Jogi [Khaalas]
ਤੂ ਸੋਹਣੀ ਬਣਕੇ ਤਰਨਾ ਨ੍ਹੀ
ਤੇ ਸੱਸੀ ਬਣ ਕ ਸੜਨਾ ਨ੍ਹੀ
ਅੱਸੀ ਮਜਨੂ ਵਾਂਗੂ ਜੀਣਾ ਨ੍ਹੀ
ਤੇ ਮਿਰਜ਼ੇ ਵਾਂਗੂ ਮੱਰਣਾ ਨ੍ਹੀ
ਆਖਿਰ ਨੂ ਕਿਹ ਕ ਤੁਰ ਜਾਏਗੀ
ਆਖਿਰ ਨੂ ਕਿਹ ਕ ਤੁਰ ਜਾਏਗੀ
ਚਲੋ ਜੋ ਲਿਖਿਯਾਨ ਤਕ਼ਦੀਰ ਦਿਆ
ਸਾਥੋ ਜੋਗੀ ਬਨੇਯਾ ਨ੍ਹੀ ਜਾਣਾ
ਤੂ ਨਾ ਕਰ ਰੀਸਾ ਹੀਰ ਦਿਆ
ਜੋਗੀ ਬਨੇਯਾ ਨ੍ਹੀ ਜਾਣਾ
ਤੂ ਨਾ ਕਰ ਰੀਸਾਂ ਹੀਰ ਦਿਆ
ਅੱਸੀ ਵਿਹਲੇਯਾ ਵਿਚ ਦਿਨ ਨ੍ਹੀ ਕੱਟਣੇ
ਸਾਨੂ ਸ਼ੌਂਕ ਨ੍ਹੀ ਕੋਈ ਚੁਰੀ ਦਾ
ਤੇਰੀ ਇਸ਼੍ਕ਼ ਚ ਅਔਉੱਖਾ ਲੰਗਨਾ ਆ
ਇਕ ਪਲ ਵੀ ਤੈਥੋ ਦੂਰੀ ਦਾ
ਤੇਰੀ ਇਸ਼੍ਕ਼ ਚ ਅਔਉੱਖਾ ਲੰਗਨਾ ਆ
ਇਕ ਪਲ ਵੀ ਤੈਥੋ ਦੂਰੀ ਦਾ
ਬਹੁਤਾ ਚਿਰ ਰਾਹ ਨ੍ਹੀ ਵੇਖ ਦਿਆ
ਆਖਾ ਆਸ਼ਿਕ਼ ਦਿਲਗੀਰ ਦਿਆ
ਸਾਥੋ ਜੋਗੀ ਬਨੇਯਾ ਨ੍ਹੀ ਜਾਣਾ
ਤੂ ਨਾ ਕਰ ਰੀਸਾ ਹੀਰ ਦਿਆ
ਜੋਗੀ ਬਨੇਯਾ ਨ੍ਹੀ ਜਾਣਾ
ਤੂ ਨਾ ਕਰ ਰੀਸਾ ਹੀਰ ਦਿਆ
ਜੇ ਸੋਹਣੀ ਬਣ ਕ ਆਵੇ ਤੂ
ਤੈਨੂ ਦਿਲ ਦਾ ਮਾਸ ਖਵਾ ਦਈਏ
ਜੇ ਸੱਸੀ ਬਣ ਕ ਆ ਜਾਵੇ
ਤੇਰੇ ਪੈਰੀ ਜਿੰਦ ਬਿਚਾਹ ਦਈਏ
ਜੇ ਸੱਸੀ ਬਣ ਕ ਆ ਜਾਵੇ
ਤੇਰੇ ਪੈਰੀ ਜਿੰਦ ਬਿਚਾਹ ਦਈਏ
ਕਸਮਾ ਨਾ ਫਿੱਕਿਯਾ ਪਾ ਦੇਵੀ
ਪੱਥਰ ਤੇ ਵਹਿ ਲਖੀਰ ਦਿਆ
ਸਾਥੋ ਜੋਗੀ ਬਨੇਯਾ ਨ੍ਹੀ ਜਾਣਾ
ਤੂ ਨਾ ਕਰ ਰੀਸਾ ਹੀਰ ਦਿਆ
ਜੋਗੀ ਬਨੇਯਾ ਨ੍ਹੀ ਜਾਣਾ
ਤੂ ਨਾ ਕਰ ਰੀਸਾ ਹੀਰ ਦਿਆ
ਗਲ ਕਿਸਮਤ ਤੇ ਕਿ ਛੱਡਣੀ ਆ
ਚਲ ਕਰ ਲਈਏ ਇਕ ਪੱਸਾ ਨੀ
ਸਾਡੇ ਲਯੀ ਮੌਤ ਨਾ ਬਣ ਜਾਵੇ
ਤੇਰਾ ਦੋ ਪਲ ਦਾ ਹੱਸਾ ਨੀ
ਸਾਡੇ ਲਯੀ ਮੌਤ ਨਾ ਬਣ ਜਾਵੇ
ਤੇਰਾ ਦੋ ਪਲ ਦਾ ਹੱਸਾ ਨੀ
ਫੇਰ ਸੇ ਨੀ ਹੋਨਿਯਨ ਰਾਜ ਕੋਲੋ
ਏ ਚੋਟਤਾ ਵਕ਼ਤ ਅਖੀਰ ਦਿਯਨ
ਸਾਥੋ ਜੋਗੀ ਬਨੇਯਾ ਨ੍ਹੀ ਜਾਣਾ
ਤੂ ਨਾ ਕਰ ਰੀਸਾ ਹੀਰ ਦਿਆ
ਜੋਗੀ ਬਨੇਯਾ ਨ੍ਹੀ ਜਾਣਾ
ਤੂ ਨਾ ਕਰ ਰੀਸਾ ਹੀਰ ਦਿਆ