Jatt Nation
ਹੋ ਨਿਗਾ ਤਿਰਚੀ ਨਾ ਪੱਟਦੇ ਆ ਕਿੱਲੀਆਂ
ਚੋਂਦੀ ਅਣਖ਼ ਲੈ ਵੇਖ ਕਪਤਾਨ ਚੋਂ
ਵੱਡੇ ਵੱਡਿਆਂ ਨੂੰ ਸਿੱਧੇ ਕਰ ਦਈਦਾ ਐ
ਹਾਏ ਨੀ feelera ਨੂੰ ਕੱਢ ਦਈਦਾ ਕਾਣ ਚੋਂ
ਪੰਗੇਬਾਜ਼ਾਂ ਦੀ ਆਉਂਦੀ ਆ ਸਾਨੂੰ ਹਿੱਕ ਫੂਕਣੀ
ਨੀ top top ਦੇ ਹਾਏ
ਹੋ top top ਦਿਆਂ ਬੰਦਿਆਂ ਚ ਬਹਿਣੀ ਉੱਠਣੀ
Top top ਦੇ
ਹੋ top top ਦਿਆਂ ਬੰਦਿਆਂ ਚ ਬਹਿਣੀ ਉੱਠਣੀ
ਨੀ top top ਦੇ
ਕੰਮ ਖੜ੍ਹਿਆਂ ਤੇ ਸਾਡੇ sign ਚੱਲਦੇ
ਆਉਂਦੇ ਅੱਖ ਨਾਲ ਕਾਫਲਿਆ ਨੂੰ ਰੋਕਦੇ
ਹੁੰਦੇ ਚੁਟਕੀ ਨਾਲ ਫੋਨ ਉੱਤੇ ਵੇਖ ਲਈ
ਜਿਹੜੇ ਯਾਰ ਬੇਲੀ ਕੰਮ ਧੰਦੇ ਸੌਂਪਦੇ
ਓ ਸਾਡੀ ਝੂਲ ਝੂਲ
ਓ ਸਾਡੀ ਝੂਲ ਝੂਲ ਤੁਰਨਾ ਪਹਿਚਾਣ ਜੱਟੀਏ
ਜੇ ਟੌਹਰ ਕੱਢ ਲਈ
ਹੋ ਟੌਹਰ ਕੱਢ ਲਈ ਤਾਂ ਆਜੂਗਾ ਤੂਫ਼ਾਨ ਜੱਟੀਏ
ਜੇ ਟੌਹਰ ਕੱਢ ਲਈ
ਹੋ ਟੌਹਰ ਕੱਢ ਲਈ ਤਾਂ ਆਜੂਗਾ ਤੂਫ਼ਾਨ ਜੱਟੀਏ
ਜੇ ਟੌਹਰ ਕੱਢ ਲਈ
ਬੰਦੇ old ਜਿੰਨਾ ਨਾਲ ਟਾਂਕੇ ਫਿੱਟ ਨੇ
ਥੱਲੇ ਰੱਖੀਆਂ brand new ਗੱਡੀਆਂ
ਆਕੇ ਭੂੰਦੜੋ ਗੋਬਿੰਦਪੁਰੇ ਪੁੱਛ ਲਈ
ਹੁਣ ਗੱਲਾ ਬਾਤਾਂ ਹੋਗੀਆਂ ਨੇ ਵੱਡੀਆਂ
ਓ ਪਿੱਛੇ ਮੁੜੇ ਨੀ
ਓ ਪਿੱਛੇ ਮੁੜੇ ਨੀ ਰਕਾਨੇ ਹੋਕੇ ਨਾਲ ਖੜੇ ਆ
ਹੋ ਗੱਲਾਂ ਹੁੰਦੀਆਂ
ਗੱਲਾਂ ਹੁੰਦੀਆਂ ਕੇ ਗੱਬਰੂ ਦੇ ਯਾਰ ਬੜੇ ਆ
ਹੋ ਗੱਲਾਂ ਹੁੰਦੀਆਂ
ਹੋ ਹੁੰਦੀਆਂ ਕੇ ਗੱਬਰੂ ਦੇ ਯਾਰ ਬੜੇ ਆ
ਹੋ ਗੱਲਾਂ ਹੁੰਦੀਆਂ
ਜ਼ਮੀਰ ਮੰਨੇ ਤੋਂ attachment ਕਰੀਦੀ
ਨਾਂ ਆਉਂਦੇ napkin ਆ ਵਾਂਗੂੰ ਦਿਲ ਸੁੱਟਣੇ
ਬਿੱਲੋ ਧਾਕੜ standa ਤੋਂ ਪਹਿਚਾਣੀ ਦੀ
ਸਾਥੋਂ ਸਿੱਖਦੇ ਆ ਲੋਕ ਦੰਦੇ ਡੁਕਣੇ
ਓ ਸਾਹ ਸੂਤ ਲਈਦੇ
ਓ ਸਾਹ ਸੂਤ ਲਈਦੇ ਝਾਕ ਕੇ ਕੈਨੇਖਾ ਜੱਟੀਏ
ਨੀ ਬੰਦੇ ਖਾਨਾਦਾਨੀ
ਹੋ ਬੰਦੇ ਖਾਨਾਦਾਨੀ ਡੱਬਦੇ ਨੀ ਅੱਖਾਂ ਜੱਟੀਏ
ਨੀ ਬੰਦੇ ਖਾਨਾਦਾਨੀ
ਹੋ ਖਾਨਾਦਾਨੀ ਡੱਬਦੇ ਨੀ ਅੱਖਾਂ ਜੱਟੀਏ
ਨੀ ਬੰਦੇ ਖਾਨਾਦਾਨੀ