Khrey Khrey Jatt [Remix]

KAPTAAN, GUR SIDHU

Dj Sunny in the house
Yeah
Gur Sidhu Music
ਹੋ ਮਹੀਨੇ ਵਿੱਚ ਹੁੰਦੇ 31 ਦਿਨ ਬਲੀਏ ਪੈਂਤੀ ਪੈਨ ਪਰਚੇ
ਹੋ ਸ਼ਿਹਰ ਤੇਰੇ Surrey ਵਿੱਚ ਸਾਡੇ ਨਾਂ ਤੇ ਦਿਨ ਰਾਤ ਹੋਨ ਚਰਚੇ
ਹੋ ਮਹੀਨੇ ਵਿੱਚ ਹੁੰਦੇ 31 ਦਿਨ ਬਲੀਏ ਪੈਂਤੀ ਪੈਨ ਪਰਚੇ
ਸਾਡੇ ਨਾਂ ਤੇ ਸ਼ਿਹਰ ਤੇਰੇ Surrey ਵਿੱਚ ਦਿਨ ਰਾਤ ਹੋਨ ਚਰਚੇ
ਹੁੰਦੀ ਕਪਤਾਨ ਕਪਤਾਨ ਵੇਖ ਕੇ, ਹੁੰਦੀ ਕਪਤਾਨ ਕਪਤਾਨ ਵੇਖ ਕੇ
ਓਏ ਅੰਦਰੋਂ ਤਾ ਸਾਲ਼ੇ ਮੇਰੇ ਸੜੇ ਹੋਨ ਗੇ
ਸਾਡੇ ਨਾਲ ਬੰਦੇ ਖਰੇ ਖਰੇ ਹੋਨ ਗੇ
ਕਾੰਡ ਸਾਡੇ ਪਰੇ ਤੋਂ ਵੀ ਪਰੇ ਹੋਨ ਗੇ
ਸਾਡੇ ਨਾਲ ਅੱਖ ਨਾ ਮਿਲੌਂਦੇ ਫੁਕਰੇ
ਹੋ ਵੈਲੀ ਵੂਲੀ ਹੋਣ ਗੈ ਜੋ ਘਰੇ ਹੋਨ ਗੇ
ਸਾਡੇ ਨਾਲ ਬੰਦੇ ਖਰੇ ਖਰੇ ਖਰੇ ਖਰੇ
ਸਾਡੇ ਨਾਲ ਬੰਦੇ ਖਰੇ ਖਰੇ ਹੋਨ ਗੇ

ਤਿਨ zero ਆਂ ਦੇ ਪਿੱਛੇ ਸੱਤ ਲਗ ਦੇਹ
ਵਿੱਚ ਬੈਠਾ ਯਾਰ ਤੇਰਾ ਅੱਤ ਲਗ ਦੇਹ
ਚਿੱਟੀਯਾਂ Endeavour ਦਾ ਦਸੇ ਕਾਫ਼ਲਾ
ਕਿੱਤਾ ਅੱਜ ਗੱਬਰੂ ਦਾ ਕੱਟ ਲਗ ਦੇਹ
ਸੂਟ ਨੇ ਪਠਾਨੀ ਕੁਸੇ ਪਾਏ ਹੋਏ ਨੇ
ਡਬਾ ਚ Revolver ਪਾਈ ਹੋਏ ਨੇ
ਹੋ ਮੁੱੜ ਕੇ ਨਾ ਉੱਠੇ ਬਦਮਾਸ਼ ਬਲੀਏ
ਜਿਹੀ ਨੂ ਰਿਜਾਂ ਨਾਲ ਹੱਥ ਲਾਏ ਹੋਏ ਨੇ
ਕਿਹਦਾ ਕਿਹਦਾ ਕਿਹਦਾ ਕਿਹਦਾ ਨਾਮ ਦਸੀਏ
ਨੀ ਸਾਲੇ ਬੜੇ ਹੋਨ ਗੇ ਸਾਲੇ ਬੜੇ ਹੋਨ ਗੇ
ਸਾਡੇ ਨਾਲ ਬੰਦੇ ਖਰੇ ਖਰੇ ਖਰੇ ਖਰੇ
ਕਾੰਡ ਸਾਡੇ ਪਰੇ ਤੋਂ ਵੀ ਪਰੇ ਹੋਨ ਗੇ
ਸਾਡੇ ਨਾਲ ਅਖ ਨਾ ਮਿਲੌਂਦੇ ਫੁਕਰੇ
ਹੋ ਵੈਲੀ ਵੂਲੀ ਹੋਣ ਗੈ ਜੋ ਘਰੇ ਹੋਨ ਗੇ
ਸਾਡੇ ਨਾਲ ਬੰਦੇ ਖਰੇ

Gur Sidhu Music
ਹੋ hot ਜੱਟ ਜਿਵੇਂ ਮਹੀਨਾ June ਬਲੀਏ
ਹੱਡ ਨਾਲ ਤੋੜ ਦੇ ਆ ਕਨੂਨ ਬਲੀਏ
ਸਾਰੇ ਸਾਡੇ ਯਾਰ leader ਇਆ ਕਰਦੇ
ਕੌਲੀ ਜੱਟ ਨਾ ਹੀ ਕੋਈ ਸ੍ਪੂਨ ਬਲੀਏ
ਹੋ ਦੰਦਾ ਥੱਲੇ ਵੈਰੀ ਦੇ ਚਿਗਮਂ ਰਾਖੀ ਨਾ
ਕਹਦਾ ਓ brand ਜਿਹਦੀ gun ਰਖੀ ਨਾ
ਜਿਥੇ ਕਿੱਥੇ ਗਿਦੜਾਂ ਨੂ ਸ਼ੇਰ ਘੇਰਦੇ
ਵੱਟ ਕੇ ਕਚੀ ਚੀ ਸ਼ਿਤਰੋਲ ਫੇਰਦੇ
ਇਦਾ ਦੇ ਤੂ match ਦੇਖੇ ਬੇਡੇ ਹੋਨ ਗੇ
ਸਾਡੇ ਨਾਲ ਬੰਦੇ ਖਰੇ ਖਰੇ ਹੋਨ ਗੇ
ਕਾੰਡ ਸਾਡੇ ਪਰੇ ਤੋਂ ਵੀ ਪਰੇ ਹੋਨ ਗੇ
ਸਾਡੇ ਨਾਲ ਅੱਖ ਨਾ ਮਿਲੌਂਦੇ ਫੁਕਰੇ
ਹੋ ਵੈਲੀ ਵੂਲੀ ਹੋਣ ਗੈ ਜੋ ਘਰੇ ਹੋਨ ਗੇ
ਸਾਡੇ ਨਾਲ ਬੰਦੇ ਖਰੇ

ਹੋ ਯਾਰ ਨਾਲੇ ਵੈਰੀ ਦੋਵੇਂ ਪਕੇ ਰਖੇਯਾ
ਦੋਵਾਂ ਨੂ ਨਾ ਅੱਜ ਤੱਕ ਭੂਲੇ ਬਲੀਏ
ਭਾਵੇਂ ਬੰਦ ਕਰਕੇ ਜ਼ੁਬਾਨ ਰਾਖੀ ਦੀ
Challenge ਕਰੀ ਦੇ ਪਰ ਖੁੱਲੇ ਬਲਿਏ ਅਜਾ
ਜੇ ਫਿਰ ਵੀ ਕੋਈ ਦਿੱਲ ਵਿੱਚ ਵਿਹਮ ਬਲੇਯਾ
ਪਾ ਲਈ ਫਿਰ ਪਰੌਣੇ ਨਾਲ time ਬਲੇਯਾ
ਹੋ ਪਰ ਛੋਟੇ ਵਿਰੇ ਘੱਰ ਦੱਸ ਕੇ ਅਈ
ਹੋ ਕਰਦੇ ਨੀ ਹੁੰਦੇ ਜੱਟ ਰਿਹਮ ਬਲੇਯਾ
ਹੋ ਜਿਥੇ ਜਿਥੇ ਜਾਇਖਾ ਤੂ ਫੇਰ ਭੱਜ ਕੇ
ਜੱਟ ਹੁਨੀ ਮੂਰੇ ਪੁੱਤ ਖੜੇ ਹੋਨ ਗੇ
ਜੱਟ ਹੁਨੀ ਮੂਰੇ ਪੁੱਤ ਖੜੇ ਹੋਨ ਗੇ

ਓਏ ਜੱਸ ਜੱਟ ਕਹਿੰਦੇ ਨੇ
ਤੇਰੇ ਮੈਂ ਚਾਚੇ ਦੀ ਉਮਰ ਦਾ ਲਗਦਾ ਪੁੱਤ
ਆ ਨਵੇ ਸ਼ਲਾਰੂ ਆਂ ਦੇ ਪਿੱਛੇ ਲਗ ਕੇ ਨਾ
ਬਾਂਦਰ ਨਾ ਲੜਾ ਕਰਾ ਲਈ ਹਾ ਹਾ ਹਾ

ਸਾਡੇ ਨਾਲ ਬੰਦੇ ਖਰੇ ਖਰੇ ਹੋਨ ਗੇ
ਕਾੰਡ ਸਾਡੇ ਪਰੇ ਤੋਂ ਵੀ ਪਰੇ ਹੋਨ ਗੇ
ਸਾਡੇ ਨਾਲ ਅੱਖ ਨਾ ਮਿਲੌਂਦੇ ਫੁਕਰੇ
ਹੋ ਵੈਲੀ ਵੂਲੀ ਹੋਣ ਗੈ ਜੋ ਘਰੇ ਹੋਨ ਗੇ
ਸਾਡੇ ਨਾਲ ਬੰਦੇ ਖਰੇ
ਖਰੇ ਹੋਨ ਖੇ Dj Sunny In the house

Curiosidades sobre a música Khrey Khrey Jatt [Remix] de Jass Bajwa

De quem é a composição da música “Khrey Khrey Jatt [Remix]” de Jass Bajwa?
A música “Khrey Khrey Jatt [Remix]” de Jass Bajwa foi composta por KAPTAAN, GUR SIDHU.

Músicas mais populares de Jass Bajwa

Outros artistas de Asiatic music