Rashifal

DESI CREW, KABAL SAROOPWALI

Desi Crew…

ਓ ਤਾਂ ਕਹਿੰਦੀ ਤੇਰੀ ਮੇਰੀ ਟੁੱਟਜੂ
ਰਾਹੁ ਕੇਤੁ ਰਹਿੰਦੇ ਗੇੜੇ ਕੱਢ ਦੇ
ਦੂਜੇ ਪਾਸੇ ਮਰਜ਼ੀ ਤੋਂ ਬਿਨਾਂ ਤਾਂ
ਯਾਰ ਕਦੇ ਮਾਰਲਾ ਨੀ ਛੱਡ ਦੇ
ਦੂਜੇ ਪਾਸੇ ਮਰਜ਼ੀ ਤੋਂ ਬਿਨਾਂ ਤਾਂ
ਯਾਰ ਕਦੇ ਮਾਰਲਾ ਨੀ ਛੱਡ ਦੇ
ਹੋ ਧੱਕੇ ਨਾਲ ਲੇਖਾਂ ‘ਚ ਲਿਖਾ ਲੈਣਗੇ
ਆਪਣੀ ਬਾਨੋਣਾ ਜਿੰਦ ਜਾਣ ਨੀ
ਓਏ ਤੈਨੂੰ ਤਾਂ ਯਕੀਨ ਰਾਸ਼ੀਫਲ ’ਆਂ ਤੇ
ਮੈਨੂੰ ਯਾਰਾਂ ਦੀਆਂ ਯਾਰੀਆਂ ਤੇ ਮਾਨ ਨੀ
ਓਏ ਤੈਨੂੰ ਤਾਂ ਯਕੀਨ ਰਾਸ਼ੀਫਲ ’ਆਂ ਤੇ
ਮੈਨੂੰ ਯਾਰਾਂ ਦੀਆਂ ਯਾਰੀਆਂ ਤੇ ਮਾਨ ਨੀ
ਹੋਏ ਹੋਏ ..

ਹੋ ਕਦੇ ਮੈਨੂੰ ਕਹਿੰਦੀ ਪੈਦੇ ਮੈਨੂੰ ਸੁਪਨੇ
ਮੈਂ ਸੁਪਨੇ ‘ਚ ਤੈਥੋਂ ਵੱਖ ਹੋ ਗਈ
ਪਰ ਆਪਾਂ ਮੁੱਢ ਤੋਂ ਗਵਾਈ ਨਾ ਓ ਚੀਜ਼
ਜਿਹੜੀ ਇੱਕ ਬਾਰ ਦਿਲ ਸਾਡਾ ..
ਹੋ ਕਦੇ ਮੈਨੂੰ ਕਹਿੰਦੀ ਪੈਦੇ ਮੈਨੂੰ ਸੁਪਨੇ
ਮੈਂ ਸੁਪਨੇ ‘ਚ ਤੈਥੋਂ ਵੱਖ ਹੋ ਗਈ
ਪਰ ਆਪਾਂ ਮੁੱਢ ਤੋਂ ਗਵਾਈ ਨਾ ਓ ਚੀਜ਼
ਜਿਹੜੀ ਇੱਕ ਬਾਰ ਦਿਲ ਸਾਡਾ ਤੋਹ ਗਈ
ਆਪਾਂ ਆਉਨਾ ਚੋਂ ਨੀ ਆਉਂਦੇ ਐਵੇਂ ਡਰਨਾ
ਜਿਹੜੇ ਭੱਜ ਜਾਂਦੇ ਛੱਡ ਕੇ ਮੈਦਾਨ ਨੀ
ਓਏ ਤੈਨੂੰ ਤਾਂ ਯਕੀਨ ਰਾਸ਼ੀਫਲ ’ਆਂ
ਮੈਨੂੰ ਯਾਰਾਂ ਦੀਆਂ ਯਾਰੀਆਂ ਤੇ ਮਾਨ ਨੀ
ਓਏ ਤੈਨੂੰ ਤਾਂ ਯਕੀਨ ਰਾਸ਼ੀਫਲ ’ਆਂ
ਮੈਨੂੰ ਯਾਰਾਂ ਦੀਆਂ ਯਾਰੀਆਂ ਤੇ ਮਾਨ ਨੀ
ਹੋਏ ਹੋਏ ..

ਕਹਿੰਦੇ ਜਯੋਤੀਸ਼ ਨੇ ਤੈਨੂੰ ਵਹਿਮ ਵਿਚ ਪਾਇਆ
ਜਿਹੜਾ ਕਹਿੰਦਾ ਹੋਣਾ ਦੋਵਾਂ ਦਾ ਤਾਂ ਮੇਲ ਨਹੀਂ
ਸਿੱਰੇ ਦੇ ਨੇ ਯਾਰ ਮੇਰੇ ਖੱਪ ਪਾਉਣ ਵਾਲੇ
ਐਵੇਂ ਪਾਉਂਦੀ ਕਾਤੋਂ ਅੱਕਾਂ ਉੱਤੇ ..
ਕਹਿੰਦੇ ਜਯੋਤੀਸ਼ ਨੇ ਤੈਨੂੰ ਵਹਿਮ ਵਿਚ ਪਾਇਆ
ਜਿਹੜਾ ਕਹਿੰਦਾ ਹੋਣਾ ਦੋਵਾਂ ਦਾ ਤਾਂ ਮੇਲ ਨਹੀਂ
ਸਿੱਰੇ ਦੇ ਨੇ ਯਾਰ ਮੇਰੇ ਖੱਪ ਪਾਉਣ ਵਾਲੇ
ਐਵੇਂ ਪਾਉਂਦੀ ਕਾਤੋਂ ਅੱਕਾਂ ਉੱਤੇ ਤੇਲ ਨੀ
ਓਏ ਅੱਕੇ ਨੇ ਜਦੋਂ ਮੈਂ ਡਾਂਗ ਫੇਰ ਤੀ
ਦੇਵਤੇ ਵੀ ਹੋਣਗੇ ਹੈਰਾਨ ਨੀ
ਓਏ ਤੈਨੂੰ ਤਾਂ ਯਕੀਨ ਰਾਸ਼ੀਫਲ ’ਆਂ ਤੇ
ਮੈਨੂੰ ਯਾਰਾਂ ਦੀਆਂ ਯਾਰੀਆਂ ਤੇ ਮਾਨ ਨੀ
ਓਏ ਤੈਨੂੰ ਤਾਂ ਯਕੀਨ ਰਾਸ਼ੀਫਲ ’ਆਂ ਤੇ
ਮੈਨੂੰ ਯਾਰਾਂ ਦੀਆਂ ਯਾਰੀਆਂ ਤੇ ਮਾਨ ਨੀ
ਹੋਏ ਹੋਏ ..

ਇੱਕ ਗੱਲ ਦੱਸਾਂ ਰੱਖ ਮੰਨ ਨੂੰ ਟਿਕਾਣੇ
ਐਵੇਂ ਦਿਲ ਤੇ ਪਾ ਨਾ ਬਹੁਤ ਬੋਝ ਨੀ
ਛੋਟੇ ਬਹੁਤੇ ਹਨੇਰੇ ਰੋਜ਼ ਬੰਦਿਆਂ ਦੀ ਹਿੱਕ ਉੱਤੋਂ
ਖੇਹ ਕੇ ਗੁਜਰਦੇ ਨੇ ..
ਇੱਕ ਗੱਲ ਦੱਸਾਂ ਰੱਖ ਮੰਨ ਨੂੰ ਟਿਕਾਣੇ
ਐਵੇਂ ਦਿਲ ਤੇ ਪਾ ਨਾ ਬਹੁਤ ਬੋਝ ਨੀ
ਛੋਟੇ ਬਹੁਤੇ ਹਨੇਰੇ ਰੋਜ਼ ਬੰਦਿਆਂ ਦੀ ਹਿੱਕ ਉੱਤੋਂ
ਖੇਹ ਕੇ ਗੁਜਰਦੇ ਨੇ ਰੋਜ ਨੀ ..
ਉਹ ਕਬੂਲ ਸਰੂਪਵਾਲੀ ਸੁੱਪ ਦੀ
ਰਾਖੁ ਸਾਂਭ ਸਾਂਭ ਮਨੀ ਦੇ ਸਾਮਾਨ ਨੀ
ਓਏ ਤੈਨੂੰ ਤਾਂ ਯਕੀਨ ਰਾਸ਼ੀਫਲ ’ਆਂ ਤੇ
ਮੈਨੂੰ ਯਾਰਾਂ ਦੀਆਂ ਯਾਰੀਆਂ ਤੇ ਮਾਨ ਨੀ
ਓਏ ਤੈਨੂੰ ਤਾਂ ਯਕੀਨ ਰਾਸ਼ੀਫਲ ’ਆਂ ਤੇ
ਮੈਨੂੰ ਯਾਰਾਂ ਦੀਆਂ ਯਾਰੀਆਂ ਤੇ ਮਾਨ ਨੀ
ਹੋਏ ਹੋਏ ..

Curiosidades sobre a música Rashifal de Jassie Gill

Quando a música “Rashifal” foi lançada por Jassie Gill?
A música Rashifal foi lançada em 2016, no álbum “Jump 2 Bhangraaa”.
De quem é a composição da música “Rashifal” de Jassie Gill?
A música “Rashifal” de Jassie Gill foi composta por DESI CREW, KABAL SAROOPWALI.

Músicas mais populares de Jassie Gill

Outros artistas de Film score