Jattan Ton Bina

Jass Bajwa

ਹੋ ਕਰਨਾ ਸੀ ਕੱਦੂ ਪਿੰਡ ਜਾਣਾ ਸੀ ਜ਼ਰੂਰੀ ,
ਟੁੱਟ ਪੈਣੀ ਝੱਲਦੀ ਨਾ ਪਲ ਦੀ ਵੀ ਦੂਰੀ
ਹੋ ਕਰਨਾ ਸੀ ਕੱਦੂ ਪਿੰਡ ਜਾਣਾ ਸੀ ਜ਼ਰੂਰੀ ,
ਟੁੱਟ ਪੈਣੀ ਝੱਲਦੀ ਨਾ ਪਲ ਦੀ ਵੀ ਦੂਰੀ
ਕਹਿੰਦੀ ਜਾਨੂ ਛੇਤੀ ਛੇਤੀ ਆਜੋ ਮੁੜਕੇ ,
Miss ਕਰਦੀ ਬਾਹਲਾ ਏ ਹਿਨਾ ,
ਹੋ ਚੰਡੀਗੜ੍ਹ ਦੀਆਂ ਕੁੜੀਆਂ ਦੇ ਜੀ ਨੀ ਲੱਗਦੇ ,
ਜੀ ਹੁਣ ਪਿੰਡਾਂ ਵਾਲੇ ਜੱਟਾਂ ਤੋਂ ਬਿਨਾਂ ,
ਚੰਡੀਗੜ੍ਹ ਦੀਆਂ ਕੁੜੀਆਂ ਦੇ ਜੀ ਨੀ ਲੱਗਦੇ ,
ਜੀ ਹੁਣ ਪਿੰਡਾਂ ਵਾਲੇ ਜੱਟਾਂ ਤੋਂ ਬਿਨਾਂ

ਘਰੋਂ ਜਦੋਂ ਨਿਕਲਾ scooty ਯਾਰਾ ਲੈਕੇ
Fortuner ਤੇਰੀ ਵੇ ਯਾਦ ਆਉਂਦੀ ਐ
ਤੇਰੇ ਬਿਨਾਂ ਕੱਲੀ ਜੱਟਾ ਜਾਣ ਤੋਂ Elante,
ਹੁਣ ਬੜੀ ਮੇਰੀ ਜਿੰਦ ਘਬਰਾਉਂਦੀ ਐ ,
ਧੁੱਪ ਵਿਚ ਨਿਕਲਾ scooty ਯਾਰਾ ਲੈਕੇ
Fortuner ਤੇਰੀ ਵੇ ਯਾਦ ਆਉਂਦੀ ਐ
ਤੇਰੇ ਬਿਨਾਂ ਕੱਲੀ ਜੱਟਾ ਜਾਣ ਤੋਂ Elante,
ਹੁਣ ਬੜੀ ਮੇਰੀ ਜਿੰਦ ਘਬਰਾਉਂਦੀ ਐ ,
ਤੇਰੇ ਹੁੰਦੇ shopping ਦੀ worry ਨਾ ਮੈਂ ਕੀਤੀ ,
ਹੁਣ ਜਾਣ ਦੇ ਪੈਸੇ ਵੀ ਗਿਣਾ,
ਹੋ ਚੰਡੀਗੜ੍ਹ ਦੀਆਂ ਕੁੜੀਆਂ ਦੇ ਜੀ ਨੀ ਲੱਗਦੇ ,
ਜੀ ਹੁਣ ਪਿੰਡਾਂ ਵਾਲੇ ਜੱਟਾਂ ਤੋਂ ਬਿਨਾਂ ,
ਚੰਡੀਗੜ੍ਹ ਦੀਆਂ ਕੁੜੀਆਂ ਦੇ ਜੀ ਨੀ ਲੱਗਦੇ ,
ਜੀ ਹੁਣ ਪਿੰਡਾਂ ਵਾਲੇ ਜੱਟਾਂ ਤੋਂ ਬਿਨਾਂ

ਪਾਉਣ ਇੱਥੇ ਖੁਤੀ ਪਾ ਕੇ ਕੁੜਤੇ ਨਾ ਜੁੱਤੀ ,
ਮੁੰਡੇ ਮੋਗੇ ਤੇ ਫਰੀਦਕੋਟ ਵੱਲ ਦੇ ,
ਖੁੱਲ੍ਹੀਆਂ ਜ਼ਮੀਨਾਂ ,ਖਾਣ ਸ਼ੌਂਕ ਨਾਲ ਅਫੀਮਾ
ਪਿੱਛੇ ਸੋਹਣੇ ਕਾਰੋਬਾਰ ਬੀਬਾ ਚੱਲਦੇ ,
ਪਾਉਣ ਇੱਥੇ ਖੁਤੀ ਪਾ ਕੇ ਕੁੜਤੇ ਨਾ ਜੁੱਤੀ ,
ਮੁੰਡੇ ਮੋਗੇ ਤੇ ਫਰੀਦਕੋਟ ਵੱਲ ਦੇ ,
ਖੁੱਲ੍ਹੀਆਂ ਜ਼ਮੀਨਾਂ ,ਖਾਣ ਸ਼ੌਂਕ ਨਾਲ ਅਫੀਮਾ
ਪਿੱਛੇ ਸੋਹਣੇ ਕਾਰੋਬਾਰ ਬੀਬਾ ਚੱਲਦੇ ,
Senty ਹੋ ਜਾਣ ਨਾਰਾਂ ਵੇਖ ਮਹਿੰਗੀਆਂ ਏਹ ਕਾਰਾਂ ,
ਅਤੇ ਪੁੱਛਦੀਆਂ ਨੰਬਰ ਕਿੰਨਾ ?
ਹੋ ਚੰਡੀਗੜ੍ਹ ਦੀਆਂ ਕੁੜੀਆਂ ਦੇ ਜੀ ਨੀ ਲੱਗਦੇ ,
ਜੀ ਹੁਣ ਪਿੰਡਾਂ ਵਾਲੇ ਜੱਟਾਂ ਤੋਂ ਬਿਨਾਂ ,
ਚੰਡੀਗੜ੍ਹ ਦੀਆਂ ਕੁੜੀਆਂ ਦੇ ਜੀ ਨੀ ਲੱਗਦੇ ,
ਜੀ ਹੁਣ ਪਿੰਡਾਂ ਵਾਲੇ ਜੱਟਾਂ ਤੋਂ ਬਿਨਾਂ

ਪੜਨ ਲਈ ਆਉਂਦੇ ,ਪਰ ਮੁੜਕੇ ਨਾ ਜਾਂਦੇ ,
ਪੈਗੇ ਚਸਕੇ ਕਸੂਤੇ ਚੰਡੀਗੜ ਦੇ ,
ਮਾਪਿਆਂ ਦੇ ਭਾ ਦਾ ਪੁੱਤ ਕਰਦੇ ਨੇ ਡਿਗਰੀਆਂ
ਪੁੱਤ ਕਿੱਥੇ ਕਾਲਜਾਂ ਚ ਵੜਦੇ ,
ਪੜਨ ਲਈ ਆਉਂਦੇ ,ਪਰ ਮੁੜਕੇ ਨਾ ਜਾਂਦੇ ,
ਪੈਗੇ ਚਸਕੇ ਕਸੂਤੇ ਚੰਡੀਗੜ ਦੇ ,
ਮਾਪਿਆਂ ਦੇ ਭਾ ਦਾ ਪੁੱਤ ਕਰਦੇ ਨੇ ਡਿਗਰੀਆਂ
ਪੁੱਤ ਕਿੱਥੇ ਕਾਲਜਾਂ ਚ ਵੜਦੇ ,
ਹੋ ਕੀ ਕੀ ਦੱਸਾਂ ਕਰਤੂਤਾਂ ,ਚੱਲੇ ਦਿਨ ਰਾਤ ਸੂਟਾ ,
ਐਬ ਕਿਹੜੇ ਕਿਹੜੇ ਜੱਸਿਆ ਗਿਣਾ ,
ਹੋ ਚੰਡੀਗੜ੍ਹ ਦੀਆਂ ਕੁੜੀਆਂ ਦੇ ਜੀ ਨੀ ਲੱਗਦੇ ,
ਜੀ ਹੁਣ ਪਿੰਡਾਂ ਵਾਲੇ ਜੱਟਾਂ ਤੋਂ ਬਿਨਾਂ ,
ਚੰਡੀਗੜ੍ਹ ਦੀਆਂ ਕੁੜੀਆਂ ਦੇ ਜੀ ਨੀ ਲੱਗਦੇ ,
ਜੀ ਹੁਣ ਪਿੰਡਾਂ ਵਾਲੇ ਜੱਟਾਂ ਤੋਂ ਬਿਨਾਂ
ਪਿੰਡਾਂ ਵਾਲੇ , ਪਿੰਡਾਂ ਵਾਲੇ ,
ਪਿੰਡਾਂ ਵਾਲੇ ਜੱਟਾਂ ਤੋਂ ਬਿਨਾਂ
ਪਿੰਡਾਂ ਵਾਲੇ ਜੱਟਾਂ ਤੋਂ ਬਿਨਾਂ
ਪਿੰਡਾਂ ਵਾਲੇ ਜੱਟਾਂ ਤੋਂ ਬਿਨਾਂ

Músicas mais populares de Jass Bajwa

Outros artistas de Asiatic music