Ik Tera Pyar
ਜੱਗ ਦੀ ਸੁਨਾ ਯਾ ਦਿਲ ਦੀ ਮੰਨਾ
ਕੀਹਦੀ ਗੱਲ ਮੈਂ ਪੱਲੇ ਬੰਨਾ
ਛੱਡ ਹੀ ਜਾਂਦੇ ਜਾਵਨ ਵਾਲੇ
ਰਹਿੰਦੇ ਸਦਾ ਨਿਭਾਵਨ ਵਾਲੇ
ਤੂੰ ਯਾਰ ਆਇਆ ਐ ਯਾਰ ਆਇਆ ਐ
ਯਾਰ ਆਇਆ ਐ ਮੇਰੇ ਹਿੱਸੇ ਵੇ
ਇਕ ਤੇਰਾ ਪਿਆਰ ਆਇਆ ਐ ਪਿਆਰ ਆਇਆ ਐ
ਪਿਆਰ ਆਇਆ ਐ ਉਏ ਮੇਰੇ ਹਿੱਸੇ ਵੇ
ਇਕ ਤੇਰਾ
ਏਨਾ ਤੈਨੂੰ ਪਿਆਰ ਦਿਆਂ ਮੈਂ
ਤੇਰੀ ਨਜ਼ਰ ਉਤਾਰ ਦਿਆਂ ਮੈਂ
ਜੇ ਰੱਬ ਦੇਵੇ ਸੌ ਵਾਰੀ ਜ਼ਿੰਦਗੀ
ਹਰ ਵਾਰੀ ਤੈਥੋਂ ਵਾਰ ਦਿਆਂ ਮੈਂ
ਇਕ ਖ਼ਾਬ ਆਇਆ ਐ ਖ਼ਾਬ ਆਇਆ ਐ
ਜਿਦੇ ਵਿਚ ਤੂੰ ਦਿੱਸੇ ਵੇ
ਇਕ ਤੇਰਾ ਪਿਆਰ ਆਇਆ ਐ ਪਿਆਰ ਆਇਆ ਐ
ਪਿਆਰ ਆਇਆ ਐ ਉਏ ਮੇਰੇ ਹਿੱਸੇ ਵੇ
ਇਕ ਤੇਰਾ
ਅੰਬਰੋਂ ਤਾਰੇ ਤੋੜ ਲਿਆਵਾਂ ਇਕ ਤੇਰੇ ਲਈ
ਛੋਟੀ ਜਹੀ ਇਕ ਦੁਨੀਆ ਵਸ਼ਾਵਾਂ ਤੇਰੇ ਮੇਰੇ ਲਈ
ਸਦਾ ਨਹੀਓ ਰਹਿਣੀ ਐ ਜਵਾਨੀ ਮੇਰੇ ਮੇਹਰਮਾ
ਤੇਰੇ ਨਾਮ ਲਾਤੀ ਜ਼ਿੰਦਗਾਨੀ ਮੇਰੇ ਮੇਹਰਮਾ
ਮੈਨੂੰ ਸਭ ਭੁੱਲਿਆ ਐ ਜੱਗ ਭੁੱਲਿਆ ਐ
ਭੁੱਲਿਆ ਐ ਇਕ ਤੇਰੇ ਪਿੱਛੇ ਵੇ
ਇਕ ਤੇਰਾ ਪਿਆਰ ਆਇਆ ਐ ਪਿਆਰ ਆਇਆ ਐ
ਪਿਆਰ ਆਇਆ ਐ ਉਏ ਮੇਰੇ ਹਿੱਸੇ ਵੇ
ਇਕ ਤੇਰਾ ਪਿਆਰ ਆਇਆ ਐ ਪਿਆਰ ਆਇਆ ਐ
ਪਿਆਰ ਆਇਆ ਐ ਉਏ ਮੇਰੇ ਹਿੱਸੇ ਵੇ
ਇਕ ਤੇਰਾ