Tor

Mani Longia

ਤੇਰੇ ਇਹਨੇ ਸੋਹਣੇ ਮੁਖ ਨੂ ਖਿਤਾਬ ਦੇਣਾ ਔਖਾ
ਫੁਲਾਂ ਨਾਲੋ ਸੋਹਣੀ ਨੂ ਗੁਲਾਬ ਦੇਣਾ ਔਖਾ
ਪੁੱਛੇ ਜੇ ਕੋਈ ਰਬ ਨਾ ਬਣਿਯਾ ਤੈਨੂੰ ਕਿਵੇਂ
ਓਨੂ ਭੀ ਤਾਂ ਸੋਨਿਯਾ ਜਵਾਬ ਦੇਣਾ ਔਖਾ

Sunlight ਭੀ ਫੀਕੀ ਪਾ ਦਿਤੀ ਤੇਰੇ ਨੈਨਾ ਵਾਲੀ ਲੋਰ ਨੇ
ਜੱਟਾ ਦਾ ਪੁੱਤ ਨੀ ਖੂੰਜੇ ਲਾਤਾ ਤੇਰੀ ਤੋਰ ਨੇ
ਜੱਟਾ ਦਾ ਪੁੱਤ ਨੀ ਖੂੰਜੇ ਲਾਤਾ ਤੇਰੀ ਤੋਰ ਨੇ
ਜੱਟਾ ਦਾ ਪੁੱਤ ਨੀ ਖੂੰਜੇ ਲਾਤਾ ਤੇਰੀ ਤੋਰ ਨੇ

ਹੈ ਲਾਲੀ ਚਮਕਾ ਮਾਰੇ ਤੇਰੇ ਗੋਰੇ face ਪਿਆਰੇ ਤੇ
ਸੀਨੇ ਚੋ ਦਿਲ ਕੱਢ ਲੈ ਵਾਲ ਸੁਕਾਵੇ ਜਦੋ ਚੁਬਾਰੇ ਤੇ
ਹੈ ਲਾਲੀ ਚਮਕਾ ਮਾਰੇ ਤੇਰੇ ਗੋਰੇ face ਪਿਆਰੇ ਤੇ
ਸੀਨੇ ਚੋ ਦਿਲ ਕੱਢ ਲੈ ਵਾਲ ਸੁਕਾਵੇ ਜਦੋ ਚੁਬਾਰੇ ਤੇ

ਖੰਡ ਖੰਡ ਕਿਹਕਾ ਆ ਬ੍ਲੌਂ ਨੂ ਨੀ ਚਿਤ ਕਰੇਇ
ਬਹਿਕੇ ਕੀਤੇ ਇਕੱਠੇ coffee ਪੀਏ ਦਿਲ ਨਿਤ ਕਰੇ
ਮੇਰੇ ਜਿਨਾ ਕਿਥੇ ਰਖਣਾ ਆ ਤੇਰਾ ਖਿਆਲ ਕਿਸੀ ਨੀ ਹੋਰ ਨੇ
ਜੱਟਾ ਦਾ ਪੁੱਤ ਨੀ ਖੂੰਜੇ ਲਾਤਾ ਤੇਰੀ ਤੋਰ ਨੇ
ਜੱਟਾ ਦਾ ਪੁੱਤ ਨੀ ਖੂੰਜੇ ਲਾਤਾ ਤੇਰੀ ਤੋਰ ਨੇ

ਲਾਡਲਾ ਪੁੱਤ ਹੈ ਮਾਪਿਆਂ ਦਾ ਤੂ ਕੀਲਪਟਾਰੀ ਪਾ ਲੈਆ ਨੀ
ਛਡ ਕੇ ਖੋਰੇ ਕੀਨਿਯਾ ਚੋਬਰ ਨੇ ਦਿਲ ਤੇਰੇ ਨਾਲ ਲਾ ਲਿਆ ਨੀ
ਲਾਡਲਾ ਪੁੱਤ ਹੈ ਮਾਪਿਆਂ ਦਾ ਤੂ ਕੀਲਪਟਾਰੀ ਪਾ ਲੈਆ ਨੀ
ਛਡ ਕੇ ਖੋਰੇ ਕੀਨਿਯਾ ਚੋਬਰ ਨੇ ਦਿਲ ਤੇਰੇ ਨਾਲ ਲਾ ਲਿਆ ਨੀ

ਛਦਯਾ ਨੀ ਕਖ ਪੱਲੇ ਤੇਰੇ ਮੱਥੇ ਵਾਲੀ ਲਟ ਨੇ
ਬਨਣਾ ਸਰਾਣਾ ਤੇਰੇ ਮਨੀ ਦੇ ਪੱਠ ਨੇ
ਕਿਨੇ ਨੈਣ ਦੇਖ ਕੇ ਫਾਹਾ ਲ ਲਾ ਬੱਤੀ ਬੋੜ ਨੇ
ਜੱਟਾ ਦਾ ਪੁੱਤ ਨੀ ਖੂੰਜੇ ਲਾਤਾ ਤੇਰੀ ਤੋਰ ਨੇ

ਜੱਟਾ ਦਾ ਪੁੱਤ ਨੀ ਖੂੰਜੇ ਲਾਤਾ ਤੇਰੀ ਤੋਰ ਨੇ
ਜੱਟਾ ਦਾ ਪੁੱਤ ਨੀ ਖੂੰਜੇ ਲਾਤਾ ਤੇਰੀ ਤੋਰ ਨੇ

Star on the beat

Curiosidades sobre a música Tor de Gippy Grewal

De quem é a composição da música “Tor” de Gippy Grewal?
A música “Tor” de Gippy Grewal foi composta por Mani Longia.

Músicas mais populares de Gippy Grewal

Outros artistas de Film score