Hokka

Jass Bajwa

ਜਿਹੜੇ ਕਿਹੰਦੇ ਕੱਮ ਠੰਡਾ ਪੈ ਗਯਾ
ਆਜੋ ਮੁੜਕੇ ਗਰਮ ਕਰ ਦੀਏ
ਅੰਨਪੜ ਟੋਲਾ ਵਿਚ ਸੱਤਾ ਦੇ
ਜਾਕੇ ਚਲੋ ਬੇਸ਼ਰਮ ਕਰ ਦੀਏ
ਹੁਣ ਤਾਂ ਕੱਮ ਏ ਕੰਡਿਯਾ ਤੇ ਦਿਲ
ਠੰਡਾ ਕਾਹਤੋਂ ਪਾਯਾ ਏ
ਓਏ ਆਜੋ ਮੁੰਡੇਓ ਚਲੀਏ
ਧਰ੍ਨੇ ਤੋਂ ਹੋਕਾ ਆਇਆ ਏ
ਫੇਰ ਦੁਬਾਰੇ ਚੱਲੀਏ
ਧਰ੍ਨੇ ਤੋਂ ਹੋਕਾ ਆਇਆ ਏ
ਆਜੋ ਮੁੰਡੇਓ ਚਲੀਏ

ਹੋ ਵਿਚ ਬੰਗਾਲ ਤੇ ਜੜਤਾ ਕੋਕਾ
ਫੇਰ ਦੁਬਾਰੇ ਮਮਤਾ ਨੇ
ਧੋਣ ਚੋਂ ਕਿੱਲਾ ਕਢ ਕੇ ਰਖਤਾ
ਕਢ ਕੇ ਰਖਤਾ ਜਨਤਾ ਨੇ
ਹੋ ਦੀਦੀ ਦੀ ਇਸ ਜੀਤ ਚ ਹਿੱਸਾ
ਤੁਹਾਡਾ ਵੀ ਤਾਂ ਪਾਇਆ ਏ
ਓਏ ਆਜੋ ਮੁੰਡੇਓ ਚਲੀਏ
ਧਰ੍ਨੇ ਤੋਂ ਹੋਕਾ ਆਇਆ ਏ
ਫੇਰ ਦੁਬਾਰੇ ਚੱਲੀਏ
ਧਰ੍ਨੇ ਤੋਂ ਹੋਕਾ ਆਇਆ ਏ
ਆਜੋ ਮੁੰਡੇਓ ਚਲੀਏ

ਹੋ ਭਾਵੇ ਲੰਗ ਜੇ ਸਾਲ ਓਏ ਜੱਸੇਯਾ
ਆਜੇ ਮੁੱੜਕੇ ਸਿਯਾਲ ਓਏ ਜੱਸੇਯਾ
ਜੇ ਪਿੰਡ ਮੁੜੇ ਤਾਂ ਜੀਤ ਕੇ ਮੁੜਾਗੇ
ਵੇ ਜੀਤਾਗੇ ਹਰ ਹਾਲ ਓਏ ਜੱਸੇਯਾ
ਓ ਭੁਖੇ ਨੰਗੇ ਲੁਚੇਯਾ ਦੇ ਨਾਲ
ਅੜਗੀ ਤਾਈ ਉਂਚੇਯਾ ਦੇ ਨਾਲ
ਏ ਕਿਵੇ ਕੋਯੀ ਸੌਖਾ ਜੀਤ ਜੁ
ਮਹਿਕ ਚ ਪੀਂਡਿਆ ਚੋ ਉਠਿਯਾ ਦੇ ਨਾਲ
ਬਹੁਤੇਆਂ ਦੇ ਨੇ ਚਾਚੇ ਬੈਠੇ
ਟਾਵੇ ਟਾਵੇ ਦਾ ਦਾਦੇ ਏ
ਓਏ ਆਜੋ ਮੁੰਡੇਓ ਚਲੀਏ
ਧਰ੍ਨੇ ਤੋਂ ਹੋਕਾ ਆਇਆ ਏ
ਫੇਰ ਦੁਬਾਰੇ ਚੱਲੀਏ
ਧਰ੍ਨੇ ਤੋਂ ਹੋਕਾ ਆਇਆ ਏ
ਆਜੋ ਮੁੰਡੇਓ ਚਲੀਏ
ਖੇਤੀ ਨੂ ਆਜ਼ਾਦ ਕਰਾਈਏ
ਆਜੋ ਫਿਰ ਇਤਿਹਾਸ ਬਣਾਈਏ ਆਜੋ
ਕਾਰ੍ਪੋਰੇਟ ਦੇ ਹਲਕ ਚ ਫਾਨਾ
ਕੱਠੇ ਹੋਕੇ ਉਡਾਈਏ ਆਜੋ
ਹੋ ਨਵਾ ਬਣਾਯਾ ਪਿੰਡ ਆ ਉਥੇ
ਸਾਡੀ ਵੀ ਹੁਣ ਹਿੰਢ ਏ ਉਥੇ
ਜੰਗਾ ਨਾ ਇਤਿਹਾਸ ਹੈ ਸਾਡਾ
ਗੁਰੂ ਗੋਬਿੰਦ ਦੇ ਸਿੰਘ ਹੈ ਓਥੇ
ਆਤੰਕਵਾਦੀਯਾ ਨੇ ਹੀ ਲੰਗਰ
ਆਕ੍ਸੀਜਨ ਦਾ ਲਾਯਾ ਏ
ਓਏ ਆਜੋ ਮੁੰਡੇਓ ਚਲੀਏ
ਧਰ੍ਨੇ ਤੋਂ ਹੋਕਾ ਆਇਆ ਏ
ਆਜੋ ਮੁੰਡੇਓ ਚਲੀਏ
ਓਥੇ ਬਾਪੂ ਨੇ ਬੁਲਾਇਆ ਹੈ
ਆਜੋ ਮੁੰਡੇਓ ਚਲੀਏ

Músicas mais populares de Jass Bajwa

Outros artistas de Asiatic music