Casanova

JERRY

It's Devilo music

ਹਾਂ ਨੀ ਤੂ ਰਿਹਨ ਦੇ ਰਕਾਨੇ ਪਰਾ ਕਰ ਲੈ ਨੀ ਅਖਾਂ
ਐਵੇ ਕਰਦੇ ਨੀ ਬਲੀਏ ਨੀ ਤੈਨੂ ਪਰਦੇ ਚ ਰਖਾਂ
ਤੈਨੂ ਦਿਸ੍ਦਾ ਹੋਊ ਅਖਾਂ ਚ ਪਿਯਾਰ ਬੇਸ਼ੁਮਾਰ
ਅਸੀਂ ਹੰਦੇ ਹੋਏ ਆਂ ਬੰਦੇ ਫਰ੍ਕ ਨੀ ਪਿਆ
ਹਾਂ ਦਿਨੇ ਕ੍ਦੇ ਰਾਤੀ ਕ੍ਰੂ ਸੇਂਟੀ ਗੈਲੀ ਬਾਤੀ ਬਿੱਲੋ
ਹੋ ਕੇ ਜਜ੍ਬਾਤੀ ਕੋਈ ਸੀਨ ਨਾ ਕਰੀ
ਮੁੰਡਾ ਠੱਗ ਆ ਦਿਲਾਂ ਦਾ ਤੂ ਯਕੀਨ ਨਾ ਕਰੀ
ਮੈਂ ਤਾਂ ਠੱਗ ਆ ਦਿਲਾਂ ਦਾ ਤੂ ਯਕੀਨ ਨਾ ਕਰੀ
ਨੀ ਮੁੰਡਾ ਠੱਗ ਆ ਦਿਲਾਂ ਦਾ ਤੂ ਯਕੀਨ ਨਾ ਕਰੀ
ਠੱਗ ਆ ਦਿਲਾਂ ਦਾ ਤੂ ਯਕੀਨ ਨਾ ਕਰੀ

ਹੋ ਤੈਨੂ ਲਿਖਤ ਨਾਲ ਲਿਖ ਲਿਖ ਸੇਂਟੀ ਕਰੂਗਾ
ਦੇਖੀ hate ਸਨ ਫਰਿਆ ਨੂ ਸੇਂਟੀ ਕਰੂਗਾ
ਤੇਰੇ ਮੂਹਰੇ ਕਰੂਗਾ ਓਹੋ ਪਿਯਾਏ ਦਾ ਧੰਦਾ
ਤੂ ਤਾਂ ਹੁੱਬ ਹੁੱਬ ਕਹੇਂਗੀ ਜੀ ਗਲਤ ਨੀ ਬੰਦਾ
ਦਿਲਾਂ ਦਾ ਵਪਾਰੀ ਏ ਪੇਸ਼ੇ ਤੋਂ ਲਿਖਾਰੀ ਏ
ਦੂਰ ਰਹੀ ਬੀਬਾ ਓਹਦੀ ਸੱਟ ਬਡੀ ਮਾਡੀ ਏ
ਕਾਹਤੋਂ ਐਵੇ ਕਾਹਤੇ ਓਹਦੀ ਚਾੜੀ ਤੂ ਖੁਮਾਰੀ ਏ
ਮਿੱਠੀਏ ਨੀ ਮਿੱਠੀਏ ਸੀਟ ਤੇ ਓ ਖਾਰੀ ਏ
40 ਕ਼ਕ਼ਣ ਦੇ 36 ਗੱਲ ਨੋਟੀਸ ਚ ਰਖੀ
ਐਵੇ ਭੁੱਲ ਕ ਵੀ ਬੱਤੀ ਤੂ ਗ੍ਰੀਨ ਨਾ ਕਰੀ
ਮੁੰਡਾ ਠੱਗ ਆ ਦਿਲਾਂ ਦਾ ਤੂ ਯਕੀਨ ਨਾ ਕਰੀ
ਠੱਗ ਆ ਦਿਲਾਂ ਦਾ ਤੂ ਯਕੀਨ ਨਾ ਕਰੀ
ਮੁੰਡਾ ਠੱਗ ਆ ਦਿਲਾਂ ਦਾ ਤੂ ਯਕੀਨ ਨਾ ਕਰੀ
ਠੱਗ ਆ ਦਿਲਾਂ ਦਾ ਤੂ ਯਕੀਨ ਨਾ ਕਰੀ
ਹੋ ਚਿੱਟਾ ਜਾਂ ਨਾ ਤੂ ਲੇਖੇ ਲਾ ਦੀ ਪਾਪੀ ਦੇ
ਗੌਰ ਕਰ ਕੁੜੇ ਮੇਰੀ ਗੱਲ ਆਖੀ ਤੇ
ਨੇਡੇ ਨਾ ਤੂ ਜਾਈ ਬਹੁਤ ਦਿਲ ਜਿਯਾ ਨਾ ਲਾਯੀ
ਚੱਕ ਪੇਨ ਗੱਲਾਂ ਕਰ ਨੋਟ ਕਾਪੀ ਤੇ
ਹਾਂ ਅੱਖ ਓਹਦੀ ਪੜੀ ਓ ਖਿਡਾਰੀ ਏ
ਹੋ ਖੇਡ ਬਿੱਲੋ ਤੂ ਓ ਜੁਵਾਰੀ ਏ
ਹੋ ਖੁਦ ਨੂ ਤੂ ਬਿਜ਼੍ਨੇਸ ਕਿਹਨੀ ਏ
ਜਮਾ ਕੁੜੇ ਸਿਰੇ ਦਾ ਵਪਾਰੀ ਏ
ਹਾ ਓਹਨੇ ਟੁੱਟਣੇ ਨੀ 2 ਵਾਰ ਟੁੱਟੇਯਾ ਹੋਏਆ
ਤੇਰਾ ਮੁੱਕਣਾ ਨੀ ਪਿਯਾਰ ਓਹਦਾ ਮੁੱਕੇਯਾ ਹੋਏਆ
ਐਵੇ ਮਾਰੂਤਲਾ ਵਿਚ ਕੀਤੇ ਪਾਣੀ ਲਬੇਂਗੀ
ਕੀਤੇ ਦਗੇਬਾਜ਼ਾ ਵਿਚ ਦੱਸ ਹਾਨੀ ਲਬੇਂਗੀ
ਓਹਦੀ ਗਲਤੀ ਸੀ ਓਹਦੇ ਨਾਲ ਮਜਾਕ ਹੋ ਗਿਯਾ
ਬੱਸ ਸ਼ਾਤਰਾਂ ਚ ਬਿਹ ਕੇ ਓ ਚਲਾਕ ਹੋ ਗਿਯਾ
ਕਿੱਤਾ 2 ਵਾਰ ਪਿਆਰ ਸਾਲਾ ਖਾਕ ਹੋ ਗਿਯਾ
ਨੀ ਓਹਤੋਂ ਬਾਦ ਪਿਆਰ ਮੁੰਡੇ ਲਈ ਤਾਂ ਪਾਪ ਹੋ ਗਿਯਾ
ਹੋ ਆਖੇ ਥੋਡਾ ਤਿਹਰੀ ਚੱਲੀ ਡੱਬੇ ਪੈਰੀ
ਪਿਛੋਂ ਜੇਰ੍ਰੀ ਜੇਰ੍ਰੀ ਜੇਰ੍ਰੀ scream ਨਾ ਕਰੀ
ਨੀ ਮੁੰਡਾ ਠੱਗ ਆ ਦਿਲਾਂ ਦਾ ਤੂ ਯਕੀਨ ਨਾ ਕਰੀ
ਠੱਗ ਆ ਦਿਲਾਂ ਦਾ ਤੂ ਯਕੀਨ ਨਾ ਕਰੀ
ਨੀ ਮੁੰਡਾ ਠੱਗ ਆ ਦਿਲਾਂ ਦਾ ਤੂ ਯਕੀਨ ਨਾ ਕਰੀ

Curiosidades sobre a música Casanova de Jerry

De quem é a composição da música “Casanova” de Jerry?
A música “Casanova” de Jerry foi composta por JERRY.

Músicas mais populares de Jerry

Outros artistas de K-pop