Tareyaan Di Jodi

Gill Machhrai, Rony Ajnali

ਲੜ ਗਏ ਨੈਣ ਕੁਵੇਲੇ
ਲੋਕੀ ਸੌਣ ਜੇੜੇ ਵੇਲੇ
ਤੇਰਾ ਦੇਖ ਸ਼ਰਮਉਣਾ
ਹੋਗੇ ਫੁਲ ਵੀ ਤਰੇਲੇ
ਟਿਕੀ ਟਿਕੀ ਰਾਤ
ਹਵਾ
ਚੱਲੇ ਥੋੜੀ ਥੋੜੀ
ਸਾਨੂੰ ਦੇਖ ਦੀ ਪਈ ਐ
ਦੋ ਤਾਰਿਆਂ ਦੀ ਜੋੜੀ
ਇਕ ਝੱਪਕੀ ਨਾ ਅੱਖ
ਦੁੱਜੀ ਚੁੱਪ ਨਾ ਤੂੰ ਤੋੜੀ
ਸਾਨੂੰ ਦੇਖ ਦੀ ਪਈ ਐ
ਦੋ ਤਾਰਿਆਂ ਦੀ ਜੋੜੀ

ਤੇਰੇ ਕੋਲੋਂ ਮੱਚ ਦੀ
ਮੈਂ ਅੱਖੀ ਦੇਖੀ ਧਰਤੀ
ਰਹਿੰਦੀ ਸੀ ਜੋ ਕਮੀ ਪੂਰੀ
ਜ਼ੁਲਫ਼ਾਂ ਨੇ ਕਰਤੀ
ਸਤਰੰਗੀ ਪੀਂਘ ਵਰਗੇ
ਉਂਗਲਾਂ ਦੇ ਪੋਟੇ ਨੀ
ਚੰਨ ਜਿਹੀਏ ਚੰਨ ਦੀ ਤੂੰ
ਫੱਟੀ ਪੋਚ ਧਰਤੀ
ਤੇਰੇ ਜਿਹੇ ਸੱਜਣ
ਭਾਗਾਂ ਨਾਲ ਮਿਲਦੇ ਨੇ
ਭਾਵੇਂ ਵਸਦੀ ਆ ਦੁਨੀਆ ਨੀ
ਲੱਖ ਤੇ ਕਰੋੜੀ
ਇਕ ਝੱਪਕੀ ਨਾ ਅੱਖ
ਦੁੱਜੀ ਚੁੱਪ ਨਾ ਤੂੰ ਤੋੜੀ
ਸਾਨੂੰ ਦੇਖ ਦੀ ਪਈ ਐ
ਦੋ ਤਾਰਿਆਂ ਦੀ ਜੋੜੀ

ਤਰੀਫਾਂ ਆਪੇ ਹੋਣ ਜੁਬਾਣੋ
ਜਦ ਕੋਈ ਸੋਹਣਾ ਹੋਵੇ ਜਹਾਨੋ
ਫੁੱਲਾਂ ਵਿਚ ਚਰਚਾ ਛਿੱਡ ਪਈ
ਕੇ ਇਕ ਪਰੀ ਆਯੀ ਅਸਮਾਨੋ
ਤਰੀਫਾਂ ਆਪੇ ਹੋਣ ਜੁਬਾਣੋ
ਜਦ ਕੋਈ ਸੋਹਣਾ ਹੋਵੇ ਜਹਾਨੋ
ਫੁੱਲਾਂ ਵਿਚ ਚਰਚਾ ਛਿੱਡ ਪਈ
ਕੇ ਇਕ ਪਰੀ ਆਯੀ ਅਸਮਾਨੋ
ਅੱਖਾਂ ਤੇਰੀਆਂ ਚੋਂ ਕਿਵੇਂ ਕੋਈ
ਪਿਆਰ ਤਕਜੁ
ਹਰ ਇਕ ਦੇ ਨਸੀਬ
Gill Rony ਜਿਹੇ ਥੋੜੀ
ਇਕ ਝੱਪਕੀ ਨਾ ਅੱਖ
ਦੁੱਜੀ ਚੁੱਪ ਨਾ ਤੂੰ ਤੋੜੀ
ਸਾਨੂੰ ਦੇਖ ਦੀ ਪਈ ਐ
ਦੋ ਤਾਰਿਆਂ ਦੀ ਜੋੜੀ
ਇਕ ਝੱਪਕੀ ਨਾ ਅੱਖ
ਦੁੱਜੀ ਚੁੱਪ ਨਾ ਤੂੰ ਤੋੜੀ
ਸਾਨੂੰ ਦੇਖ ਦੀ ਪਈ ਐ
ਦੋ ਤਾਰਿਆਂ ਦੀ ਜੋੜੀ

Curiosidades sobre a música Tareyaan Di Jodi de Jassie Gill

De quem é a composição da música “Tareyaan Di Jodi” de Jassie Gill?
A música “Tareyaan Di Jodi” de Jassie Gill foi composta por Gill Machhrai, Rony Ajnali.

Músicas mais populares de Jassie Gill

Outros artistas de Film score