Haal Puchida
ਅੱਖੀਆਂ ਚੋ ਡਿਗਦੇ ਆ ਹੰਜੂ
ਸਭ ਕੁਛ ਲੁੱਟ ਹੋ ਗਿਆ
ਕਿਥੇ ਆ ਤੂੰ ਕਿਥੇ ਆ ਤੂੰ ਅਲਾਹ ਵੇ
ਮੇਰੀ ਵਾਰੀ ਕਿਥੇ ਸੋ ਗਿਆ
ਹੱਥ ਸਾਡੇ ਛੱਡੇ ਹੋਏ ਆ
ਦਿਲ ਵਿੱਚੋ ਕੱਢੇ ਹੋਏ ਆ
ਰੇਜ ਤਾਰਿਆਂ ਦੇ ਵਾਂਗ ਟੁੱਟੀ ਦਾ
ਜਿੰਨਾ ਦੇ ਦਿਲ ਟੁੱਟੇ ਹੁੰਦੇ ਨੇ
ਟੁੱਟੇ ਹੁੰਦੇ ਨੇ
ਓਹਨਾ ਦਾ ਨੀ ਹਾਲ ਪੁਛੀ ਦਾ
ਜਿੰਨਾ ਦੇ ਦਿਲ ਟੁੱਟੇ ਹੁੰਦੇ ਨੇ
ਟੁੱਟੇ ਹੁੰਦੇ ਨੇ
ਓਹਨਾ ਦਾ ਨੀ ਹਾਲ ਪੁਛੀ ਦਾ
ਰੋਂਦਿਆਂ ਨੂੰ ਰੋਣ ਦਿਓ ਜੀ
ਅੱਖੀਆਂ ਮੈਨੂੰ ਸਜਾਉਣ ਦਿਓ ਜੀ
ਦੁੱਖਾਂ ਦੀ ਪ੍ਰਵਾਹ ਨਹੀਂ ਹੁਣ ਜਿੰਨੇ ਆਉਣੇ ਆਉਣ ਦਿਓ ਜੀ
ਕੇਹਰ ਹੋ ਗਿਆ ਕੇਹਰ ਹੋ ਗਿਆ
ਯਾਰ ਮੇਰਾ ਹਾਏ ਗੈਰ ਹੋ ਗਿਆ
ਹਨੇਰੇ ਵਰਗੀ ਜਿੰਦਗੀ ਹੋ ਗਈ
ਲੋਕਾਂ ਲਈ ਸੇਵਰ ਹੋ ਗਿਆ
ਰੋਂਦੇ ਰੋਂਦੇ ਸੋ ਜਾਈਦਾ
ਰੋਂਦਿਆਂ ਹੀ ਰੋਜ ਉਠੀਦਾ
ਜਿੰਨਾ ਦੇ ਦਿਲ ਟੁੱਟੇ ਹੁੰਦੇ ਨੇ
ਟੁੱਟੇ ਹੁੰਦੇ ਨੇ
ਓਹਨਾ ਦਾ ਨੀ ਹਾਲ ਪੁਛੀ ਦਾ
ਜਿੰਨਾ ਦੇ ਦਿਲ ਟੁੱਟੇ ਹੁੰਦੇ ਨੇ
ਟੁੱਟੇ ਹੁੰਦੇ ਨੇ
ਓਹਨਾ ਦਾ ਨੀ ਹਾਲ ਪੁਛੀ ਦਾ
ਹੋ ਹੋ ਹੋ ਹੋ ਹੋ ਹੋ ਹੋ ਹੋ ਹੋ