Dukh

HONEY SINGH, SHEBAZ

ਯਾਦਾ ਵਾਲੀ ਵਂਝਲੀ ਦੇ ਵਿਚ ਫੂਕ ਦਿਲਾ ਕੀ ਮਾਰੀ ਆ
ਖਿਆਲਾਂ ਦੇ ਵਿਚ ਹੀਰ ਝੂਮਦੀ ਅੱਜ ਵੀ ਦਿੱਸੇ ਕੁਵਾਰੀ ਆ
ਚਿੱਕੜ ਦੇ ਵਿਚ ਫਸਿਆ ਰਹਿਣਾ ਸਾਰੇ ਹੀ ਕਹਿੰਦੇ ਨੇ
ਕੀ ਦਸਾ ਮੈਂ ਕਮਲਿਆ ਨੂੰ ਮੇਰੀ ਕਮਲ ਨਾਲ ਯਾਰੀ ਆ

ਅੱਜ ਦੁਖ ਤੂੰ ਜੁਦਾਈਆਂ ਵਾਲੇ ਕਿਵੇ ਸਿਹਨੀ ਆ ਹਾਏ ਮੇਰੇ ਤੋਂ ਬੇਗੈਰ

ਦਸ ਦੁਖ ਤੂੰ ਜੁਦਾਈਆਂ ਵਾਲੇ ਕਿਵੇ ਸਿਹਨੀ ਆ ਹਾਏ ਮੇਰੇ ਤੋਂ ਬੇਗੈਰ
ਦੁਖ ਤੂੰ ਜੁਦਾਈਆਂ ਵਾਲੇ ਕਿਵੇ ਸਿਹਨੀ ਆ ਹਾਏ ਮੇਰੇ ਤੋਂ ਬੇਗੈਰ
ਮੇਰੇ ਤੋਂ ਬੇਗੈਰ ਦਸ ਕਿਵੇ ਰਹਿਣੀ ਆ ਮੇਰੇ ਤੋਂ ਬੇਗੈਰ

ਵੀਹੀ ਵਾਲੀ ਬੈਠਕ ਦੀ ਖੋਲ ਬਾਰੀ ਤੂੰ
ਬੈਠਦੀ ਸੀ ਮੈਨੂੰ ਤੱਕਣੇ ਦੀ ਮਾਰੀ ਤੂੰ
ਤੱਕਣੇ ਦੀ ਮਾਰੀ ਤੂੰ ਤੱਕਣੇ ਦੀ ਮਾਰੀ ਤੂੰ
ਹੱਟ ਗਈ ਯਾ ਅੱਜ ਤੱਕ ਓਵ ਬਹਿਣੀ ਆ ਨੀ ਹੁਣ ਮੇਰੇ ਤੋਂ ਬੇਗੈਰ
ਮੇਰੇ ਤੋਂ ਬੇਗੈਰ ਦਸ ਕਿਵੇ ਰਹਿਣੀ ਆ ਮੇਰੇ ਤੋਂ ਬੇਗੈਰ
ਦਸ ਦੁਖ ਤੂੰ ਜੁਦਾਈਆਂ ਵਾਲੇ ਕਿਵੇ ਸਿਹਨੀ ਆ ਹਾਏ ਮੇਰੇ ਤੋਂ ਬੇਗੈਰ
ਦੁਖ ਤੂੰ ਜੁਦਾਈਆਂ ਵਾਲੇ ਕਿਵੇ ਸਿਹਨੀ ਆ ਹਾਏ ਮੇਰੇ ਤੋਂ ਬੇਗੈਰ

ਇਕ ਪਲ ਵੀ ਨਾ ਮੈਥੋਂ ਦੂਰ ਰਿਹੰਦੀ ਸੀ
ਹਰ ਸਾਹ ਦੇ ਨਾਲ ਨਾ ਤੂੰ ਮੇਰਾ ਲੈਂਦੀ ਸੀ
ਮੇਰਾ ਨਾ ਲੈਂਦੀ ਸੀ ਮੇਰਾ ਨਾ ਲੈਂਦੀ ਸੀ
ਕਿੰਨਾ ਕ ਤੂੰ ਯਾਦ ਹੁਣ ਕਰ ਲੈਣੀ ਆ ਨੀ ਮੈਨੂ ਮੇਰੇ ਤੋਂ ਬੇਗੈਰ
ਮੇਰੇ ਤੋਂ ਬੇਗੈਰ ਦਸ ਕਿਵੇ ਰਹਿਣੀ ਆ ਮੇਰੇ ਤੋਂ ਬੇਗੈਰ
ਦਸ ਦੁਖ ਤੂੰ ਜੁਦਾਈਆਂ ਵਾਲੇ ਕਿਵੇ ਸਿਹਨੀ ਆ ਹਾਏ ਮੇਰੇ ਤੋਂ ਬੇਗੈਰ
ਦੁਖ ਤੂੰ ਜੁਦਾਈਆਂ ਵਾਲੇ ਕਿਵੇ ਸਿਹਨੀ ਆ ਹਾਏ ਮੇਰੇ ਤੋਂ ਬੇਗੈਰ

ਦੁਖ ਸੁਖ ਚ ਸ਼ਰੀਕ ਜਦੋ shehbaz ਸੀ
ਤੇਰੇ ਮੇਰੇ ਸਾਂਝੇ ਉਦੋਂ ਸੱਭ ਰਾਜ਼ ਸੀ
ਉਦੋਂ ਸੱਭ ਰਾਜ਼ ਸੀ ਉਦੋਂ ਸੱਭ ਰਾਜ਼ ਸੀ
ਦਿਲ ਵਾਲੀ ਗਲ ਹੁਣ ਕਿਹਨੂੰ ਕਿਹਨੀ ਆ ਨੀ ਦਸ ਮੇਰੇ ਤੋਂ ਬੇਗੈਰ
ਮੇਰੇ ਤੋਂ ਬੇਗੈਰ ਦਸ ਕਿਵੇ ਰਹਿਣੀ ਆ ਮੇਰੇ ਤੋਂ ਬੇਗੈਰ
ਦਸ ਦੁਖ ਤੂੰ ਜੁਦਾਈਆਂ ਵਾਲੇ ਕਿਵੇ ਸਿਹਨੀ ਆ ਹਾਏ ਮੇਰੇ ਤੋਂ ਬੇਗੈਰ

Músicas mais populares de Inderjit Nikku

Outros artistas de