Collage Di Canteen
ਜਦੋਂ ਕਾੱਲੇਜ ਵਿੱਚ ਪੜ੍ਹ ਦੇ ਸੀ
ਬਈ ਬੜੇ ਏ ਨਜ਼ਾਰੇ ਔਂਦੇ ਸੀ (ਔਂਦੇ ਸੀ ਬੜੇ ਔਂਦੇ ਸੀ)
ਨੋ ਫ਼ਿਕਰ ਨਾ ਫਾਕੇ ਸੀ
ਮਰਜੀ ਨਾਲ ਉਠਦੇ ਸੌਂਦੇ ਸੀ
ਜਦੋਂ ਕਾੱਲੇਜ ਵਿੱਚ ਪੜ੍ਹ ਦੇ ਸੀ
ਬਈ ਬੜੇ ਏ ਨਜ਼ਾਰੇ ਔਂਦੇ ਸੀ
ਨਾ ਫ਼ਿਕਰ ਨਾ ਫਾਕੇ ਸੀ
ਮਰਜੀ ਨਾਲ ਉਠਦੇ ਸੌਂਦੇ ਸੀ
ਘੱਟ ਪੜ੍ਹਾਈਆਂ ਵੱਧ ਲੜਾਈਆਂ
ਨਿੱਤ ਹੀ ਕੁੰਡੀ ਅੜਦੀ ਸੀ
ਓਹਨਾ ਦਿਨਾਂ ਵਿੱਚ ..ਓਹਨਾ ਦਿਨਾਂ ਵਿੱਚ
ਕਾੱਲੇਜ ਦੀ ਕੈਂਟੀਨ ਦੀ ਚਾਹ ਵੀ
ਦਾਰੂ ਵਾਂਗੂ ਚੜਦੀ ਸੀ
ਕਾੱਲੇਜ ਦੀ ਕੈਂਟੀਨ ਦੀ ਚਾਹ ਵੀ
ਦਾਰੂ ਵਾਂਗੂ ਚੜਦੀ ਸੀ
ਕਾੱਲੇਜ ਦੀ ਕੈਂਟੀਨ ਦੀ ਚਾਹ ਵੀ
ਦਾਰੂ ਵਾਂਗੂ ਚੜਦੀ ਸੀ
ਕਾੱਲੇਜ ਦੀ ਕੈਂਟੀਨ ਦੀ ਚਾਹ ਵੀ
ਦਾਰੂ ਵਾਂਗੂ ਚੜਦੀ ਸੀ
ਦਾਰੂ ਵਾਂਗੂ ਦਾਰੂ ਵਾਂਗੂ
ਓ ਜੱਗੇ ਦੇ ਨਾਲ ਭੋਲੀ ਫਸ ਗਈ
ਤੇ ਮਿੰਟੂ ਦੇ ਨਾਲ ਮੀਨਾ
ਚੰਨੀ , ਬਿੱਟੂ, ਦੀਪ ਤੇ ਤੇਜਾ
ਇਕ ਬੰਟੀ ਯਾਰ ਕਮੀਨਾ
ਓ ਜੱਗੇ ਦੇ ਨਾਲ ਭੋਲੀ ਫਸ ਗਈ
ਤੇ ਮਿੰਟੂ ਦੇ ਨਾਲ ਮੀਨਾ
ਚੰਨੀ ਬਿੱਟੂ ਦੀਪ ਤੇ ਤੇਜਾ
ਇਕ ਬੰਟੀ ਯਾਰ ਕਮੀਨਾ
ਬਿੱਲੇ ਦੇ ਨਾਲ ਬਿੱਲੀ ਪਿਆਰ ਚ
ਥੋੜਾ ਥੋੜਾ ਓਏ ਲੱੜ ਦੀ ਸੀ
ਓਹਨਾ ਦਿਨਾਂ ਵਿੱਚ ..ਓਹਨਾ ਦਿਨਾਂ ਵਿੱਚ
ਕਾੱਲੇਜ ਦੀ ਕੈਂਟੀਨ ਦੀ ਚਾਹ ਵੀ
ਦਾਰੂ ਵਾਂਗੂ ਚੜਦੀ ਸੀ
ਕਾੱਲੇਜ ਦੀ ਕੈਂਟੀਨ ਦੀ ਚਾਹ ਵੀ
ਦਾਰੂ ਵਾਂਗੂ ਚੜਦੀ ਸੀ
ਕਾੱਲੇਜ ਦੀ ਕੈਂਟੀਨ ਦੀ ਚਾਹ ਵੀ
ਦਾਰੂ ਵਾਂਗੂ ਚੜਦੀ ਸੀ
ਕਾੱਲੇਜ ਦੀ ਕੈਂਟੀਨ ਦੀ ਚਾਹ ਵੀ
ਦਾਰੂ ਵਾਂਗੂ ਚੜਦੀ ਸੀ
ਓ ਅੱਜ ਵੀ ਚੇਤੇ ਔਂਦੇ ਨੇ
ਮੈਨੂੰ ਮੇਰੇ ਯਾਰ ਕਮੀਨੇ
ਓ ਮੇਰੇ ਯਾਰ ਕਮੀਨੇ ਸਾਰੇ ਹੀ
ਪਰ ਦਿਲਾਂ ਦੇ ਬੜੇ ਨਗੀਨੇ
ਓ ਅੱਜ ਵੀ ਚੇਤੇ ਔਂਦੇ ਨੇ
ਮੈਨੂੰ ਮੇਰੇ ਯਾਰ ਕਮੀਨੇ
ਓ ਮੇਰੇ ਯਾਰ ਕਮੀਨੇ ਸਾਰੇ ਹੀ
ਪਰ ਦਿਲਾਂ ਦੇ ਬੜੇ ਨਗੀਨੇ
ਇਕ ਭੋਲਾ ਸੀ ਜਿਹਦਾ ਪਤਾ ਹੀ ਨਈ ਲੱਗਿਆ
ਭੋਲਾ ਸੀ ਜਿਹਦਾ ਪਤਾ ਹੀ ਨਈ ਲੱਗਿਆ
ਪੜ੍ਹ ਦਾ ਸੀ ਯਾ ਪੜਦੀ ਸੀ
ਓਹਨਾ ਦਿਨਾਂ ਵਿੱਚ ..ਓਹਨਾ ਦਿਨਾਂ ਵਿੱਚ
ਕਾੱਲੇਜ ਦੀ ਕੈਂਟੀਨ ਦੀ ਚਾਹ ਵੀ
ਦਾਰੂ ਵਾਂਗੂ ਚੜਦੀ ਸੀ
ਕਾੱਲੇਜ ਦੀ ਕੈਂਟੀਨ ਦੀ ਚਾਹ ਵੀ
ਦਾਰੂ ਵਾਂਗੂ ਚੜਦੀ ਸੀ
ਕਾੱਲੇਜ ਦੀ ਕੈਂਟੀਨ ਦੀ ਚਾਹ ਵੀ
ਦਾਰੂ ਵਾਂਗੂ ਚੜਦੀ ਸੀ
ਕਾੱਲੇਜ ਦੀ ਕੈਂਟੀਨ ਦੀ ਚਾਹ ਵੀ
ਦਾਰੂ ਵਾਂਗੂ ਚੜਦੀ ਸੀ