Photoaan
ਜੇ ਮੈਂ ਝੂਠ ਬੋਲਾ ਲਗੇ ਮੈਨੂੰ ਪਾਪ ਨੀ
ਫੋਨ ਫੜ check ਕਰ ਬਿੱਲੋ ਆਪ ਨੀ
ਓ ਜੇ ਮੈਂ ਝੂਠ ਬੋਲਾ ਲਗੇ ਮੈਨੂੰ ਪਾਪ ਨੀ
ਫੋਨ ਫੜ check ਕਰ ਬਿੱਲੋ ਆਪ ਨੀ
ਹੋ ਨੀ ਮੈਂ ਖਿੱਚ ਖਿੱਚ ਲਾਈ ਜਾਵਾਂ ਢੇਰੀਆਂ
ਜੋ ਸੀਟਾਂ ਹਾਲ ਲੈਂਗਲੀ ਦੀਆਂ
ਓ ਨੱਬੇ ਫੋਟੋਆਂ ਦੇ ਵਿੱਚੋਂ ਅੱਸੀ ਤੇਰੀਆਂ
ਤੇ ਬਾਕੀ ਮੇਰੀ family ਦੀਆਂ
ਓ ਨੱਬੇ ਫੋਟੋਆਂ ਦੇ ਵਿੱਚੋਂ ਅੱਸੀ ਤੇਰੀਆਂ
ਤੇ ਬਾਕੀ ਮੇਰੀ family ਦੀਆਂ
ਓ ਦਸ ਹੋਰ ਕੀ ਸਬੂਤ ਦੇਣਾ ਸੋਹਣੀਏ
ਐਵੇਂ ਕਰੀ ਦਾ ਨੀ ਸ਼ੱਕ ਪੱਟ ਹੋਣੀਏ
ਦਸ ਹੋਰ ਕੀ ਸਬੂਤ ਦੇਣਾ ਸੋਹਣੀਏ
ਐਵੇਂ ਕਰੀ ਦਾ ਨੀ ਸ਼ੱਕ ਪੱਟ ਹੋਣੀਏ
ਹੋ ਤੈਨੂੰ ਹੱਦੋਂ ਵੱਧ ਚਾਹਵਾਂ ਜਾਨੇ ਮੇਰੀਏ
ਹੋ ਤੈਨੂੰ ਹੱਦੋਂ ਵੱਧ ਚਾਹਵਾਂ ਜਾਨੇ ਮੇਰੀਏ
ਕਰੀਨਾ ਨੂੰ ਜੋ ਸੈਫ ਕਿੰਨੀਆਂ
ਓ ਨੱਬੇ ਫੋਟੋਆਂ ਦੇ ਵਿੱਚੋਂ ਅੱਸੀ ਤੇਰੀਆਂ
ਤੇ ਬਾਕੀ ਮੇਰੀ family ਦੀਆਂ
ਓ ਨੱਬੇ ਫੋਟੋਆਂ ਦੇ ਵਿੱਚੋਂ ਅੱਸੀ ਤੇਰੀਆਂ
ਤੇ ਬਾਕੀ ਮੇਰੀ family ਦੀਆਂ
Hey DJ!
ਹੋ doubt ਨਾ ਕਰ ਤੂੰ ਦਿਮਾਗ ਵਿਚ ਭੋਰਾ
ਕਦੇ double cross ਨੀ ਮੈਂ ਕਰਦਾ
ਖੁੱਲ ਕੇ guarantee ਚੱਕ ਮਿੱਤਰਾਂ ਦੀ
ਬਿੱਲੋ ਬਸ ਜੱਟ ਕੱਲਾ ਤੇਰੇ ਉੱਤੇ ਮਰਦਾ
ਹੋ ਬਸ ਜੱਟ ਕੱਲਾ ਤੇਰੇ ਉੱਤੇ ਮਰਦਾ
ਹੋ DJ Flow ਪੂਰਾ ਰੱਜ ਕੇ loyal
ਕਦੇ ਕਰਦਾ ਨਾ ਕਿਸੇ ਨਾਲ cheat ਨੀ
ਮੰਨਿਆਂ ਕੇ ਥੋੜੀ ਜਿਹੀ ਬੋਲ ਬਾਣੀ ਕੌੜੀ
ਪਰ ਦਿਲ ਦਾ ਤਾਂ ਗੱਬਰੂ sweat ਨੀ
ਹੋ ਦਿਲ ਦਾ ਤਾਂ ਗੱਬਰੂ sweat ਨੀ
ਹੋ ਨੀ ਤੂੰ ਮੇਰੇ ਨਾਲ ਬੋਲੇ rude ਅੱਤ ਕੇ
ਲੰਘ ਜਾਣੀ ਐ ਨੀ ਕੋਲੋਂ ਪਾਸਾ ਵੈਟ ਕੇ
ਹੋ ਨੀ ਤੂੰ ਸੋਨੂ ਨਾਲ ਬੋਲੇ rude ਅੱਤ ਕੇ
ਲੰਘ ਜਾਣੀ ਐ ਨੀ ਕੋਲੋਂ ਪਾਸਾ ਵੈਟ ਕੇ
ਹੋ ਜਦੀ ਰੁੱਸਿਆਂ ਤੂੰ ਹੋਈਆਂ ਬਿੱਲੋ ਸੁੰਨੀਆਂ
ਹੋ ਜਦੀ ਰੁੱਸਿਆਂ ਤੂੰ ਹੋਈਆਂ ਬਿੱਲੋ ਸੁੰਨੀਆਂ
ਨੀ ਸੀਟਾਂ ਮੇਰੇ Camry ਦੀਆਂ
ਓ ਨੱਬੇ ਫੋਟੋਆਂ ਦੇ ਵਿੱਚੋਂ ਅੱਸੀ ਤੇਰੀਆਂ
ਤੇ ਬਾਕੀ ਮੇਰੀ family ਦੀਆਂ
ਓ ਨੱਬੇ ਫੋਟੋਆਂ ਦੇ ਵਿੱਚੋਂ ਅੱਸੀ ਤੇਰੀਆਂ
ਤੇ ਬਾਕੀ ਮੇਰੀ family ਦੀਆਂ
ਹਾਹਾਹਾ
ਹੈਪੀ ਰਾਏਕੋਟੀ ਕਹਿੰਦਾ ਬਾਰ ਬਾਰ ਨੀ
ਸਦਾ ਟਿਕਦਾ ਯਕੀਨ ਤੇ ਪਿਆਰ ਨੀ
ਹੈਪੀ ਰਾਏਕੋਟੀ ਕਹਿੰਦਾ ਬਾਰ ਬਾਰ ਨੀ
ਸਦਾ ਟਿਕਦਾ ਯਕੀਨ ਤੇ ਪਿਆਰ ਨੀ
ਤੈਨੂੰ ਡੋਲੀ ਚ ਬਿਠਾਉਣਾ ਜਾਨੇ ਮੇਰੀਏ
ਹੋ ਤੈਨੂੰ ਡੋਲੀ ਚ ਬਿਠਾਉਣਾ ਜਾਨੇ ਮੇਰੀਏ
ਨੀ ਰੀਝਾਂ ਮੇਰੀ family ਦੀਆਂ
ਓ ਨੱਬੇ ਫੋਟੋਆਂ ਦੇ ਵਿੱਚੋਂ ਅੱਸੀ ਤੇਰੀਆਂ
ਤੇ ਬਾਕੀ ਮੇਰੀ family ਦੀਆਂ
ਓ ਨੱਬੇ ਫੋਟੋਆਂ ਦੇ ਵਿੱਚੋਂ ਅੱਸੀ ਤੇਰੀਆਂ
ਤੇ ਬਾਕੀ ਮੇਰੀ family ਦੀਆਂ