Bapu Zimidar [Crossblade Live Part 2 Episode 3]
ਮੈਂ ਤਾਂ ਚੇਤਕ ਲਿਆ ਸੀ ਪੱਲੇ ਅੱਡ ਕੇ ਬੇਬੇ ਜੀ ਦੇ ਮੂਹਰੇ ਹਾੜ੍ਹੇ ਕੱਢ ਕੇ
ਸੁਣਿਆ ਐ Lancer ਉਹਨੇ ਲੈ ਲਈ ਇੱਕ time ਵਾਲੀ ਰੋਟੀ ਜਿਹੀ ਛੱਡ ਕੇ
ਮੈਂ ਤਾਂ ਚੇਤਕ ਲਿਆ ਸੀ ਪੱਲੇ ਅੱਡ ਕੇ ਬੇਬੇ ਜੀ ਦੇ ਮੂਹਰੇ ਹਾੜ੍ਹੇ ਕੱਢ ਕੇ
ਸੁਣਿਆ ਐ Lancer ਉਹਨੇ ਲੈ ਲਈ ਇੱਕ time ਵਾਲੀ ਰੋਟੀ ਜਿਹੀ ਛੱਡ ਕੇ
ਰੱਬਾ ਐਡਾ ਵੱਡਾ ਫ਼ਾਸਲਾ ਕਿਉਂ ਸਾਡੇ ਵਿਚਕਾਰ
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car
Daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car
ਲੈਕੇ ਦੇਵੇ, ਲੈਕੇ ਦੇਵੇ, ਲੈਕੇ ਦੇਵੇ car
ਓ, ਵੇ ਮੈਂ ਕੁੜੀ ਹੋਕੇ ਨਖ਼ਰੇ ਨਹੀਂ ਕਰਦੀ
ਕੁੜੀ ਹੋਕੇ ਨਖ਼ਰੇ ਨਹੀਂ ਕਰਦੀ
ਹੋ, ਜਿੰਨਾਂ Jassie Gill ਕਰਦਾ ਐ ਤੂੰ ਵੇ
ਹਾਂ, ਕਰਦਾ ਐ ਤੂੰ ਵੇ, ਹਾਂ, ਕਰਦਾ ਐ ਤੂੰ ਵੇ
ਕਰ-ਕਰ-ਕਰ, ਕਰ-ਕਰ ਕਰਦਾ ਐ ਤੂੰ ਵੇ
ਦੇਖੀਂ, ਮਰ ਨਾ ਜਾਈਂ ਤੂੰ ਸੰਗ ਨਾਲ ਮੁੰਡੇਆ
ਗੱਲ ਕਰਨੀਂ ਪੈਂਦੀ ਐ ਟੰਗ ਨਾਲ ਮੁੰਡੇਆ
ਦੇਖੀਂ, ਮਰ ਨਾ ਜਾਈਂ ਤੂੰ ਸੰਗ ਨਾਲ ਮੁੰਡੇਆ
ਵੇ ਗੱਲ ਕਰਨੀਂ ਪੈਂਦੀ ਐ ਟੰਗ ਨਾਲ ਮੁੰਡੇਆ
ਮੈਨੂੰ ਕਰਦਾ ਪਸੰਦ ਕਿਉਂ ਨਹੀਂ ਬੋਲਦਾ
ਕਰਦਾ ਪਸੰਦ ਕਿਉਂ ਨਹੀਂ ਬੋਲਦਾ
ਰੋਜ਼ ਲੰਘ ਜਾਨਾ ਦੇਖ ਮੇਰਾ ਮੂੰਹ ਵੇ
ਮੈਂ ਕੁੜੀ ਹੋਕੇ ਐਨੇ ਨਖ਼ਰੇ ਨਹੀਂ ਕਰਦੀ
ਜਿੰਨੇਂ ਮੁੰਡਾ ਹੋਕੇ ਕਰਦਾ ਐ ਤੂੰ ਵੇ
ਕੁੜੀ ਹੋਕੇ ਐਨੇ ਨਖ਼ਰੇ ਨਹੀਂ ਕਰਦੀ
ਹੋ, ਜਿੰਨੇਂ ਮੁੰਡਾ ਹੋਕੇ ਕਰਦਾ ਐ ਤੂੰ ਵੇ
ਹੋ, ਐਦਾਂ ਕੋਈ ਕੁਸੂਰ ਨਹੀਂ, ਐਦੇਂ ਪਿੰਡ ਦੇ ਸੱਭ ਸ਼ਰਮੀਲੇ
ਲੜਨ-ਵੜਨ ਨੂੰ ਤਗੜੇ ਨੇ, ਇਜ਼ਹਾਰ ਕਰਣ ਨੂੰ ਢਿੱਲੇ
ਹੋ, ਮੁੰਡਾ ਜਾਂਦੀ ਹਰ ਕੁੜੀ ਨਾਲ ਅੱਖ ਨਹੀਂ ਮਿਲੌਂਦਾ
ਤੇਰੇ ਨਾਲ ਦਿਲ ਲਾਈਆਂ ਤੋਂ ਤਾਂ ਸ਼ਰਮੌਂਦਾ
ਜਾਂਦੀ ਹਰ ਕੁੜੀ ਨਾਲ ਅੱਖ ਨਹੀਂ ਮਿਲੌਂਦਾ
ਤੇਰੇ ਨਾਲ ਦਿਲ ਲਾਈਆਂ ਤੋਂ ਤਾਂ ਸ਼ਰਮੌਂਦਾ
ਤੇ ਤੋਂ ਸ਼ਰਮੌਂਦਾ
ਉਹ ਤਾਂ ਵੱਡਿਆਂ 'ਚ ਪਲੀ ਮੱਤ ਹੋਰ ਏ ਕਰਦੇਣਾ ਆਪਾਂ ignore
ਭੋਲਾ-ਭਾਲਾ ਮੁੱਖ ਉਹਦਾ ਜਾਪਦਾ ਪਰ ਲੱਗੇ ਮੈਨੂੰ ਦਿਲ ਵਿੱਚ ਚੋਰ ਏ
ਉਹ ਤਾਂ ਵੱਡਿਆਂ 'ਚ ਪਲੀ ਮੱਤ ਹੋਰ ਏ ਕਰਦੇਣਾ ਆਪਾਂ ignore
ਭੋਲਾ-ਭਾਲਾ ਮੁੱਖ ਉਹਦਾ ਜਾਪਦਾ ਪਰ ਲੱਗੇ ਮੈਨੂੰ ਦਿਲ ਵਿੱਚ ਚੋਰ ਏ
ਛੱਡ, Happy Raikoti, ਕਰਨਾ ਨਹੀਂ ਇਜ਼ਹਾਰ
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ
ਉ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car
Daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car
ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car
ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car
ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car
ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car
ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car