Gal Sun Lai
ਗੱਲ ਸੁਣ ਲੈ ਸ਼ਹਿਦ ਦੀਏ ਪੁੜੀਏ ਨੀ
ਤੈਨੂੰ ਹੁਸਨ ਕੇਹਰ ਦਾ ਚੜਿਆ ਐ
ਗੱਲ ਸੁਣ ਲੈ ਸ਼ਹਿਦ ਦੀਏ ਪੁੜੀਏ ਨੀ
ਤੈਨੂੰ ਹੁਸਨ ਕੇਹਰ ਦਾ ਚੜਿਆ ਐ
ਗੱਲ ਸੁਣ ਲੈ ਸ਼ਹਿਦ ਦੀਏ ਪੁੜੀਏ ਨੀ
ਤੈਨੂੰ ਹੁਸਨ ਕੇਹਰ ਦਾ ਚੜਿਆ ਐ
ਇਹੁ ਹੁਸਨ ਵਾਲੇ ਹੀ ਠੱਗ ਦੇ ਨੇ
ਮੈਂ ਵਿਚ ਕਿਤਾਬਾਂ ਪੜਇਆ ਐ
ਤੇਰੇ ਮਗਰ ਆਉਣ ਨੀ ਕੀ ਜਾਦਾ
ਮੈਂ ਵੀ ਪੰਜ ਸਤਿ ਗੇੜੇ ਲਾ ਦੇਵਾਂ
ਨੀ ਤੂੰ ਹਾਂ ਵੀ ਆਪੇ ਕਹਿ ਦੇਣੀ
ਜੇ ਦਿਲ ਦੀਆਂ ਖੋਲ ਸੁਣਾ ਦੇਵਾਂ
ਉਂਝ ਸੂਰਤ ਵੇਖ ਕੇ ਮਰਦਾ ਹਾਂ
ਪਰ ਦਿਲ ਥੋੜਾ ਜੇਹਾ ਡਰਿਆ ਐ
ਗੱਲ ਸੁਣ ਲੈ ਸ਼ਹਿਰ ਦੀਏ ਪੁੜੀਏ ਨੀ
ਤੈਨੂੰ ਹੁਸਨ ਕੇਹਰ ਦਾ ਚੜ੍ਹਿਆ ਐ
ਦਿਲ ਮੇਰਾ ਵੀ ਐ ਕਰਦਾ
ਆ ਕੇ ਸੌਂਜਾ ਤੇਰੀਆਂ ਬਾਹਾਂ ਚ
ਚਿਤ ਕਰਦਾ ਭੁੱਲ ਕੇ ਦੁਨੀਆਂ ਨੂੰ
ਸਾਹ ਲੈ ਲੈਣ ਤੇਰੀਆਂ ਸਾਹਾਂ ਚ
ਦਿਲ ਮੇਰਾ ਵੀ ਐ ਕਰਦਾ
ਆ ਕੇ ਸੌਂਜਾ ਤੇਰੀਆਂ ਬਾਹਾਂ ਚ
ਚਿਤ ਕਰਦਾ ਭੁੱਲ ਕੇ ਦੁਨੀਆਂ ਨੂੰ
ਸਾਹ ਲੈ ਲੈਣ ਤੇਰੀਆਂ ਸਾਹਾਂ ਚ
ਪਰ ਕਿਓਂ ਮਰਵਾ ਗਈ ਸਾਹਿਬਾ
ਯਾਰ ਸਵਾਲ ਦਿਮਾਗ ਚ ਅੜਿਆ ਐ
ਗੱਲ ਸੁਣਲੇ ਸ਼ਹਿਦ ਦੀਏ ਪੁੜੀਏ ਨੀ
ਤੈਨੂੰ ਹੁਸਨ ਕੇਹਰ ਦਾ ਚੜਿਆ ਐ
ਮੇਰੇ ਯਾਰ ਕੀਮਤੀ ਐਨੇ ਨੇ
ਕੇ ਮੁੱਲ ਨੀ ਕੋਈ ਪਾ ਸਕਦਾ
ਬੱਬਲੂ ਸੋਢੀ ਕੋਈ ਲਫ਼ਜ਼ ਨਹੀਂ
ਉਹ ਗੀਤ ਇਹਨਾਂ ਲਈ ਬਣਾ ਸਕਦਾ
ਤੇਰੀ ਯਾਰੀ ਚਾਰ ਮਹੀਨਿਆਂ ਦੀ
ਇਹਨਾਂ ਹੱਥ ਉਮਰਾਂ ਲਈ ਫੜਿਆ ਐ
ਗੱਲ ਸੁਣ ਲੈ ਸ਼ਹਿਦ ਦੀਏ ਪੁੜੀਏ ਨੀ
ਤੈਨੂੰ ਹੁਸਨ ਕਹਿਰ ਦਾ ਕੈੜਿਆ ਐ
ਹੋ ਓ