Charche
ਹਾਂ 25 ਯਾਂ ਸਾਲਾਂ ਚ 25-26 ਪਰਚੇ
35 ਆਂ ਪਿੰਡਾਂ ਚ ਤੇਰੇ ਹੋਣ ਚਰਚੇ
35 ਆਂ ਪਿੰਡਾਂ ਚ ਤੇਰੇ ਹੋਣ ਚਰਚੇ
ਵੇ 25 ਯਾਂ ਸਾਲਾਂ ਚ 25-26 ਪਰਚੇ
35 ਆਂ ਪਿੰਡਾਂ ਚ ਤੇਰੇ ਹੋਣ ਚਰਚੇ
Wanted ਦਾ ਮਿਲਿਆ ਖਿਤਾਬ ਤੈਨੂੰ ਵੇ
Wanted ਦਾ ਮਿਲਿਆ ਖਿਤਾਬ ਤੈਨੂੰ ਵੇ
ਮੌਤ ਨੇਹਦੇ ਟੇਡੇ ਤੇਰੀ Body ਲੱਗਦੀ
ਮੌਤ ਨੇਹਦੇ ਟੇਡੇ ਤੇਰੀ Body ਲੱਗਦੀ
ਜਿਹੜੇ ਹਿਸਾਬ ਨਾਲ ਤੇਰੇ ਰੌਲੇ ਚੱਲਦੇ
Life ਤੂੰ ਲਿਖਾਈ ਬੜੀ ਥੋੜੀ ਲੱਗਦੀ
ਜਿਹੜੇ ਹਿਸਾਬ ਨਾਲ ਤੇਰੇ ਰੌਲੇ ਚੱਲਦੇ
Life ਤੂੰ ਲਿਖਾਈ ਬੜੀ ਥੋੜੀ ਲੱਗਦੀ
ਹੋ ਸ਼ੁਕਰ ਬਾਬੇ ਦਾ ਪਾਈਏ ਲੰਬੀ ਬੱਲੀਏ
ਜਿੰਨੀ ਵੀ ਲਿਖੀ ਆ ਲਿਖੀ ਬੰਬ ਬੱਲੀਏ
ਜਿੰਨੀ ਵੀ ਲਿਖੀ ਆ ਲਿਖੀ ਬੰਬ ਬੱਲੀਏ
ਹੋ ਸ਼ੁਕਰ ਬਾਬੇ ਦਾ ਪਾਈਏ ਲੰਬੀ ਬੱਲੀਏ
ਜਿੰਨੀ ਵੀ ਲਿਖੀ ਆ ਲਿਖੀ ਬੰਬ ਬੱਲੀਏ
ਹੋ ਰਿਸ਼ਤੇਦਾਰੀ ਤਾਂ ਮੁੰਡਾ ਭੁੱਲ ਸਕਦੇ
ਰਿਸ਼ਤੇਦਾਰੀ ਤਾਂ ਮੁੰਡਾ ਭੁੱਲ ਸਕਦੇ
ਯਾਰੀ ਵੈਰ ਨਾਲ ਪੁਗਾਉਣੀ ਕਿਵੈਂ ਜੱਟ ਨੂੰ ਪਤਾ
ਵੈਰ ਨਾਲ ਪੁਗਾਉਣੀ ਕਿਵੈਂ ਜੱਟ ਨੂੰ ਪਤਾ
ਹੋ ਉਮਰਾਂ ਬਾਰੇ ਤਾਂ ਬੀਬਾ ਰਬ ਜਾਣਦੈ
ਜ਼ਿੰਦਗੀ ਜਿਯੋਨੀ ਕਿਵੈਂ ਜੱਟ ਨੂੰ ਪਤਾ
ਉਮਰਾਂ ਬਾਰੇ ਤਾਂ ਬੀਬਾ ਰਬ ਜਾਣਦੈ
ਜ਼ਿੰਦਗੀ ਜਿਯੋਨੀ ਕਿਵੈਂ ਜੱਟ ਨੂੰ ਪਤਾ
ਹੋ ਕਰਦੇ ਜੋ ਧੱਕਾ ਚੱਲ ਓਹਨਾ ਨਾਲ ਤਾਂ ਖੇਹ ਵੇ
ਜਾਣ ਕੇ ਹਰ ਇਕ ਨਾਲ ਪੰਗੇ ਜੇ ਨਾ ਲੈ ਵੇ
ਜਾਣ ’ਕੇ ਹਰ ਇਕ ਨਾਲ ਪੰਗੇ ਜੇ ਨਾ ਲੈ ਵੇ
ਹੋ ਕਰਦੇ ਜੋ ਧੱਕਾ ਚੱਲ ਓਹਨਾ ਨਾਲ ਤਾਂ ਖੇਹ ਵੇ
ਜਾਣ ਕੇ ਹਰ ਇਕ ਨਾਲ ਪੰਗੇ ਜੇ ਨਾ ਲੈ ਵੇ
ਮਾਰੂ Headshot Raikot ਵਾਲਿਆਂ
ਮਾਰੂ Headshot ਰਾਏਕੋਟ ਵਾਲਿਆਂ
ਜਿਹੜੀ ਲੱਤ ਬਾਂਹ ਤੂੰ ਕਦੇ ਤੋੜੀ ਲੱਗਦੀ
ਜਿਹੜੀ ਲੱਤ ਬਾਂਹ ਤੂੰ ਕਦੇ ਤੋੜੀ ਲੱਗਦੀ
ਜਿਹੜੇ ਹਿਸਾਬ ਨਾਲ ਤੇਰੇ ਰੌਲੇ ਚੱਲਦੇ
Life ਤੂੰ ਲਿਖਾਈ ਬੜੀ ਥੋੜੀ ਲੱਗਦੀ
ਜਿਹੜੇ ਹਿਸਾਬ ਨਾਲ ਤੇਰੇ ਰੌਲੇ ਚੱਲਦੇ
Life ਤੂੰ ਲਿਖਾਈ ਬੜੀ ਥੋੜੀ ਲੱਗਦੀ
ਹੋ ਵੈਲੀ ਦੇ ਨਜ਼ਾਰੇ Worry ਸਾਧ ਨੂੰ ਆ ਬੱਲੀਏ
ਪੰਗੇ ਪੰਗੇ ਜੱਟਾਂ ਦੇ ਸਵਾਦ ਨੂੰ ਆ ਬੱਲੀਏ
ਪੰਗੇ ਪੰਗੇ ਜੱਟਾਂ ਦੇ ਸਵਾਦ ਨੂੰ ਆ ਬੱਲੀਏ
ਹੋ ਵੈਲੀ ਦੇ ਨਜ਼ਾਰੇ Worry ਸਾਧ ਨੂੰ ਆ ਬੱਲੀਏ
ਪੰਗੇ ਪੰਗੇ ਜੱਟਾਂ ਦੇ ਸਵਾਦ ਨੂੰ ਆ ਬੱਲੀਏ
ਪਹਿਲਾਂ Gippy ਗੱਲ ਸਦਾ ਪਿਆਰ ਨਾਲ ਕਰੇ
ਪਹਿਲਾਂ Gippy ਗੱਲ ਸਦਾ ਪਿਆਰ ਨਾਲ ਕਰੇ
ਪਰ gun ਖੜਕਾਉਣੀ ਕਿਵੈਂ ਜੱਟ ਨੂੰ ਪਤਾ
Gun ਖੜਕਾਉਣੀ ਕਿਵੈਂ ਜੱਟ ਨੂੰ ਪਤਾ
ਹੋ ਉਮਰਾਂ ਬਾਰੇ ਤਾਂ ਬੀਬਾ ਰਬ ਜਾਣਦੈ
ਜ਼ਿੰਦਗੀ ਜਿਯੋਨੀ ਕਿਵੈਂ ਜੱਟ ਨੂੰ ਪਤਾ
ਉਮਰਾਂ ਬਾਰੇ ਤਾਂ ਬੀਬਾ ਰਬ ਜਾਣਦੈ
ਜ਼ਿੰਦਗੀ ਜਿਯੋਨੀ ਕਿਵੈਂ ਜੱਟ ਨੂੰ ਪਤਾ