Mainu Nai Pehchaandi

Jerry

Devilo

ਓ ਮੁੰਡੇ ਵਿਚ ਅੱਗ ਏ ਜੀ ਮੁੰਡੇ ਵਿਚ ਅੱਗ ਏ
ਓਹਨੇ ਗੀਤਾਂ ਵਿਚ ਦੱਸੇਯਾ ਓ ਦਿਲਾਂ ਆਲਾ ਥਗ ਏ
ਓ ਲਿਖਣੀ ਅਲਗ ਏ ਨੀ ਪਰੇ ਓਹਟੋਂ ਬੱਗ ਏ ਨੀ
ਕੂਡਿਆ ਲੈਣ ਇਸ਼੍ਕ਼ ਆਏ ਤੇ ਬਹਉਤੇਯਾ ਲੈਣ ਯੱਬ ਏ
ਨੀ ਕਾਹਦੀ ਹੋਯੀ ਆਏ ਜਵਾਨ ਤੈਨੂ ਸਾਡਾ ਨਈ ਧਯਾਨ
ਢੋਕੇ ਵਿਚ ਜਵਾਨੀ ਮਾਨ ਦੀ ਤੂ
ਮੈਨੂ ਨਈ ਪਿਹਿਚਾਂਦੀ ਤੂ
ਮੈਨੂ ਨਈ ਪਿਹਿਚਾਂਦੀ ਤੂ
ਪੁਛ੍ਹ ਜ਼ਰਾ ਤੇਰੀ ਨਾਲ ਦੀ ਨੂ
ਓ ਪੁਛ੍ਹ ਜ਼ਰਾ ਤੇਰੀ ਨਾਲ ਦੀ ਨੂ

ਮੈਨੂ ਸੱਚੀ ਨਾਹ ਪੇਚਾਂਦੀ ਤੂ
ਓ ਤੋਂ ਪੁਛ੍ਹ ਮੈਂ ਕੌਣ ਏਯੇਏ

ਓ ਪਿਹਲਾਂ ਆਸ਼ਿਕ਼ ਸੀ ਹੁਣ ਔਣ ਲਿਖਾਰੀ ਬਨੇਯਾ
ਮੁੰਡਾ ਕੂਡਿਆ ਲ ਆਦਤ ਆ ਮਾੜੀ ਬਨੇਯਾ
ਓ ਖੇਡਾਂ ਜਿੰਦਗੀ ਨੇ ਵਾਹਲਿਆ ਏ ਖੇਡਿਆ ਓਹਦੇ ਦੇਣਾ
ਖੇਡਾਂ ਖੇਡ ਕੇ ਓ ਸਿਰੇ ਦਾ ਖਾਦਾਰੀ ਬਨੇਯਾ
ਓ ਬੇਬੀ ਘਰੋਂ ਬਾਹਰ ਦੇਖ ਹਵਨ ਚੰਗੇ ਹੋਯੀ ਜਾਂਦੀ
ਸਾਲੀ ਗੱਲ ਬਾਤ ਜੱਮਾ ਸ੍ਟ੍ਰੇਂਜ ਹੋਯੀ ਜਾਂਦੀ
ਪਿਹਲਾਂ ਜਿਹਦੀ ਸੀ ਮੰਦੀਰ ਮੇਰੀ ਸਾਰ ਨਾ ਲਯੀ
ਓ ਹੁਣ ਰਿਸ਼ਤਾ ਜਾ ਕੱਦ ਏਂਗੇਜ ਹੋਯੀ ਜਾਂਦੀ
ਓ ਉੱਤੋਂ ਨੇਖੜੀ ਆਏ ਜਿੱਮੇ ਮੇਰੀ ਲਿਖਣੀ ਨਿਖਰੀ ਮੇਰੀ
ਕਲਾਮ ਦੀ ਲੱਗੇ ਹਨ ਦੀ ਤੂ

ਮੈਨੂ ਨਈ ਪਿਹਿਚਾਂਦੀ ਤੂ
ਮੈਨੂ ਨਈ ਪਿਹਿਚਾਂਦੀ ਤੂ
ਪੁਛ੍ਹ ਜ਼ਰਾ ਤੇਰੀ ਨਾਲ ਦੀ ਨੂ
ਓ ਪੁਛ੍ਹ ਜ਼ਰਾ ਤੇਰੀ ਨਾਲ ਦੀ ਨੂ

ਗਯੀ ਦੁਨਿਆ ਤੋਂ ਜਮਾ ਏ ਅਲਗ ਕਿਹੰਡਿਆ
ਕਯੀ ਚੰਦਰਿਆ ਜੱਟ ਨੂ ਡ੍ਰਗ ਕਿਹੰਡਿਆ
ਦੋ ਦਿਲ ਮੇਤੋਂ ਗਲਤੀ ਨਾਲ ਤੋਡ਼ ਹੋ ਗਏ ਸੀ
ਓ ਹੋ ਅੱਜ ਕਲ Jerry Jerry ਠੱਗ ਕਿਹੰਡਿਆ
ਓ ਕਿਸੇ ਦਿਲ ਨਾਲ ਦਿਲ ਮੇਰਾ ਰੱਲੇਯਾ ਏ ਨਈ
ਮੈਨੂ ਲੱਗਡਾਏ ਮੈਂ ਇਸ਼੍ਕ਼ ਲਯੀ ਬਨੇਯਾ ਹੀ ਨਈ
ਮੇਰੇ ਬੋਹੁਤੇਯਾ ਨੇ ਅੱਗੇ ਆਕੇ ਦਿਲ ਨੂ ਆ ਲਾਈ
ਦੇਖ ਅੱਜ ਵੀ ਆ ਤਰੇਯਾ ਮੈਂ ਜਲੇਯਾ ਹੀ ਨਈ
ਓ ਕਦੇ ਮੁੰਡੇਆ ਦੀ ਰਾਤ ਮਾਰੇ ਹੁੱਸਣ ਵੀ ਲਾਡ
ਐਰੇ ਗੈਰ ਨੀ ਕੋਯੀ ਸਿਯਾਨ ਦੀ ਤੂ

ਮੈਨੂ ਨਈ ਪਿਹਿਚਾਂਦੀ ਤੂ
ਮੈਨੂ ਨਈ ਪਿਹਿਚਾਂਦੀ ਤੂ
ਪੁਛ੍ਹ ਜ਼ਰਾ ਤੇਰੀ ਨਾਲ ਦੀ ਨੂ
ਓ ਪੁਛ੍ਹ ਜ਼ਰਾ ਤੇਰੀ ਨਾਲ ਦੀ ਨੂ

Músicas mais populares de Jerry

Outros artistas de K-pop