Rishte Ghade Da Paani Araz [Poems]
ਵੇ ਮੈਂ ਤਿੜਕੇ ਘੜੇ ਦਾ ਪਾਨੀ ਕਲ ਤਕ ਨਹੀਂ ਰਹਿਣਾ
ਵੇ ਮੈਂ ਤਿੜਕੇ ਘੜੇ ਦਾ ਪਾਨੀ ਕਲ ਤਕ ਨਹੀਂ ਰਹਿਣਾ
ਇਸ ਪਾਨੀ ਦੇ ਕੰਨ ਤਾਰਯਾਏ ਤ੍ਰੇ ਦੇ ਹੋਠਾਂ ਵਾਂਗੂ
ਓ ਮੇਰੇ ਠੰਡੇ ਘੁੱਟ ਦਿਆਂ ਮਿੱਤਰਾ
ਕਹਿਦੇ ਜੋ ਕੁਛ ਕਹਿਣਾ
ਵੇ ਮੈਂ ਤਿੜਕੇ ਘੜੇ ਦਾ ਪਾਨੀ ਕਲ ਤਕ ਨਹੀਂ ਰਹਿਣਾ
ਅੱਜ ਦਾ ਪਾਨੀ ਕੀ ਕੰਨ ਲਾਵੇ ਕਲ ਦੀ ਤ੍ਰੇ ਦਾ ਕਰਜਾ
ਅੱਜ ਦਾ ਪਾਨੀ ਕੀ ਕੰਨ ਲਾਵੇ ਕਲ ਦੀ ਤ੍ਰੇ ਦਾ ਕਰਜਾ
ਨਾ ਪਾਨੀ ਨੇ ਕੰਨੀ ਬਜਣਾ ਨਾ ਪੱਲੇ ਵਿਚ ਰਹਿਣਾ
ਵੇ ਮੈਂ ਤਿੜਕੇ ਘੜੇ ਦਾ ਪਾਨੀ ਕਲ ਤਕ ਨਹੀਂ ਰਹਿਣਾ
ਵੇਖ ਕੇ ਤੇਰੀ ਤਰੇ ਵਰਗੀ ਇਸ ਪਾਨੀ ਦੀ ਮਜਬੂਰੀ
ਵੇਖ ਕੇ ਤੇਰੀ ਤਰੇ ਵਰਗੀ ਇਸ ਪਾਨੀ ਦੀ ਮਜਬੂਰੀ
ਨਾਂ ਇਸ ਤੇਰੀ ਤ੍ਰੇ ਸੰਗ ਟੁਰਨਾ ਨਾ ਇਸ ਬਾਹਣਾ
ਮੈਂ ਤਿੜਕੇ ਘੜੇ ਦਾ ਪਾਨੀ ਕਲ ਤਕ ਨਹੀਂ ਰਹਿਣਾ
ਅੱਜ ਦੇ ਪਿੰਡੇ ਪਾਨੀ ਲਿਸ਼ਕੇ ਤ੍ਰੇ ਦੇ ਮੋਤੀ ਵਰਗਾ
ਅੱਜ ਦੇ ਪਿੰਡੇ ਪਾਨੀ ਲਿਸ਼ਕੇ ਤ੍ਰੇ ਦੇ ਮੋਤੀ ਵਰਗਾ
ਪਰ ਅੱਜ ਦੇ ਪਿੰਡੇ ਨਾਲੁ ਕਲ ਨੇ ਚਿਪਰ ਵਾਂਗੂ ਲੈਣਾ
ਵੇ ਮੈਂ ਤਿੜਕੇ ਘੜੇ ਦਾ ਪਾਨੀ ਕਲ ਤਕ ਨਹੀਂ ਰਹਿਣਾ
ਵੇ ਮੈਂ ਤਿੜਕੇ ਘੜੇ ਦਾ ਪਾਨੀ ਕਲ ਤਕ ਨਹੀਂ ਰਹਿਣਾ
ਰਾਤ ਕੁੜੀ ਦੀ ਝੋਲੀ ਪਾਓ ਚਿੱਟਾ ਚੰਦ ਗਰੀ ਦਾ ਖੋਪਾ
ਨਾਲ ਸਿਤਾਰੇ ਮੁੱਠ ਛੁਆਰੇ
ਰਾਤ ਕੁੜੀ ਦੀ ਝੋਲੀ ਪਾਓ
ਪੀੜ ਕੁੜੀ ਦੀ ਝੋਲੀ ਪਾਓ
ਦਿਲ ਦਾ ਜਖ਼ਮ ਨਾ ਰੇਲ ਸੀ ਉਠਾਓ
ਨਾਲ ਛੁਆਰੇ ਹੰਜੂ ਖਾਰੇ
ਪੀਡ ਕੁੜੀ ਦੀ ਝੋਲੀ ਪਾਓ
ਪੁਰਬ ਨੇ ਪੰਘੂੜਾ ਢਾਇਆ ਜਦੀ ਪੁਸ਼ਤੀ ਏਕ ਪੰਘੂੜਾ
ਸੂਰਜ ਪਯਾ ਆਰਾਧੇ ਕੁਖੇਰ
ਹੋਠਾਂ ਨੇ ਪੰਘੂੜਾ ਢਾਇਆ ਜਦੀ ਪੁਸ਼ਤੀ ਏਕ ਪੰਘੂੜਾ
ਗੀਤ ਪਿਆ ਪੀੜਾ ਦੀ ਕੁਖੇ
ਪੁਰਬ ਨੇ ਪੰਘੂੜਾ ਢਾਇਆ ਜਦੀ ਪੁਸ਼ਤੀ ਏਕ ਪੰਘੂੜਾ
ਸੂਰਜ ਪਯਾ ਆਰਾਧੇ ਕੁਖੇਰ
ਹੋਠਾਂ ਨੇ ਪੰਘੂੜਾ ਢਾਇਆ ਜਦੀ ਪੁਸ਼ਤੀ ਏਕ ਪੰਘੂੜਾ
ਗੀਤ ਪਿਆ ਪੀੜਾ ਦੀ ਕੁਖੇ
ਰਾਤ ਕੁੜੀ ਦੀ ਝੋਲੀ ਪਾਓ ਚਿੱਟਾ ਚੰਦ ਗਰੀ ਦਾ ਖੋਪਾ
ਨਾਲ ਸਿਤਾਰੇ ਮੁੱਠ ਛੁਆਰੇ
ਅੰਬਰ ਬੈਧ ਸੁਵੈਦ ਸੁਨੀ ਦਾ
ਰਾਤ ਕੁੜੀ ਦੀ ਨਾੜੀ ਟੋਵੇਂ
ਪੀੜ ਕੁੜੀ ਦੀ ਨਾੜੀ ਟੋਵੇਂ
ਅਰਜ਼ ਕਰੇ ਧਰਤੀ ਦੀ ਦਾਈ
ਰਾਤ ਕਦੇ ਵੀ ਬਾਂਜ ਨਾਂ ਹੋਵੇ
ਪੀਡ ਕਦੇ ਵੀ ਬਾਂਜ ਨਾਂ ਹੋਵੇ
ਰਾਤ ਕੁੜੀ ਦੀ ਝੋਲੀ ਪਾਓ ਚਿੱਟਾ ਚੰਦ ਗਰੀ ਦਾ ਖੋਪਾ
ਨਾਲ ਸਿਤਾਰੇ ਮੁੱਠ ਛੁਆਰੇ
ਰਾਤ ਕੁੜੀ ਦੀ ਝੋਲੀ ਪਾਓ
ਪੀੜ ਕੁੜੀ ਦੀ ਝੋਲੀ ਪਾਓ