My Game

Himmat Sandhu

Snipr!

ਉਹ ਕਾਰੇ ਜੇ ਸ਼ਰੀਰ ਬਿੱਲੋ ਚਿੜੇ ਬੜੇ ਆ
ਨਾ 6 pack ਪੈਂਦੇ ਨਾ muscle ਗਡ ਨੀ
ਡੋਲਿਆ ਦਾ size ਨੀ matter ਕਰਦਾ
ਜੇਰਿਆ ਦੇ ਸਿਰੋਂ ਬੁੱਕਦੇ ਆ ਜੱਟ ਨੀ
ਭੀੜਾਂ ਵੀ ਆ ਪਈਆਂ ਜ਼ੋਰ ਲਾਇਆ ਵੀ ਆ ਕਈਆਂ
ਸਾਨੂੰ ਸਿੱਟਣੇ ਨੂੰ ਐਵੇਂ ਕਿਵੇਂ ਸਿੱਟ ਲੈਣਗੇ
ਉਹ ਮੇਹਨਤ ਆ ਮੇਰੀ ਦਾਤਾ ਰਹਿਮਤ ਆ ਤੇਰੀ
ਮੇਰੀ Game ਨੂੰ ਬੇਗਾਣੇ ਕਿਵੇਂ ਜਿੱਤ ਲੈਣਗੇ
ਉਹ ਮੇਹਨਤ ਆ ਮੇਰੀ ਦਾਤਾ ਰਹਿਮਤ ਆ ਤੇਰੀ
ਮੇਰੀ Game ਨੂੰ ਬੇਗਾਨੇ ਕਿਵੇਂ ਜਿੱਤ ਲੈਣਗੇ
ਉਹ ਸਾਂਵਲੇ ਜੇ ਚੇਹਰੇ ਚਿੱਟੇ ਦਿਲ ਬੱਲੀਏ
ਜੇ ਜਾਣਨੀ detail ਕੀਤੇ ਮਿਲ ਬੱਲੀਏ
ਕਰੀ ਪੁਣ ਛਾਣ ਕੀਤੋ ਲਬਣਾ ਐ ਨਾਈ ਆ
ਬਿੱਲੋ ਮਹਿੰਗਾ ਐ ਬੜਾ ਐ ਸਾਡਾ ਦਿਲ ਬੱਲੀਏ
ਉਹ ਸਾਂਵਲੇ ਜੇ ਚੇਹਰੇ ਚਿੱਟੇ ਦਿਲ ਬੱਲੀਏ
ਜੇ ਜਾਣਨੀ detail ਕੀਤੇ ਮਿਲ ਬੱਲੀਏ
ਕਰੀ ਪੁਣ ਛਾਣ ਕੀਤੋ ਲਬਣਾ ਐ ਨਾਈ ਆ
ਬਿੱਲੋ ਮਹਿੰਗਾ ਐ ਬੜਾ ਐ ਸਾਡਾ ਦਿਲ ਬੱਲੀਏ
ਹੋ ਮੈਂ ਕਿਹਾ ਅੱਲ੍ਹੜਾਂ ਨੂੰ ਵੀਰਦੇ ਨੀ
ਵੈਲੀਆਂ ਤੋਂ ਘਿਰਦੇ ਨੀ
ਅੱਲ੍ਹਦਾਂ ਨੂੰ ਵੀਰਦੇ ਨੀ ਵੈਲੀਆਂ ਤੋਂ
ਸੋਹਣੇ ਨੈਣਾ ਨੈਣਾ ਨਾਲ
ਕਿਵੇਂ ਖੀਚ ਲੈਣਗੇ
ਉਹ ਮੇਹਨਤ ਆ ਮੇਰੀ ਦਾਤਾ ਰਹਿਮਤ ਆ ਤੇਰੀ
ਮੇਰੀ Game ਨੂੰ ਬੇਗਾਨੇ ਕਿਵੇਂ ਜਿੱਤ ਲੈਣਗੇ
ਉਹ ਮੇਹਨਤ ਆ ਮੇਰੀ ਦਾਤਾ ਰਹਿਮਤ ਆ ਤੇਰੀ
ਮੇਰੀ Game ਨੂੰ ਬੇਗਾਣੇ ਕਿਵੇਂ ਜਿੱਤ ਲੈਣਗੇ

ਉਹ coffee ਦੇ ਆ ਕਪਾਂ ਉੱਤੇ
ਫੀਮ ਲਾਈ ਰੱਖਦੇ ਆ
Loss ਵਿਚ ਜਾਂਦੇ ਨੀ ਸਚੇਮੇ ਲਾਈ ਰੱਖਦੇ ਆ
ਪਾਉਂਦੇ ਨੀ ਵੰਗਾਰ ਨਾ ਹੈ ਝੱਲਦੇ ਕਿਸੇ ਦੀ
ਆਪੇ ਕੰਮਾਂ ਕਾਰਾ ਉੱਤੇ
ਪੂਰੀ team ਲਾਈ ਰੱਖਦੇ ਆ
ਉਹ coffee ਦੇ ਆ ਕਪਾਂ ਉੱਤੇ
ਫੀਮ ਲਾਈ ਰੱਖਦੇ ਆ
Loss ਵਿਚ ਜਾਂਦੇ ਨੀ ਸਚੇਮੇ ਲਾਈ ਰੱਖਦੇ ਆ
ਪਾਉਂਦੇ ਨੀ ਵੰਗਾਰ ਨਾ ਹੈ ਝੱਲਦੇ ਕਿਸੇ ਦੀ
ਆਪੇ ਕੰਮਾਂ ਕਾਰਣ ਉੱਤੇ
ਪੂਰੀ team ਲਾਈ ਰੱਖਦੇ ਆ
ਅੱਜ ਨਾਵਾ ਨਾਵਾ ਜਾਣਕੇ ਉਹ ਗੌਲਦੇ ਨੀ ਮੈਨੂੰ
ਵੇਖੀ ਕਲ ਤੋਂ ਸਲਾਹਾਂ ਨਿੱਤ ਨਿੱਤ ਲੈਣਗੇ
ਉਹ ਮੇਹਨਤ ਆ ਮੇਰੀ ਦਾਤਾ ਰਹਿਮਤ ਆ ਤੇਰੀ
ਮੇਰੀ Game ਨੂੰ ਬੇਗਾਣੇ ਕਿਵੇਂ ਜਿੱਤ ਲੈਣਗੇ
ਉਹ ਮੇਹਨਤ ਆ ਮੇਰੀ ਦਾਤਾ ਰਹਿਮਤ ਆ ਤੇਰੀ
ਮੇਰੀ Game ਨੂੰ ਬੇਗਾਣੇ ਕਿਵੇਂ ਜਿੱਤ ਲੈਣਗੇ

ਉਹ nature ਤੋਂ ਵੈਲੀ ਆ ਨੀ ਪਸ਼ੋਕੜ ਮਜੈਲੀ ਆ ਨੀ
ਜੱਟ ਦੀ ਮਾਸ਼ੂਕ ਤੂੰ ਰਕਾਨੇ ਪਹਿਲੀ ਪਹਿਲੀ ਆ
ਸੰਧੂ ਬੰਦਾ good ਮੰਨਦਾ ਐ ਪੂਰਾ hood
ਘਰੋਂ ਨਿਕਲਣ ਤਾਂ ਲੱਗੇ ਜਿਵੇਂ ਮੰਤਰੀ ਕੀ ਰੈਲੀ ਆ
ਆਪਣੇ ਹੀ ਹੁੰਦੇ ਸਾਡੇ fashion trend ਬਿੱਲੋ
ਪੁੱਠੇ ਸੀੜ੍ਹੇ ਜਿੱਦਣ ਦੇ ਵੀ hit ਰਹਿਣਗੇ
ਉਹ ਮੇਹਨਤ ਆ ਮੇਰੀ ਦਾਤਾ ਰਹਿਮਤ ਆ ਤੇਰੀ
ਮੇਰੀ Game ਨੂੰ ਬੇਗਾਣੇ ਕਿਵੇਂ ਜਿੱਤ ਲੈਣਗੇ
ਉਹ ਮੇਹਨਤ ਆ ਮੇਰੀ ਦਾਤਾ ਰਹਿਮਤ ਆ ਤੇਰੀ
ਮੇਰੀ Game ਨੂੰ ਬੇਗਾਣੇ ਕਿਵੇਂ ਜਿੱਤ ਲੈਣਗੇ

Snipr!

Curiosidades sobre a música My Game de Himmat Sandhu

Quando a música “My Game” foi lançada por Himmat Sandhu?
A música My Game foi lançada em 2021, no álbum “My Game”.

Músicas mais populares de Himmat Sandhu

Outros artistas de Dance music