Winnipeg

Gill Talwara

ਠੇਕਿਆਂ ਦੇ shutter ਚਕਾ ਗਿਆ
ਸੀਰ ਆਂ ਓਹਦੇ ਧੋਖੇ ਦਾ
ਪੰਜ ਸਾਲ ਦੀ ਟੁੱਟ ਗਈ ਯਾਰੀ
ਜੋ ਤਖਤਾਂ ਕੱਚੇ ਕੋਠੇ ਦਾ
ਓਹਦੀ ਚੇਤੇ ਆਖ਼ਿਰੀ call
ਤੇ ਗੱਲ ਓਹਦੀ ਬੇਹਕੀ ਬੇਹਕੀ ਨੇ
ਚੰਡੀਗੜ੍ਹ ਬਰਫ ਚਲਾਤਾਂ
Winnipeg ਬੈਠੀ ਬੈਠੀ ਨੇ
ਹੁਣ ਦਿੰਦੇ ਯਾਰ ਦਿਲਾਸੇ
ਠੋਕ ਲੈ ਗਈ ਚੋਬਰ ਦੇ ਹਾਸੇ
ਚਰਚੇ ਹੁੰਦੇ ਚਾਰੇ ਪਾਸੇ
ਜੱਟ ਦੀ ਬਰਬਾਦੀ ਦੇ
ਪਉਂਦੇ ਪੈਗ ਤੋਰ ਦੇ ਗੱਲ ਜੱਟਾ ਕੋਈ
ਨਿਕਲਿਆ ਕੇ ਨੀ ਹਲ
ਹੋ ਕੇਹੜੀ ਗੱਲ ਤੋਂ ਟੁੱਟ ਗਈ ਯਾਰੀ
ਦਯੋਰ ਨੇ ਪੁੱਛਦੇ ਭਾਬੀ ਦੇ
ਪਉਂਦੇ ਪੈਗ ਤੋਰ ਦੇ ਗੱਲ ਜੱਟਾ ਕੋਈ
ਨਿਕਲਿਆ ਕੇ ਨੀ ਹਲ
ਹੋ ਕੇਹੜੀ ਗੱਲ ਤੋਂ ਟੁੱਟ ਗਈ ਯਾਰੀ
ਦਯੋਰ ਨੇ ਪੁੱਛਦੇ ਪਾਬੀ ਦੇ

ਹੋ ਪੱਟਾ ਤੇ ਸੀ ਮਾਰ ਦਾ ਥਾਪੀਆਂ
ਹੁਣ ਚੱਕੀ ਫਿਰਦਾ ਛੱਲਾਂ
ਭਾਣੇ ਵਰਗਾ ਪੱਟ ਕੇ ਰੱਖਦਾ
ਪੁੱਤ ਮਾਪਿਆਂ ਦਾ ਕੱਲਾ
ਚਿੱਤੋਰਗੜ੍ਹ ਦੀ ਨਾਗਣੀ ਵਾਂਗੂ
ਵਿਚ ਜੜਾ ਦੇ ਬੇਹਗੀ
ਤੇਰੀ ਸੱਜਰੀ ਪੀਕੋ ਕਿੱਤੀ ਚੁੰਨੀ
ਸਾਡੀ ਲੁੱਟ ਕੇ ਜਵਾਨੀ ਲੈ ਗੀ
ਬੈਂਦਾ ਯਾਰ ਵਿਚ ਤਲਵਾੜਾ
ਪਾਉਂਦਾ ਪੈਗ ਚ ਜਦੋਂ ਆ ਖਾਰਾ
ਤੇਰਾ ਠੇਕੇ ਓ ਦਿਸੇ ਚੁਬਾਰਾ
ਚੇਤੇ ਜਗਾ ਨੇ ਸਾਕੀ ਦੇ
ਪਉਂਦੇ ਪੈਗ ਤੋਰ ਦੇ ਗੱਲ ਜੱਟਾ ਕੋਈ
ਨਿਕਲਿਆ ਕੇ ਨੀ ਹਲ
ਹੋ ਕੇਹੜੀ ਗੱਲ ਤੋਂ ਟੁੱਟ ਗਈ ਯਾਰੀ
ਦਯੋਰ ਨੇ ਪੁੱਛਦੇ ਪਾਬੀ ਦੇ
ਪਉਂਦੇ ਪੈਗ ਤੋਰ ਦੇ ਗੱਲ ਜੱਟਾ ਕੋਈ
ਨਿਕਲਿਆ ਕੇ ਨੀ ਹਲ
ਹੋ ਕੇਹੜੀ ਗੱਲ ਤੋਂ ਟੁੱਟ ਗਈ ਯਾਰੀ
ਦਯੋਰ ਨੇ ਪੁੱਛਦੇ ਪਾਬੀ ਦੇ

ਹਾਂ ਹਾਂ ਹਾਂ ਹਾਂ ਹਾਂ

ਓਥੇ ਖੜ ਕੇ ਸੇਓੰ ਦੀ ਹਰਨਾਮੀ ਵਾਂਗੂ
ਤੇਰੇ ਯਾਰ ਬਥੇਰੇ
ਹੱਥ ਮਦੀਰਾ ਟਕੀ ਨਿਕਲੇ
ਅਬ ਜਮੁ ਹਨੇਰੇ
ਹੋ ਝਾੜ ਕੇ ਜੁੱਤੀ ਚੜ੍ਹਦੀ ਅੱਜ ਕਲ
GMC ਦੇ ਬੀਕੇ ਤੇ
ਸਾਡਾ ਕੋਕਾ ਸੁਣਿਆ ਜੱਚਦਾ
ਅੱਜ ਵੀ ਨੱਕ ਤੇਰੇ ਤਿੱਖੇ ਤੇ
ਕਰਦੀ fashion ਵੱਖਰੇ ਵੱਖਰੇ
ਕੇਹੜੇ ਅੱਗੇ ਤੇਨੂੰ ਟੱਕਰੇ
Gippy ਨੇ ਐਵੈਂ ਹੀ ਚੱਕੇ ਨਖਰੇ
ਨੀ ਤੇਰੇ ਰੰਗ ਗੁਲਾਬੀ ਦੇ
ਪਉਂਦੇ ਪੈਗ ਤੋਰ ਦੇ ਗੱਲ ਜੱਟਾ ਕੋਈ
ਨਿਕਲਿਆ ਕੇ ਨੀ ਹਲ
ਹੋ ਕੇਹੜੀ ਗੱਲ ਤੋਂ ਟੁੱਟ ਗਈ ਯਾਰੀ
ਦਯੋਰ ਨੇ ਪੁੱਛਦੇ ਪਾਬੀ ਦੇ
ਪਉਂਦੇ ਪੈਗ ਤੋਰ ਦੇ ਗੱਲ ਜੱਟਾ ਕੋਈ
ਨਿਕਲਿਆ ਕੇ ਨੀ ਹਲ
ਹੋ ਕੇਹੜੀ ਗੱਲ ਤੋਂ ਟੁੱਟ ਗਈ ਯਾਰੀ
ਦਯੋਰ ਨੇ ਪੁੱਛਦੇ ਪਾਬੀ ਦੇ

ਹਾਂ ਹਾਂ ਹਾਂ ਹਾਂ ਹਾਂ ਹਾਂ

Kulshan Sandhu
Gippy Grewal

Curiosidades sobre a música Winnipeg de Gippy Grewal

De quem é a composição da música “Winnipeg” de Gippy Grewal?
A música “Winnipeg” de Gippy Grewal foi composta por Gill Talwara.

Músicas mais populares de Gippy Grewal

Outros artistas de Film score