Ik Saal
ਖੁਦ ਨੂੰ ਮੈਂ ਖੁਦਾ ਦਾ ਬਣਾ ਕੇ ਵੇਖੇਯਾ
ਨਾ ਚੌਂਦੇ ਵੀ ਹੋਰਾ ਨੂੰ ਚਾਅ ਕੇ ਵੇਖੇਯਾ
ਖੁਦ ਨੂੰ ਮੈਂ ਖੁਦਾ ਦਾ ਬਣਾ ਕੇ ਵੇਖੇਯਾ
ਨਾ ਚੌਂਦੇ ਵੀ ਹੋਰਾ ਨੂੰ ਚਾਅ ਕੇ ਵੇਖੇਯਾ
ਹਰ ਸਾਹ ਦੇ ਨਾਲ ਬੜੀ ਕੋਸ਼ਿਸ਼ ਤੇ ਕੀਤੀ ਮੈਂ
ਕੇ ਫੇਰ ਝੂਠਾ ਨਾ ਪੈ ਜਾਵਾਂ ਆਪਣੀ ਗਲ ਤੋਂ
ਅੱਜ ਇਕ ਸਾਲ ਹੋਰ ਹੋ ਗਯਾ ਏ ਕਹਿੰਦੇ ਮੈਨੂੰ
ਕੇ ਮੈਂ ਤੈਨੂੰ ਯਾਰਾਂ ਭੁਲ ਜਾਣਾ ਕਲ ਤੋਂ
ਅੱਜ ਇਕ ਸਾਲ ਹੋਰ ਹੋ ਗਯਾ ਏ ਕਹਿੰਦੇ ਮੈਨੂੰ
ਕੇ ਮੈਂ ਤੈਨੂੰ ਯਾਰਾਂ ਭੁਲ ਜਾਣਾ ਕਲ ਤੋਂ
ਐਸਾ ਨਾ ਮਿਲਿਯਾ ਸ਼ੀਸ਼ਾ ਹੁਣ ਤਕ ਮੈਨੂੰ
ਪਿਛੇ ਖੜਿਯਾ ਪਾਯਾ ਹੱਸਦਾ ਨਾ ਤੈਨੂੰ
ਤੇਰੇ ਜਿਸ੍ਮ ਦੀ ਖਸ਼ਬੂ ਕਰੀ ਫਿਕਰ ਤੂੰ ਰੋਂ ਰੋਂ
ਯਾਦ ਹਰ ਇਕ ਚੀਜ਼ ਏ ਓ ਤੂ ਲੜ ਕੇ ਜੋ ਲਈ ਖੋ
ਅੱਜ ਵੀ ਹਾਂ ਓਸੇ ਰਾਹ ਤੇ ਜਾਕੇ ਰੋਂ ਪਈ ਦੈ
ਮਿਲਣ ਤੂੰ ਆਯਾ ਲੁਕ ਲੁਕ ਜਿਹਦੇ ਰਾਹ ਵਲ ਤੋਂ
ਅੱਜ ਇਕ ਸਾਲ ਹੋਰ ਹੋ ਗਯਾ ਏ ਕਹਿੰਦੇ ਮੈਨੂੰ
ਕੇ ਮੈਂ ਤੈਨੂੰ ਯਾਰਾਂ ਭੁਲ ਜਾਣਾ ਕਲ ਤੋਂ
ਅੱਜ ਇਕ ਸਾਲ ਹੋਰ ਹੋ ਗਯਾ ਏ ਕਹਿੰਦੇ ਮੈਨੂੰ
ਕੇ ਮੈਂ ਤੈਨੂੰ ਯਾਰਾਂ ਭੁਲ ਜਾਣਾ ਕਲ ਤੋਂ
ਵੋ ਹੋ,ਵੋ ਹੋ,ਵੋ ਹੋ,ਵੋ ਹੋ
ਵੋ ਹੋ,ਵੋ ਹੋ,ਵੋ ਹੋ,ਵੋ ਹੋ
ਕੈਸਾ ਵਕ਼ਤ ਸੀ ਮਾੜਾ, ਕੈਸਾ ਓ ਦਿਨ ਸੀ
ਮੈਂ ਮਛਲੀ ਮੇਰੇ ਪਾਨੀਯਾ ਤੇਰੇ ਬਿਨ ਸੀ
ਤੈਨੂੰ ਰੋਕ ਨਾ ਪਾਯਾ ਮੈਂ ਤੈਨੂੰ ਰੋਕਣਾ ਚਾਹਇਯਾ
ਇਕ ਵਾਰੀ ਤੂੰ ਗਯਾ, ਮੁੜਕੇ ਨਾ ਆਯਾ
ਜਿਹੜੇ ਪਲ ਛੱਡ ਗੇਯੋ ਗੱਲ ਲਾਕੇ ਜਾਨੀ ਨੂੰ
ਲਗਦਾ ਏ ਡਰ ਯਾਰਾ ਮੈਨੂੰ ਹੁਣ ਉਸ ਪਲ ਤੋਂ
ਅੱਜ ਇਕ ਸਾਲ ਹੋਰ ਹੋ ਗਯਾ ਏ ਕਹਿੰਦੇ ਮੈਨੂੰ
ਕੇ ਮੈਂ ਤੈਨੂੰ ਯਾਰਾਂ ਭੁਲ ਜਾਣਾ ਕਲ ਤੋਂ
ਅੱਜ ਇਕ ਸਾਲ ਹੋਰ ਹੋ ਗਯਾ ਏ ਕਹਿੰਦੇ ਮੈਨੂੰ
ਕੇ ਮੈਂ ਤੈਨੂੰ ਯਾਰਾਂ ਭੁਲ ਜਾਣਾ ਕਲ ਤੋਂ