So Dukh Kaisa Paave
ਜਿਸਕੇ ਸਿਰ ਉਪਰ ਤੂੰ ਸਵਾਮੀ
ਸੋਂ ਦੁੱਖ ਕੈਸਾ ਪਾਵੇ
ਜਿਸਕੇ ਸਿਰ ਉਪਰ ਤੂੰ ਸਵਾਮੀ
ਸੋਂ ਦੁੱਖ ਕੈਸਾ ਪਾਵੇ
ਤੇਰੀ ਸ਼ਰਨ ਚ ਜੋ ਕੋਈ ਆਵੇ
ਸਭ ਦੇ ਕਸ਼ਟ ਤੂੰ ਆਪ ਮਿਟਾਵੇ
ਤੇਰੀ ਸ਼ਰਨ ਚ ਜੋ ਕੋਈ ਆਵੇ
ਸਭ ਦੇ ਕਸ਼ਟ ਤੂੰ ਆਪ ਮਿਟਾਵੇ
ਕਿਰਪਾ ਸਭ ਤੇ ਆਪ ਬਣਾਵੇ
ਸਦਾ ਸੁਖੀ ਵਸੇ ਉਹ ਪ੍ਰਾਣੀ
ਸਤ ਦਾ ਨਾਮ ਜੋ ਗਾਵੇਂ
ਜਿਸਕੇ ਸਿਰ ਉਪਰ ਤੂੰ ਸਵਾਮੀ
ਸੋਂ ਦੁੱਖ ਕੈਸਾ ਪਾਵੇ
ਜਿਸਕੇ ਸਿਰ ਉਪਰ ਤੂੰ ਸਵਾਮੀ
ਸੋਂ ਦੁੱਖ ਕੈਸਾ ਪਾਵੇ
ਰਾਜੇ ਨੁੰ ਕਦ ਮੰਗਣ ਲਾਦੇ
ਕਦ ਤੂੰ ਕਿਸਨੂੰ ਰਾਜ ਥਮਾਂ ਦੇ
ਤੂੰ ਹੀ ਜਾਨੇ ਮਾਯਾ ਤੇਰੀ
ਕਦ ਤੂੰ ਆਮ ਤੋਂ ਖਾਸ ਬਣਾਦੇ
ਕਦ ਤੂੰ ਆਮ ਤੋਂ ਖਾਸ ਬਣਾਦੇ
ਡੁੱਬਦੀ ਬੇੜੀ ਵੀ ਪਾਰ ਲਗਾਵੇ
ਜੇ ਤੂੰ ਸਤਿਗੁਰੂ ਚਾਵੇ
ਜਿਸਕੇ ਸਿਰ ਉਪਰ ਤੂੰ ਸਵਾਮੀ
ਸੋਂ ਦੁੱਖ ਕੈਸਾ ਪਾਵੇ
ਜਿਸਕੇ ਸਿਰ ਉਪਰ ਤੂੰ ਸਵਾਮੀ
ਸੋਂ ਦੁੱਖ ਕੈਸਾ ਪਾਵੇ
ਵਾਹਿਗੁਰੂ , ਵਾਹਿਗੁਰੂ , ਵਾਹਿਗੁਰੂ
ਵਾਹਿਗੁਰੂ , ਵਾਹਿਗੁਰੂ , ਵਾਹਿਗੁਰੂ
ਆਉਣਾ ਆਪਣੇ ਭਾਗਾਂ ਦਾ ਜਾਣਾ ਆਪਣੇ ਭਾਗਾਂ ਦਾ
ਨੀਅਤ ਕਿਉਂ ਮਾੜੀ ਕਰਨੀ ਜਦ ਖਾਣਾ ਆਪਣੇ ਭਾਗਾਂ ਦਾ
ਤੇਰੀ ਲੀਲਾ ਨਿਆਰੀ ਐ ਤੂੰ ਸਾਂਭੀ ਦੁਨੀਆਂ ਸਾਰੀ ਐ
ਤੇਰੇ ਕਰਕੇ ਚੱਲੀ ਜਾਂਦੀ ਸਾਡੀ ਦੁਨੀਆਦਾਰੀ ਐ
ਤੂੰ ਦੁੱਖ ਭੰਜਣ ਤੂੰ ਸੁਖ ਦਾਤਾ
ਤੂੰ ਹੀ ਪਿਤਾ ਐ ਤੂੰ ਹੀ ਮਾਤਾ
ਜੋ ਵੀ ਮਿਲਿਆ ਸਭ ਸਿਰ ਮੱਥੇ
ਕਿਥੋਂ ਦਾਤਾ ਕਿੱਥੇ ਲਿਆਤਾ
ਜੋ ਜੀ ਤੇਰਾ ਧਿਆਨ ਜਪੇ ਜੋ
ਦਿਲ ਤੋਂ ਤੇਰਾ ਨਾਮ ਜਪੇ ਜੋ
ਜਪੇ ਜੋ ਬਾਣੀ ਹਰਪਲ ਤੇਰੀ
ਤੈਨੂੰ ਸੁਬਾਹ ਤੇ ਸ਼ਾਮ ਜਪੇ ਜੋ
ਕਿਸੇ ਚੀਜ਼ ਦੀ ਵੀ ਥੋੜ ਨਹੀਂ ਉਸ ਨੁੰ
ਸ਼ੁਕਰ ਜੋ ਤੇਰਾ ਗਾਵੇਂ
ਜਿਸਕੇ ਸਿਰ ਉਪਰ ਤੂੰ ਸਵਾਮੀ
ਸੋਂ ਦੁੱਖ ਕੈਸਾ ਪਾਵੇ
ਜਿਸਕੇ ਸਿਰ ਉਪਰ ਤੂੰ ਸਵਾਮੀ
ਸੋਂ ਦੁੱਖ ਕੈਸਾ ਪਾਵੇ