Jatt De jawak

Vicky Dhaliwal

ਜੱਟਾਂ ਦੇ ਜਵਾਕ ਕਹਿੰਦੇ ਮੱਤ ਥੋੜੀ ਹੋਰ ਐ ,
ਤੱਤੀ ਐ ਤਸੀਰ ਤੇ ਜਵਾਨੀ ਵਾਲਾ ਜ਼ੋਰ ਐ
ਜੱਟਾਂ ਦੇ ਜਵਾਕ ਕਹਿੰਦੇ ਮੱਤ ਥੋੜੀ ਹੋਰ ਐ ,
ਤੱਤੀ ਐ ਤਸੀਰ ਤੇ ਜਵਾਨੀ ਵਾਲਾ ਜ਼ੋਰ ਐ
ਬੋਲ ਬਾਣੀ ਦੇ ਵਿੱਚੋਂ ਝਲਕਦੀ ,
Background ਪਰਿਵਾਰਾਂ ਦੀ ,

ਸ਼ੌਂਕ ਨੇ ਸ਼ਾਹੀ ਟੌਰ ਤਬਾਹੀ ,
ਪਹਿਲੇ ਦਿਨ ਤੋਂ ਯਾਰਾਂ ਦੀ ,
ਸ਼ੌਂਕ ਨੇ ਸ਼ਾਹੀ ਟੌਰ ਤਬਾਹੀ ,
ਪਹਿਲੇ ਦਿਨ ਤੋਂ ਯਾਰਾਂ ਦੀ ,
ਸਾਡੇ ਉੱਤੇ ਮਰਨ ਕਿੰਨੀਆਂ ,
ਗਿਣਤੀ ਨਾ ਮੁਟਿਆਰਾਂ ਦੀ ,

ਹਾ ਹਾ
Jass Bajwa,
Deep jandu,
ਆ ਗਿਆ ਨੀ ਓਹੀ ਬਿੱਲੋ ਟਾਇਮ ,

Open gypsy, ਟਾਇਰ ਨੇ ਚੌੜੇ ,
ਵੱਟ ਕੇ ਖਾਈਏ ਫੀਮ ਦੇ ਰੋੜੇ ,
ਚਿੱਟਾ ਕੁੜਤਾ ਕਾਲੀ deeta,
ਦਿਲ ਦੇ ਮਿੱਠੇ ਮੂੰਹ ਦੇ ਕੌੜੇ ,
ਅੱਖ ਹੀ ਮੋਟੀ ਨਿਗਾਹ ਨਾ ਖੋਟੀ ,
ਬੱਲੀਏ ਨੀ ਸਰਦਾਰਾ ਦੀ ,

ਬੱਲੀਏ ਨੀ ਸਰਦਾਰਾ ਦੀ ,

ਸ਼ੌਂਕ ਨੇ ਸ਼ਾਹੀ ਟੌਰ ਤਬਾਹੀ ,
ਪਹਿਲੇ ਦਿਨ ਤੋਂ ਯਾਰਾਂ ਦੀ ,
ਸ਼ੌਂਕ ਨੇ ਸ਼ਾਹੀ ਟੌਰ ਤਬਾਹੀ ,
ਪਹਿਲੇ ਦਿਨ ਤੋਂ ਯਾਰਾਂ ਦੀ
ਸਾਡੇ ਉੱਤੇ ਮਰਨ ਕਿੰਨੀਆਂ ,
ਗਿਣਤੀ ਨਾ ਮੁਟਿਆਰਾਂ ਦੀ ,

ਹਾ ਹਾ .

ਅੱਖ ਤੋਂ ਬੰਦਾ judge ਕਰ ਲਈਏ ,
ਕੇਰਾ ਮਿਲਕੇ ਭੁੱਲਦੇ ਨਈ ,
ਰੱਖੇ ਨੇ maintain status,
ਜਣੇ ਖਣੇ ਨਾਲ ਘੁਲਦੇ ਨਈ , (ਹਾ ਹਾ)
ਅਸੀ ਕਦੇ ਨਾ ਯਾਰ ਬਣਾਈਏ ,
ਗਿਣਤੀ ਦੇਖ ਕੇ ਕਾਰਾਂ ਦੀ ,
ਸ਼ੌਂਕ ਨੇ ਸ਼ਾਹੀ ਟੌਰ ਤਬਾਹੀ ,
ਪਹਿਲੇ ਦਿਨ ਤੋਂ ਯਾਰਾਂ ਦੀ ,
ਸ਼ੌਂਕ ਨੇ ਸ਼ਾਹੀ ਟੌਰ ਤਬਾਹੀ ,
ਪਹਿਲੇ ਦਿਨ ਤੋਂ ਯਾਰਾਂ ਦੀ ,
ਸਾਡੇ ਉੱਤੇ ਮਰਨ ਕਿੰਨੀਆਂ ,
ਗਿਣਤੀ ਨਾ ਮੁਟਿਆਰਾਂ ਦੀ ,

ਹਾ ਹਾ .
ਪਹਿਲੇ ਦਿਨ ਤੋਂ ਯਾਰਾਂ ਦੀ

ਇਕ ਤਾਂ ਅਸਲਾ 1 ਨੰਬਰ ਹੈ ,
ਦੂਜਾ ਰੱਖਿਆ 2 ਕੁੜੇ ,
ਬੁਸ਼ ਤੋਂ ਚੱਕਿਆ 18 ਲੱਖ ਦਾ , (18 ਲੱਖ ਦਾ )
ਘੋੜਾ ਐ ਘਰ ਜੋ ਕੁੜੇ , (ਜੋ ਕੁੜੇ )
ਬਾਅਦ ਚ daily ਕਾਰ ਵਾਲੀਏ ,
Searching ਲਾਈਟਾਂ ਲਾਕੇ ਨੀ ,
ਪੱਕਾ ਨਿਸ਼ਾਨਾ ਜੱਟ ਤੇਰੇ ਦਾ ,
ਪਿਆ ਜਾਨਵਰ ਓ ਕੁੜੇ ,
ਛੋਟਾ ਮੋਟਾ ਕਾਂਡ ਨਾ ਕਰੀਏ ,
Hobby ਡੂੰਗੀਆਂ ਮਾਰਾਂ ਦੀ ,

Hobby ਡੂੰਗੀਆਂ ਮਾਰਾਂ ਦੀ ,

ਸ਼ੌਂਕ ਨੇ ਸ਼ਾਹੀ ਟੌਰ ਤਬਾਹੀ ,
ਪਹਿਲੇ ਦਿਨ ਤੋਂ ਯਾਰਾਂ ਦੀ ,
ਸ਼ੌਂਕ ਨੇ ਸ਼ਾਹੀ ਟੌਰ ਤਬਾਹੀ ,
ਪਹਿਲੇ ਦਿਨ ਤੋਂ ਯਾਰਾਂ ਦੀ ,
ਸਾਡੇ ਉੱਤੇ ਮਰਨ ਕਿੰਨੀਆਂ ,
ਗਿਣਤੀ ਨਾ ਮੁਟਿਆਰਾਂ ਦੀ ,

ਹਾ ਹਾ
Jassa Jatt
ਹਾ ਹਾ Urban Zimidar
Deep Jandu

Curiosidades sobre a música Jatt De jawak de Jass Bajwa

De quem é a composição da música “Jatt De jawak” de Jass Bajwa?
A música “Jatt De jawak” de Jass Bajwa foi composta por Vicky Dhaliwal.

Músicas mais populares de Jass Bajwa

Outros artistas de Asiatic music