Adhoori
ਮੈ ਤੇਰੇ ਬਿਨਾ ਈਓ ਅਧੂਰੀ ਆ
ਮੈ ਤੇਰੇ ਬਿਨਾ ਈਓ ਅਧੂਰੀ ਆ
ਮੈ ਤੇਰੇ ਬਿਨਾ ਈਓ ਅਧੂਰੀ ਆ
ਮੈ ਤੇਰੇ ਬਿਨਾ ਈਓ ਅਧੂਰੀ ਆ
ਜਿਵੇ ਰਾਂਝੇ ਬਿਨਾ ਹੀਰ ਬਿਨਾ ਰੰਗੋ ਤਸਵੀਰ
ਜਿਵੇ ਵਖ ਕਰ ਦੇਵੇ ਕੋਈ ਰੂਹ ਤੇ ਸ਼ਰੀਰ
ਮੈ ਤੇਰੇ ਬਿਨਾ ਈਓ ਅਧੂਰੀ ਆ
ਮੈ ਤੇਰੇ ਬਿਨਾ ਈਓ ਅਧੂਰੀ ਆ
ਤੇਰਾ ਹੀ ਨਾ ਲੇ ਕ ਮੇਨੂ ਹਰ ਸਾਹ ਆਵੇ
ਤੇਰਾ ਹੀ ਨਾ ਲੇ ਕ ਮੇਨੂ ਹਰ ਸਾਹ ਆਵੇ
ਜਿਸ ਸਾਹ ਤੇ ਨੀ ਨਾ ਤੇਰੇ ਰੱਬ ਕਰਕੇ ਨਾ ਆਵੇ
ਜਿਸ ਸਾਹ ਤੇ ਨੀ ਨਾ ਤੇਰੇ ਰੱਬ ਕਰਕੇ ਨਾ ਆਵੇ
ਕੱਚਾ ਗੜਾ ਖਰਰ ਜਾਣਾ ਤੇਰੀ ਸੋਹਣੀ ਹੜ ਜਾਣਾ
ਛੇਤੀ ਵੋਰਹ ਵਿਹ ਤਬੀਬਾ ਨਈ ਤੇ ਮੈ ਮਰ ਜਾਣਾ
ਮੈ ਤੇਰੇ ਬਿਨਾ ਈਓ ਅਧੂਰੀ ਆ
ਮੈ ਤੇਰੇ ਬਿਨਾ ਈਓ ਅਧੂਰੀ ਆ
ਮੈ ਤੇਰੇ ਬਿਨਾ ਈਓ ਅਧੂਰੀ ਆ
ਮੈ ਤੇਰੇ ਬਿਨਾ ਈਓ ਅਧੂਰੀ ਆ
ਜਦ ਗੋਰਿਯਾ ਹਥਾ ਤੇ ਮੈ ਲਾ ਲਵਾ ਮਿਹੰਦੀ
ਜਦ ਗੋਰਿਯਾ ਹਥਾ ਤੇ ਮੈ ਲਾ ਲਵਾ ਮਿਹੰਦੀ
ਮਿਹੰਦੀ ਵ ਤੇਰੇ ਬਿਨ ਮੇਨੂ ਏਹੋ ਕਿਹੰਦੀ
ਮਿਹੰਦੀ ਵ ਤੇਰੇ ਬਿਨ ਮੇਨੂ ਏਹੋ ਕਿਹੰਦੀ
ਮੇਰਾ ਰੰਗ ਬੜਾ ਗੂੜ੍ਹਾ ਓਹਦੇ ਨਾ ਬਿਨ ਅਧੂਰਾ
ਜਿਵੇ ਸਜ਼ਰੀ ਵਿਆਹ ਦੇ ਨਾ ਪਾਯਾ ਹੋ ਚੁੜਾ
ਮੈ ਤੇਰੇ ਬਿਨਾ ਈਓ ਅਧੂਰੀ ਆ
ਮੈ ਤੇਰੇ ਬਿਨਾ ਈਓ ਅਧੂਰੀ ਆ
ਮੈ ਤੇਰੇ ਬਿਨਾ ਈਓ ਅਧੂਰੀ ਆ
ਮੈ ਤੇਰੇ ਬਿਨਾ ਈਓ ਅਧੂਰੀ ਆ
ਤੇਰੀ ਆਸ ਤੇ ਜ਼ਿੰਦਗੀ ਦੀ ਮੈ ਬੇੜੀ ਤੋੜ ਦਿਤੀ
ਤੇਰੀ ਆਸ ਤੇ ਜ਼ਿੰਦਗੀ ਦੀ ਮੈ ਬੇੜੀ ਤੋੜ ਦਿਤੀ
ਜਿਦਰ ਵ ਆਖਿਯਾ ਤੂ ਕਮਲਿ ਮੈ ਓਦਰ ਮੋੜ ਦਿਤੀ
ਜਿਦਰ ਵ ਆਖਿਯਾ ਤੂ ਕਮਲਿ ਮੈ ਓਦਰ ਮੋੜ ਦਿਤੀ
ਤੇਰੇ ਬਿਨਾ ਨਾ ਸਹਾਰਾ ਕੱਲੀ ਮਰ ਜਾਓਗੀ ਯਾਰਾ
ਜਿਵੇ ਬੇਹਰੀ ਦਾ ਮਲਾਹ ਬਿਨਾ ਕੋਈ ਨਈ ਕਿਨਾਰਾ
ਮੈ ਤੇਰੇ ਬਿਨਾ ਈਓ ਅਧੂਰੀ ਆ
ਮੈ ਤੇਰੇ ਬਿਨਾ ਈਓ ਅਧੂਰੀ ਆ
ਮੈ ਤੇਰੇ ਬਿਨਾ ਈਓ ਅਧੂਰੀ