Tera Hassna

Jerry

ਥੋੜਾ ਸ਼ਰਮਾ ਕੇ ਤੂੰ ਮੁਸਕੁਰਾਂ ਕੇ ਨੀਵੀਂ ਪਾ ਕੇ ਕੋਲੋਂ ਲੱਗ ਜਾਵੇ
ਲੱਬ ਦਾ ਹਾਣ ਮੁੰਡਾ
ਅਣਜਾਣ ਵੇ ਤੂੰ ਜਾਨ ਵੀ ਜੇਹ ਤੂੰ ਮੰਗ ਜੇਹ
ਥੋੜਾ ਥੋੜਾ ਹੋ ਗਿਆ ਸ਼ੁਦਾਈ ਮੈਂ
ਤੇਰੀ ਨਾਮ ਦੀ ਬੱਸ ਪਈ ਇਹ ਦੁਹਾਹੀ ਮੈਂ
ਮੰਗਾਂ ਹੋਰ ਨਾ ਇਕੋ ਚੀਜ਼ ਚਾਹੀ ਮੈਂ
ਪੈਣਾ ਹੋ ਹੋਵੇ ਝੋਵਾਂ ਜੇਹ ਲਿਖੀ ਮੈਂ
ਸੋਚਾਂ ਮੇਰੀਆਂ ਚ ਪਹਿਲਾ ਇਹ ਖਿਆਲ ਤੂੰ
ਤੁਰਾ ਇਕੱਲਾ ਮੈਨੂੰ ਲਗਏ ਮੇਰੀ ਚੱਲ ਤੂੰ
ਜੇਹ ਮੈਂ ਗੀਤ ਫਿਰ ਤਰਾਹ ਕਮਾਲ ਤੂੰ
ਨੇਹੜੇ ਹੋ ਕੇ ਮੈਂ ਪੁੱਛੇ ਕਦੇ ਹਾਲ ਤੂੰ
ਫਿਕਾ ਤੇਰੇ ਮੁਹਾਰੇ ਚੰਨ ਕੁੜੇ
ਨੀ ਤੇਰਾ ਹੱਸਣਾ ਬਹੁਤ ਪਸੰਦ ਕੁੜ੍ਹੇ
ਜਦ ਬੋਲੋ ਜਾਵੇ ਸੰਗ ਕੁੜ੍ਹੇ
ਨੀ ਤੇਰਾ ਹੱਸਣਾ ਬਹੁਤ ਪਸੰਦ ਕੁੜ੍ਹੇ
ਤੇਰਾ ਹੱਸਣਾ ਬਹੁਤ ਪਸੰਦ ਕੁੜ੍ਹੇ
ਤੇਰਾ ਹੱਸਣਾ ਬਹੁਤ ਪਸੰਦ ਕੁੜ੍ਹੇ

ਉਹ ਚੰਨ ਅੱਖ ਮਾਲਾਵੇ ਨਾ
ਨੀ ਜਦ ਤੂੰ ਖੜ ਜਾਵੇ ਮੁਹਾਰੇ
ਉਹ ਚੰਨ ਅੱਖ ਮਾਲਾਵੇ ਨਾ
ਨੀ ਜਦ ਤੂੰ ਖੜ ਜਾਵੇ ਮੁਹਾਰੇ
ਉਹ ਜਰਾ ਹੱਸ ਕੇ ਤੱਕ ਜਾ ਨੀ
ਜਰਾ ਹੱਸ ਕੇ ਤੱਕ ਜਾ ਨੀ
ਉਹ ਕਰ ਚਾਅ ਮੁੰਡੇ ਦੇ ਪੂਰੇ
ਉਹ ਚੰਨ ਅੱਖ ਮਾਲਾਵੇ ਨਾ
ਨੀ ਜਦ ਤੂੰ ਖੜ ਜਾਵੇ ਮੁਹਾਰੇ
ਜਦ ਤੂੰ ਖੜ ਜਾਵੇ ਮੁਹਾਰੇ
ਤੇਰੀ ਟੌਰ ਨੇ ਮੋਰ ਪਾ ਦਿੰਦੇ ਫਿਕੇ ਨੇ
ਵੈਰ ਪੈਰੀਆਂ ਚਾ ਕੱਟੇ ਤੇਰੇ ਤਿੱਖੇ ਨੇ
ਉੱਤੋਂ ਨੈੱਤਰ ਕਮਾਲ ਭਲੇ ਤਿੱਖੇ ਨੇ
ਇਕੋ ਤਕਣੀ ਨਾਲ ਦਿਲ ਹੇਟਾ ਸਿੱਟੇ ਨੇ
ਤੇਰੇ ਮੁਹਾਰੇ ਸੰਗ ਦਾ ਇਹ ਬੋਲੇ ਨਾ
ਕੇ ਇਹ ਦਿਲ ਵਿੱਚ ਰਾਜ ਖੋਹਰੇ ਖੋਲ੍ਹੇ ਨਾ
ਵੇਲ਼ਾ ਕਿਹੜਾ ਜਿਹੜਾ ਤੈਨੂੰ ਮੁੰਡਾ ਟੋਲੇ ਨਾ
ਤੇਰੇ ਬੱਜੋ ਭਰਦਾ ਇਹ ਮਾਨ ਕੁੜ੍ਹੇ ਨੀ
ਤੇਰਾ ਹੱਸਣਾ ਬਹੁਤ ਪਸੰਦ ਕੁੜ੍ਹੇ
ਜੱਦੇ ਬੋਲੀ ਜਾਵੇ ਸੰਗ ਕੁੜ੍ਹੇ
ਨੀ ਤੇਰਾ ਹੱਸਣਾ ਬਹੁਤ ਪਸੰਦ ਕੁੜ੍ਹੇ
ਤੇਰੀ ਬਾਹੀਂ ਛੱਣਕੇ ਵੰਗ ਕੁੜ੍ਹੇ
ਤੇਰਾ ਹੱਸਣਾ ਬਹੁਤ ਪਸੰਦ ਕੁੜ੍ਹੇ
ਤੇਰੇ ਅੱਗੇ ਮੰਨਦਾ ਸੰਗ ਕੁੜ੍ਹੇ
ਨੀ ਤੇਰਾ ਹੱਸਣਾ ਬਹੁਤ ਪਸੰਦ ਕੁੜ੍ਹੇ
ਤੇਰਾ ਹੱਸਣਾ ਬਹੁਤ ਪਸੰਦ ਕੁੜ੍ਹੇ
ਤੇਰਾ ਹੱਸਣਾ ਬਹੁਤ ਪਸੰਦ ਕੁੜ੍ਹੇ

Músicas mais populares de Jerry

Outros artistas de K-pop