Ghaint Jeha Munda
ਬੜੇ ਲਿਸ਼ਕ ਕੇ ਖੜਡਦੇ ਚੋਰਾਹੇਯਾ ਚ ਹੋਣੇ ਨੇ
ਸਚੀ ਤੇਰੇ ਲਈ ਉਹ ਬੜੇ ਲਾਹਿਆ ਚ ਹੋਣੇ ਨੇ
ਬੜੇ ਲਿਸ਼ਕ ਕੇ ਖੜਡਦੇ ਚੋਰਾਹੇਯਾ ਚ ਹੋਣੇ ਨੇ
ਸਚੀ ਤੇਰੇ ਲਈ ਉਹ ਬੜੇ ਲਾਹਿਆ ਚ ਹੋਣੇ ਨੇ
ਵੇਖੋ ਕਿਹਨੂੰ ਹੁੰਦੀ ਕਹਿੰਦੇ ਹਾਂ ਬੱਲੀਏ ਨੀ
ਬਣੇ ਫਿਰਦੇ ਢਾਡੇ
ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਭਣਾ
ਨੀ ਉਂਜ ਗੱਭਰੂ ਬੜੇ
ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਬਣਾ
ਨੀ ਉਂਜ ਗੱਭਰੂ ਬੜੇ
ਨੀ ਉਂਜ ਗੱਭਰੂ ਬੜੇ
ਮੰਨੀ ਤੇਰੀ ਗੱਲ ਹਥਿਆਰਾ ਵਾਲੇ ਹੋਣਗੇ
ਨੀ ਕਾਰਾਂ ਵਾਲੇ ਹੋਣਗੇ
ਸਮੇਂ ਦੀਆਂ ਲੋੱਟੂ ਸਰਕਾਰਾਂ ਜਿਹੀ ਹੋਣਗੇ
ਸਰਦਾਰਾ ਜਿਹੀ ਹੋਣਗੇ
ਮੰਨੀ ਤੇਰੀ ਗੱਲ ਹਥਿਆਰਾ ਵਾਲੇ ਹੋਣਗੇ
ਨੀ ਸਮੇਂ ਦੀਆਂ ਲੋੱਟੂ ਸਰਕਾਰਾਂ ਜਿਹੀ ਹੋਣਗੇ
ਅੱਜ ਤਕ ਐਸਾ ਕੋਈ ਨਹੀਓ ਜੰਮਿਆ
ਜੋ ਮੂਹਰੇ ਜੱਟ ਦੇ ਅੜੇ
ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਭਣਾ
ਨੀ ਉਂਜ ਗੱਭਰੂ ਬੜੇ
ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਬਣਾ
ਨੀ ਉਂਜ ਗੱਭਰੂ ਬੜੇ
ਖੜਦੇ ਜੋ ਰਾਹਾਂ ਵਿਚ ਦੇਸੀ ਕੱਟੇ ਚੱਕ ਕੇ ਨੀ
ਦੇਸੀ ਕੱਟੇ ਚੱਕ ਕੇ
ਸਾਢ਼ੇ ਪੰਜ ਆਵਾਂ ਖੇਤੋਂ ਦੇਖ ਲੈਣ ਡਾਕਖਾਨਾ ਕੇ
ਦੇਖ ਲੈਣ ਡਾਕਖਾਨਾ ਕੇ
ਖੜਦੇ ਜੋ ਰਾਹਾਂ ਵਿਚ ਦੇਸੀ ਕੱਟੇ ਚੱਕ ਕੇ ਨੀ
ਸਾਢ਼ੇ ਪੰਜ ਆਵਾਂ ਖੇਤੋਂ ਦੇਖ ਲੈਣ ਡਾਕਖਾਨਾ ਕੇ
ਜਾਣਦਾ ਮੈਂ ਚਿੜੀ ਦਿਲ ਇਹੁ ਸ਼ੇਰ ਬੱਲੀਏ
ਨੀ ਦੇਖੀਂ ਭੱਜਦੇ ਘਰੇ
ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਭਣਾ
ਨੀ ਉਂਜ ਗੱਭਰੂ ਬੜੇ
ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਬਣਾ
ਨੀ ਉਂਜ ਗੱਭਰੂ ਬੜੇ
ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਬਣਾ
ਨੀ ਉਂਜ ਗੱਭਰੂ ਬੜੇ
Happy Raikoti ਦੇ ਤੂੰ ਸਾਹਾਂ ਵਿਚ ਰਚੀ ਐਨ
ਨੀ ਸਾਹਾਂ ਵਿਚ ਰਚੀ ਐਨ
ਸੋਹਣੀਆਂ ਤਾਂ ਲੱਖਾਂ ਪਰ ਤੂੰ ਹੀ ਕੱਲੀ ਜਚੀ ਐਨ
ਨੀ ਤੂੰ ਹੀ ਕੱਲੀ ਜਚੀ ਐਨ
ਹੈਪੀ ਰਾਏਕੋਟੀ ਦੇ ਤੂੰ ਸਾਹਾਂ ਵਿਚ ਰਚੀ ਐਨ
ਕੁੜੀਆਂ ਤਾਂ ਲੱਖਾਂ ਪਰ ਤੂੰ ਹੀ ਕੱਲੀ ਜਚੀ ਐਨ
ਤੈਨੂੰ ਰੱਬ ਕੋਲੋਂ ਮੰਗ ਲਾਊਂਗਾ ਹਿੰਡ ਨਾਲ ਨੀ
ਜੋ ਪੂਰੇ ਜੱਗ ਦੇ ਅੜ੍ਹੇ
ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਭਣਾ
ਨੀ ਉਂਜ ਗੱਭਰੂ ਬੜੇ
ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਬਣਾ
ਨੀ ਉਂਜ ਗੱਭਰੂ ਬੜੇ
ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਬਣਾ
ਨੀ ਉਂਜ ਗੱਭਰੂ ਬੜੇ