Case

Jassi Lokha

ਹੋ ਦੇਕੇ ਰੱਖਿਆ ਅਸਲੇ ਨੂੰ ਮੁੰਡਾ ਤੇਲ ਆ
24/7 ਯਾਰਾਂ ਲਈ ਵੈਲ ਆ
ਹੋ ਦੇਕੇ ਰੱਖਿਆ ਅਸਲੇ ਨੂੰ ਮੁੰਡਾ ਤੇਲ ਆ
24/7 ਯਾਰਾਂ ਲਈ ਵੈਲ ਆ
ਉਹ ਮੇਲ ਗੇਲ ਸੌਖਾ ਸਾਡਾ ਹੁੰਦਾ ਬਤਾਨੇ ਨਾ
ਪੇਜੇ ਪੰਗਾ ਜਿਥੇ ਪਰਸ਼ੇ ਕੀ ਟਾਣੀ
ਹੋ ਪਹਿਲਾ case ਜੱਟ ਉੱਤੇ ਪਿਆ ਸੀ ਨਾਜਾਇਜ਼
ਫੇਰ ਉਹਦੋਂ ਬਾਅਦ ਆਪਾਂ ਜਾਇਜ਼ ਕੀਤਾ ਨੀਂ
ਹੋ ਪਹਿਲਾ case ਜੱਟ ਉੱਤੇ ਪਿਆ ਸੀ ਨਾਜਾਇਜ਼
ਫੇਰ ਉਹਦੋਂ ਬਾਅਦ ਆਪਾਂ ਜਾਇਜ਼ ਕੀਤਾ ਨੀਂ

ਉਹ ਜਿਥੇ ਕੀਤੇ ਜੱਟ ਦੀ ਗਰਾਰੀ ਅੱਡਦੀ
ਘੁੰਮਦਾ ਗਰਾਰੀ ਵਿਚ 6 ਭਰਕੇ
ਜਿੰਨੀ ਲਿਖੀ ਰੱਬ ਓਹਤੋਂ ਜੀਣਾ ਨਹਿਯੋ ਵੱਧ
ਰਹਿਯੋ ਫਿਰ ਆਪਾ ਕਿਉਂ ਕਿਸੇ ਤੋਂ ਡਰਕੇ
ਉਹ ਰੜਕੇ ਆ ਜਿਹੜਾ ਲਟਕਾ ਦੇਈ ਦਾ
Shooter ਆ ਨਾਮ ਆਪਾ change ਕੀਤਾ ਨੀਂ
ਹੋ ਪਹਿਲਾ case ਜੱਟ ਉੱਤੇ ਪਿਆ ਸੀ ਨਾਜਾਇਜ਼
ਫੇਰ ਉਹਦੋਂ ਬਾਅਦ ਆਪਾਂ ਜਾਇਜ਼ ਕੀਤਾ ਨੀਂ
ਹੋ ਪਹਿਲਾ case ਜੱਟ ਉੱਤੇ ਪਿਆ ਸੀ ਨਾਜਾਇਜ਼
ਫੇਰ ਉਹਦੋਂ ਬਾਅਦ ਆਪਾਂ ਜਾਇਜ਼ ਕੀਤਾ ਨੀਂ
ਉਹ ਸਾਡੇ ਬਿੱਲੋ ਕਿੱਥੇ passport ਬਣਦੇ
ਫਿਰਦੇ ਆ ਦੱਲੇ ਸਾਲੇ ਦੌੜ ਬਣਦੇ
ਜਿਥੇ ਕਿੱਥੇ ਸ਼ਹਿਰ ਵਿਚ ਗੇੜਾ ਦੇ ਦਈਏ
ਲੋਗ ਯੇਕੀ ਐਦਾਂ ਦੀ ਆ ਮੌਤ ਮੰਨਦੇ
ਉਹ ਸਾਡੇ ਬਿੱਲੋ ਕਿੱਥੇ passport ਬਣਦੇ
ਫਿਰਦੇ ਆ ਦੱਲੇ ਸਾਲੇ ਦੌੜ ਬਣਦੇ
ਜਿਥੇ ਕਿੱਥੇ ਸ਼ਹਿਰ ਵਿਚ ਗੇੜਾ ਦੇ ਦਈਏ
ਲੋਗ ਯੇਕੀ ਐਦਾਂ ਦੀ ਆ ਮੌਤ ਮੰਨਦੇ
ਉਹ ਮੰਤਰੀ ਹੋਏ ਨੀਂ ਭਾਵੇਂ ਸੰਤਰੀ ਹੋਏ
ਗੱਲਾਂ ਵਿਚ ਮੀਠਾ ਆਪਾ ਤੇਜ਼ ਕੀਤਾ ਨੀਂ

ਹੋ ਪਹਿਲਾ case ਜੱਟ ਉੱਤੇ ਪਿਆ ਸੀ ਨਾਜਾਇਜ਼
ਫੇਰ ਉਹਦੋਂ ਬਾਅਦ ਆਪਾਂ ਜਾਇਜ਼ ਕੀਤਾ ਨੀਂ
ਹੋ ਪਹਿਲਾ case ਜੱਟ ਉੱਤੇ ਪਿਆ ਸੀ ਨਾਜਾਇਜ਼
ਫੇਰ ਉਹਦੋਂ ਬਾਅਦ ਆਪਾਂ ਜਾਇਜ਼ ਕੀਤਾ ਨੀਂ

Curiosidades sobre a música Case de Himmat Sandhu

De quem é a composição da música “Case” de Himmat Sandhu?
A música “Case” de Himmat Sandhu foi composta por Jassi Lokha.

Músicas mais populares de Himmat Sandhu

Outros artistas de Dance music