Jhanjra

Veet Baljit

20 ਦਿਨ ਹੋਏ ਚੱਨਣਾ ਹੋਏ ਸੱਡੇ ਵਿਆਹ ਨੂ
ਰੱਖ ਕੇ ਨੀ ਸੌਣ ਦਿੰਦਾ ਸਿਰ ਥੱਲੇ ਬਾਂਹ ਨੂ
ਸਿਰ ਥੱਲੇ ਬਾਂਹ ਨੂ
20 ਦਿਨ ਹੋਏ ਚੱਨਣਾ ਹੋਏ ਸੱਡੇ ਵਿਆਹ ਨੂ
ਰੱਖ ਕੇ ਨੀ ਸੌਣ ਦਿੰਦਾ ਸਿਰ ਥੱਲੇ ਬਾਂਹ ਨੂ
ਹੋ ਪਾਇਯਾ ਵੈਰਿਯਾਨ ਤਪਾਇਆਂ ਅੰਦਰਾਂ
5-7 ਦਿਨ ਹੋਗੇ ਆਖ ਨੀ ਮਿਲੌਂਦਾ
ਵੇ ਮੈਂ ਫ਼ਿਰ ਚਹਾਨ ਕੌਂਦੀ ਝਾਂਜਰਾ
5-7 ਦਿਨ ਹੋਗੇ ਆਖ ਨੀ ਮਿਲੌਂਦਾ
ਵੇ ਮੈਂ ਫ਼ਿਰ ਚਹਾਨ ਕੌਂਦੀ ਝਾਂਜਰਾ
5-7 ਦਿਨ ਹੋਗੇ ਆਖ ਨੀ ਮਿਲੌਂਦਾ
ਵੇ ਮੈਂ ਫ਼ਿਰ ਚਹਾਨ ਕੌਂਦੀ ਝਾਂਜਰਾ

ਕਾਲ ਨੂ ਬਣੀ ਜੇ ਤੇਰੇ ਬੱਚਿਆਂ ਦੀ ਮਾਂ ਵੇ
ਕਿੱਥੇ ਤੂ ਧੱਏਖਾ ਸਾਨੂ ਸੌਣ ਜੋਗੀ ਤਾਂ ਵੇ
ਕਾਲ ਨੂ ਬਣੀ ਜੇ ਤੇਰੇ ਬੱਚਿਆਂ ਦੀ ਮਾਂ ਵੇ
ਕਿੱਥੇ ਤੂ ਧੱਏਖਾ ਸਾਨੂ ਸੌਣ ਜੋਗੀ ਤਾਂ ਵੇ
ਮੈਂ ਤਾਂ ਮਾਰ ਜੁ ਵਿਛੋਣਦੀ ਚਾਦਰਾਂ
5-7 ਦਿਨ ਹੋਗੇ ਆਖ ਨੀ ਮਿਲੌਂਦਾ
ਵੇ ਮੈਂ ਫ਼ਿਰ ਚਹਾਨ ਕੌਂਦੀ ਝਾਂਜਰਾ
5-7 ਦਿਨ ਹੋਗੇ ਆਖ ਨੀ ਮਿਲੌਂਦਾ
ਵੇ ਮੈਂ ਫ਼ਿਰ ਚਹਾਨ ਕੌਂਦੀ ਝਾਂਜਰਾ

ਹੋ Calgary ਮੁੱਡ ਜੂੰਗੀ ਵੈਰ ਲੈਣ ਵੱਲੇਯਾ
ਕੋਨਕੇ ਕਾਲਾਂ ਚੱਡ ਕੇ ਓ ਸ਼ੇਹਰ ਰਿਹਣ ਵੱਲੇਯਾ
Calgary ਮੁੱਡ ਜੂੰਗੀ ਵੈਰ ਲੈਣ ਵੱਲੇਯਾ
ਕੋਨਕੇ ਕਾਲਾਂ ਚੱਡ ਕੇ ਓ ਸ਼ੇਹਰ ਰਿਹਣ ਵੱਲੇਯਾ
ਹੋ ਤੇਲੀ ਸੁੱਟ ਲੀ ਮੈਂ ਵਿੱਚ ਵਾਂਦਰ
5-7 ਦਿਨ ਹੋਗੇ ਆਖ ਨੀ ਮਿਲੌਂਦਾ
ਵੇ ਮੈਂ ਫ਼ਿਰ ਚਹਾਨ ਕੌਂਦੀ ਝਾਂਜਰਾ
5-7 ਦਿਨ ਹੋਗੇ ਆਖ ਨੀ ਮਿਲੌਂਦਾ
ਵੇ ਮੈਂ ਫ਼ਿਰ ਚਹਾਨ ਕੌਂਦੀ ਝਾਂਜਰਾ

ਜੈਕ ਜੇਯ ਕ

ਫ਼ਿਰ ਚਹਾਨ ਕੌਂਦੀ ਝਾਂਜਰਾ

Curiosidades sobre a música Jhanjra de Gippy Grewal

Quando a música “Jhanjra” foi lançada por Gippy Grewal?
A música Jhanjra foi lançada em 2020, no álbum “The Main Man”.
De quem é a composição da música “Jhanjra” de Gippy Grewal?
A música “Jhanjra” de Gippy Grewal foi composta por Veet Baljit.

Músicas mais populares de Gippy Grewal

Outros artistas de Film score