Hanju

Jerry, Devilo

Devilo On The Beat!

ਓ ਹੰਜੂ ਅੱਖੀਆਂ ਚੋ ਟਿਪ ਟਿਪ ਗਿਰਦੇ ਰਹੇ
ਹੰਜੂ ਅੱਖੀਆਂ ਚੋ ਟਿਪ ਟਿਪ ਗਿਰਦੇ ਰਹੇ

ਓ ਸੋਹਣੇ ਹਥ ਫਡ ਗੈਰਾਂ ਨਾਲ ਫਿਰਦੇ ਰਹੇ
ਹੰਜੂ ਅੱਖੀਆਂ ਚੋ

ਓ ਹੰਜੂ ਆਖਿਯਾਨ ਚੋ ਟਿਪ ਟਿਪ ਗਿਰਦੇ ਰਹੇ
ਹੰਜੂ ਅੱਖੀਆਂ ਚੋ ਟਿਪ ਟਿਪ ਗਿਰਦੇ ਰਹੇ

ਓ ਬਵਜਾ ਹਸੀਨ ਓਏ ਬਲੌੜੀ ਓਡੀ ਅੱਖ ਸੀ
ਆਸ਼ਕ਼ਾਂ ਨੂ ਆਸ਼ਕ਼ੀ ਤੇ ਕੀਤੇ ਹੋਣਾ ਸ਼ਕ਼ ਸੀ
ਹੁੰਦਾ ਨੀ ਯਕੀਨ ਓ ਆਪੇ ਬਦਲੀ ਆ
ਪਕਾ ਕਿਸੇ ਨਾ ਕਿਸੇ ਦੀ ਓ ਦਿੱਤੀ ਹੋਈ ਚਕ ਸੀ
ਓ ਵੈਂਗ ਮੇਰੀ ਲਾਕੇ ਕੋਕਾ ਗੈਰਾਂ ਦਾ ਓ ਪਾਕੇ
ਓ ਅੱਜ ਦੇ ਨੀ ਫਿਰਦੇ ਓ ਚੀਰਦੇ ਰਹੇ

ਓ ਹੰਜੂ ਅੱਖੀਆਂ ਚੋ ਟਿਪ ਟਿਪ ਟਿਪ ਟਿਪ
ਹੰਜੂ ਅੱਖੀਆਂ ਚੋ ਟਿਪ ਟਿਪ ਗਿਰਦੇ ਰਹੇ
ਸੋਹਣੇ ਹਥ ਫਡ ਗੈਰਾਂ ਨਾਲ ਫਿਰਦੇ ਰਹੇ
ਹੰਜੂ ਅੱਖੀਆਂ ਚੋ ਟਿਪ ਟਿਪ ਗਿਰਦੇ ਰਹੇ

ਹੋ ਬਦਲੀ ਜੁਬਾਨ ਓਹਦੀ ਝਾਕ ਵਿਚ ਫਰ੍ਕ ਸੀ
ਗਲੀ ਬਾਟੀ ਬਿਨਾ ਗਲੋਨ ਛਾਡਿ ਜਾਂਦੀ ਹਰ੍ਕ ਸੀ
ਪੈਡ੍ਰੇ ਓ ਰਾਹ ਤੇ ਇਕੋ ਲਖਤ ਨੀ ਪਯੀ
ਓ ਬਡੀ ਸ਼ਾਤਿਰ ਸੀ ਡੱਬੇ ਪੈਰੀ ਚਾਲੀ ਥੋੜਾ ਅੜਕ ਸੀ
ਬਡੀ ਸ਼ਾਤਿਰ ਸੀ ਡੱਬੇ ਪੈਰੀ ਚਾਲੀ ਥੋੜਾ ਅੜਕ ਸੀ

ਓ ਮੈਨੂ ਸਮਝ ਨਾ ਆਵੇ ਕੀਤੇ ਪਾਵਾ ਮੈਂ ਦੁਹਾਈਆਂ
ਰੱਬਾ ਆਸ਼ਕ਼ਾਂ ਦਿਆ ਨਾ ਕੀਤੇ ਹੋਣ ਸੁਣਵਾਇਆ
ਓ ਇਥੇ ਟੁੱਟਿਆ ਦਾ ਰੋਗ ਓਥੇ ਹੋਣ ਕੁਰਮਾਏੀਆ
ਸਾਡਾ ਕਾਤਲਾ ਦੇ ਪਖ ਚ ਤੂ ਭਰ੍ਦਾਏ ਗਵੈਯਾ

ਓ ਕਜਲਾ ਓ ਪਾਕੇ ਝੂਠੇ ਹੰਜੂ ਜਿਹੇ ਵਖਾ ਕੇ
ਰਹੇ ਬਿਰਡੇ ਓਨਾ ਤੋ ਮੇਤੋ ਤਿੜਦੇ ਰਹੇ

ਓ ਹੰਜੂ ਆਖਿਯਾਨ ਚੋ ਟਿਪ ਟਿਪ ਟਿਪ ਟਿਪ
ਹੰਜੂ ਅੱਖੀਆਂ ਚੋ ਟਿਪ ਟਿਪ ਗਿਰਦੇ ਰਹੇ
ਸੋਹਣੇ ਹਥ ਫਡ ਗੈਰਾਂ ਨਾਲ ਫਿਰਦੇ ਰਹੇ
ਹੰਜੂ ਅੱਖੀਆਂ ਚੋ ਟਿਪ ਟਿਪ ਗਿਰਦੇ ਰਹੇ

ਓ ਸਬ ਪਾਸੇ ਓਹਦੀ ਦਿਸਦੀ ਨਿਸ਼ਾਨੀ ਪਯੀ ਏ
ਕੀਤੇ ਦਿਸ੍ਦੇ clip ਕੀਤੇ ਗਾਨੀ ਪਯੀ ਏ
ਮੈਨੂ ਆਪਣੇ ਤੇ ਹੁੰਦੀ ਜੀ ਹੈਰਾਨੀ ਪਯੀ ਏ
ਈਡ ਭੋਲੇਪਨ ਵਿਚ ਵੀ ਸ਼ੈਤਾਨੀ ਪਯੀ ਏ
ਗੰਦਲਾ ਏ ਦਿਲ ਕਿਹਨ ਤਾਹਿਰ ਨੇ ਓ
ਮੇਰੀ ਦਿਲ ਤੇ ਦਿਮਾਗ ਵਿਚ ਜ਼ਾਹਿਰ ਨੇ ਓ
ਹੋ ਕਲਾਮ ਡ੍ਵਾਤਾਂ ਆਲਾ ਸ਼ਾਯਰ ਆ ਮੈਂ
ਤੇ ਦਿਲਾਂ ਨਾਲ ਖੇਡਣੇ ਚ ਮਾਹਿਰ ਨੇ ਓ
ਦਿਲਾਂ ਨਾਲ ਖੇਡਣੇ ਚ ਮਾਹਿਰ ਨੇ ਓ
ਬੜੇ ਦਿਲਾਂ ਨਾਲ ਖੇਡਣੇ ਚ ਮਾਹਿਰ ਨੇ ਓ

Curiosidades sobre a música Hanju de Jerry

De quem é a composição da música “Hanju” de Jerry?
A música “Hanju” de Jerry foi composta por Jerry, Devilo.

Músicas mais populares de Jerry

Outros artistas de K-pop