Bhateej

Jass Bajwa, Mandeep Maavi

Desi Crew

ਹੋ ਗੱਲਾਂ ਰਹੇ ਨੇ ਪੁਰਾਣੀਆਂ ਨੂ ਉਧੇੜੇ
ਰਾਗ ਡੰਗ ਸੋਟੇ ਆਲਾ ਪਏ ਨੇ ਛੇੜ ਦੇ
ਹੋ ਗੱਲਾਂ ਰਹੇ ਨੇ ਪੁਰਾਣੀਆਂ ਨੂ ਉਧੇੜੇ
ਰਾਗ ਡੰਗ ਸੋਟੇ ਆਲਾ ਪਏ ਨੇ ਛੇੜ ਦੇ
ਜਿਹੜੇ ਹਿਸਾਬ ਨਾਲ ਗਏ ਨੇ ਲਾਈਟਾ ਮਾਰ ਕੇ
ਪਾਊਗੀ ਅੱਜ ਰਾਤ ਚਾਚੇਆ
ਕਰਵਾਹੀ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚੇਆ
ਕਰਵਾਹੀ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚੇਆ
ਦਾਦ ਵੱਟ ਲਈ ਭਾਟੀਰੀ ਪਰ ਵੱਟਾਂ ਨੀਂ ਦਿੰਦੇ
ਰੰਡੀ ਕਟ ਲਏ ਰੰਡੀਪਾ ਲੋਕ ਕੱਟਣ ਨੀਂ ਦਿੰਦੇ
ਦਦ ਵੱਟ ਲਈ ਭਟੇਰੀ ਪਰ ਵੱਟਾਂ ਨੀਂ ਦਿੰਦੇ
ਰੰਡੀ ਕਟ ਲਏ ਰੰਡੀਪਾ ਲੁੱਕ ਕੱਟਣ ਨੀਂ ਦਿੰਦੇ
ਫੇਰ ਫੁੱਟਦੇ ਨੀਂ ਛੇਤੀ ਸਿਰ ਚੁੱਕਦੇ ਨੀਂ
ਕੀਰਾ ਦੇ ਏ ਝੰਗ ਚਾਚੇਆ
ਕਰਵਾਹੀ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚੇਆ
ਕਰਵਾਹੀ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚੇਆ

ਓਹ ਪਾਉਂਦਾ ਕਿਕਲੀ ਮੇਰੇ ਤੇ ਅੱਜ ਕਾਲਿਆਂ
ਕਿੱਲਾ ਚੱਕਦੇ ਓਹ ਸ਼ਹਿਰ ਦੇ ਜੋ ਨਾਲ ਆ
ਓਹ ਪਾਉਂਦਾ ਕਿਕਲੀ ਮੇਰੇ ਤੇ ਅੱਜ ਕਾਲਿਆਂ
ਕਿੱਲਾ ਵੇਚਦੇ ਓਹ ਸ਼ਹਿਰ ਦੇ ਜੋ ਨਾਲ ਆ
Fortuner ਚ ਰੱਖੀ ਕੋਕੇ ਜੜਕੇ
ਚੰਦੂਗੀ ਅੱਜ ਡੰਗ ਚਾਚੇਆ
ਕਰਵਾਹੀ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚੇਆ
ਕਰਵਾਹੀ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚੇਆ
ਯਾਦ ਰਖਣ ਗੇ ਲੱਗੇ ਹੱਥ ਜੱਟ ਦੇ
ਵੇਖੀ ਮਾਵੀ ਹੁਣ ਕਿਲ ਕਿੱਦਾਂ ਪਟਦੇ
ਯਾਦ ਰਖਣ ਗੇ ਲੱਗੇ ਹੱਥ ਜੱਟ ਦੇ
ਵੇਖੀ ਮਾਵੀ ਹੁਣ ਕਿਲ ਕਿੱਦਾਂ ਪਟਦੇ
ਰਾਜਪੁਰੇ ਤਕ ਸੁਣੂਗੀ ਮੋਹਾਲੀ ਤੋਂ ਪਾਵੋਨੀ
ਅੱਸੀ ਵੰਗ ਚਾਚੇਆ
ਕਰਵਾਹੀ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚੇਆ
ਕਰਵਾਹੀ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚੇਆ

Curiosidades sobre a música Bhateej de Jass Bajwa

De quem é a composição da música “Bhateej” de Jass Bajwa?
A música “Bhateej” de Jass Bajwa foi composta por Jass Bajwa, Mandeep Maavi.

Músicas mais populares de Jass Bajwa

Outros artistas de Asiatic music