Big Bang Bhangra

Snipr, Gill Madhipura

ਹੂ... ਹੂਓ...

ਓ ਕੁਹਾ ਤਕ ਭਜਨੇ ਦੀ ਗੱਲ ਬਡੀ ਦੂਰ
ਪੈਰ ਪੱਤੇ ਗਜ ਨਾ
ਮੋਕੇ ਉੱਤੇ ਚਲੀ ਮਾਲਾ ਡੰਗ ਹੀ ਭਤੇਰੀ
ਕੇਰਾ ਚਲੇ ਝੱਜ ਨਾ
ਮੋਕੇ ਉੱਤੇ ਚਲੀ ਮਾਲਾ ਡੰਗ ਹੀ ਭਤੇਰੀ
ਕੇਰਾ ਚਲੇ ਝੱਜ ਨਾ
ਸੂਰਮੇ ਨਾ ਚਕਦੇ ਦੁਨਲ ਮਿਤਰੋਂ
ਵੇ ਸਾਰੇ ਡੰਗ ਹਰ ਕੇ ਡੰਗ ਹਰ ਕੇ
ਓ ਆਥਣ ਨੂ ਪੀਣਗੇ ਸ਼ਰਾਬ
ਜੱਟ ਗੋਰੀਏ ਨੀ ਬੰਦਾ ਮਾਰ ਕੇ
ਆਥਣ ਨੂ ਪੀਣਗੇ ਸ਼ਰਾਬ
ਜੱਟ ਗੋਰੀਏ ਨੀ ਬੰਦਾ ਮਾਰ ਕੇ
ਆਥਣ ਨੂ ਪੀਣਗੇ ਸ਼ਰਾਬ
ਜੱਟ ਗੋਰੀਏ ਨੀ ਬੰਦਾ ਮਾਰ ਕੇ

ਓ ਕੱਲੇ ਕੱਲੇ ਹਦ ਵਿਚ ਯਾਰੀ ਬੋਲਦੀ
ਤੂ ਵੇਖੀ ਛਾਂ ਚਿਯਰ ਕੇ
ਮੋਡਾ ਮਾਰ ਭਾਲ ਨਾ ਤੂ ਵੈਰ ਵੈਰਿਯਾ
ਕੇ ਰਖ ਦੇਣ ਭੀਡ ਕੇ
ਮੋਡਾ ਮਾਰ ਭਾਲ ਨਾ ਤੂ ਵੈਰ ਵੈਰਿਯਾ
ਕੇ ਰਖ ਦੇਣ ਭੀਡ ਕੇ
ਓ ਬਲਦੇ ਅੰਗਰੇਆਂ ਨੂ
ਪਲਾ ਵਿਚ ਠਾਰਦੀ ਆ
ਅੱਖ ਘੂਰ ਦੀ ਅੱਖ ਘੂਰ ਦੀ ਅੱਖ ਘੂਰ ਦੀ
ਓ ਯਾਰ ਮੇਰੇ ਮੈਨੂ ਥੀਡਾ ਲਗਨ ਨਾ ਦੇਣ
ਗੋਲੀ ਗੱਲ ਦੂਰ ਦੀ
ਓ ਯਾਰ ਮੇਰੇ ਮੈਨੂ ਥੀਡਾ ਲਗਨ ਨਾ ਦੇਣ
ਗੋਲੀ ਗੱਲ ਦੂਰ ਦੀ
ਓ ਯਾਰ ਮੇਰੇ ਮੈਨੂ ਥੀਡਾ ਲਗਨ ਨਾ ਦੇਣ
ਗੋਲੀ ਗੱਲ ਦੂਰ ਦੀ
ਓ ਵਿਰ ਤੇਰੇ ਹੋਣਗੇ ਸ਼ਿਕਾਰੀ ਘਰ ਦੇ ਨੀ
ਸੁਣ ਸਹਿਬਾ ਜੱਟੀਏ
ਡਬ ਚ ਰਿਵਾਲਵ ਮੋਡ ਤੇ ਦੁਣਲੀ
ਇਕ ਲੈਦਾ ਰਖੀਏ
ਓ ਯਾਰ ਮੇਰੇ ਬਲਦੀ ਹੋਯੀ ਲਾਟ ਵਰਗੇ ਨੀ
ਸਹਿਬਾ ਅੱਗ ਲਗੀ ਦੇ ਅੱਗ ਲਗੀ ਦੇ
ਮਿਰਜ਼ਾ ਨਾ ਜਾਣੀ ਜੱਟ ਪਾਦੂਗਾ ਖਿਲਾਰੇ
ਸ਼ਾਇਬਾ ਅੱਖ ਲੱਗੀ ਤੇ
ਮਿਰਜ਼ਾ ਨਾ ਜਾਣੀ ਜੱਟ ਪਾਦੂਗਾ ਖਿਲਾਰੇ
ਸ਼ਾਇਬਾ ਅੱਖ ਲੱਗੀ ਤੇ
ਮਿਰਜ਼ਾ ਨਾ ਜਾਣੀ ਜੱਟ ਪਾਦੂਗਾ ਖਿਲਾਰੇ
ਸ਼ਾਇਬਾ ਅੱਖ ਲੱਗੀ ਤੇ

ਓ ਜਿਦੇ ਨਾਲ ਕੁੜੇ ਮੇਰੀ ਯਾਰੀ ਬਡੀ ਏ
ਲਗੇ ਲਗੇ ਓਹਦੀ ਸਰਦਾਰੀ ਬਡੀ ਏ
ਓ ਜਿਦੇ ਨਾਲ ਕੁੜੇ ਮੇਰੀ ਯਾਰੀ ਬਡੀ ਏ
ਲਗੇ ਲਗੇ ਓਹਦੀ ਸਰਦਾਰੀ ਬਡੀ ਏ
ਓਹਦੇ ਅੱਗੇ ਕੁੜੇ ਮੇਰੀ ਵੈਰੀ ਵੀ ਨੀ ਕੂੰਡੇ
ਲੋੜਰ ਹੀ ਬਡਾ ਏ ਓਹਦੇ ਦਬੇ ਦਾ
ਦੱਬ ਵਿਚ ਲੋਹੇ ਨਾਲੋ ਵਧ ਹੁੰਦਾ ਹੋਂਸਲਾ
ਨੀ ਸਤ ਵਿਚ ਖੜੇ ਨਾਲ ਦਾਦੇ ਦਾ
ਦੱਬ ਵਿਚ ਲੋਹੇ ਨਾਲੋ ਵਧ ਹੁੰਦਾ ਹੋਂਸਲਾ
ਨੀ ਸਤ ਵਿਚ ਖੜੇ ਨਾਲ ਦਾਦੇ ਦਾ
ਦੱਬ ਵਿਚ ਲੋਹੇ ਨਾਲੋ ਵਧ ਹੁੰਦਾ ਹੋਂਸਲਾ
ਨੀ ਸਤ ਵਿਚ ਖੜੇ ਨਾਲ ਦਾਦੇ ਦਾ

Snipr

Curiosidades sobre a música Big Bang Bhangra de Himmat Sandhu

De quem é a composição da música “Big Bang Bhangra” de Himmat Sandhu?
A música “Big Bang Bhangra” de Himmat Sandhu foi composta por Snipr, Gill Madhipura.

Músicas mais populares de Himmat Sandhu

Outros artistas de Dance music