Tod Ni Koi
ਹੋ ਲੁੱਟਦਾ ਐ ਬੁੱਲੇ ਬੰਦਾਂ ਰੱਬ ਦਾ ਕੁੜੇ
ਹੋ ਲੁੱਟਦਾ ਐ ਬੁੱਲੇ ਬੰਦਾਂ ਰੱਬ ਦਾ ਕੁੜੇ
ਦੇਣਾ ਕੀ ਐ ਸਾਲਾ ਅੱਸੀ ਜੱਗ ਕੁੜੇ
ਦੇਣਾ ਕੀ ਐ ਸਾਲਾ ਅੱਸੀ ਜੱਗ ਕੁੜੇ
ਹੋ ਲੁੱਟਦਾ ਐ ਬੁੱਲੇ ਬੰਦਾਂ ਰੱਬ ਦਾ ਕੁੜੇ
ਦੇਣਾ ਕੀ ਐ ਸਾਲਾ ਅੱਸੀ ਜੱਗ ਕੁੜੇ
ਹੋ ਫੁਲ ਬੂਟੇ ਆਲੇ ਦਾਲੇ ਬੜੇ ਹੋਣਗੇ
ਪਰ ਜੱਟ ਦਿਆਂ ਜੱਗ ਉੱਤੇ ਹੋਰ ਨੀਂ ਕੋਈ
ਜਿਹੜੇ ਆਖਦੇ ਆਂ ਮਿੱਤਰਾਂ ਨੀਂ ਲੋੜ ਨੀਂ ਕੋਈ
ਜਾਣਦੇ ਆ ਗੱਬਰੂ ਦਾ ਤੋੜ ਨੀਂ ਕੋਈ
ਸਾਡੇ ਜੇਹਾ ਹੁੰਦਾ ਤੂੰ ਵੀ ਲੱਭ ਲੈਣਾ ਸੀ
ਨੀਂ ਤੂੰ ਜਾਣਦੀ ਐ ਸਾਡੇ ਜੇਹਾ ਹੋਰ ਨੀਂ ਕੋਈ
ਜਿਹੜੇ ਆਖਦੇ ਆਂ ਮਿੱਤਰਾਂ ਨੀਂ ਲੋੜ ਨੀਂ ਕੋਈ
ਜਾਣਦੇ ਆ ਗੱਬਰੂ ਦਾ ਤੋੜ ਨੀਂ ਕੋਈ
ਸਾਡੇ ਜੇਹਾ ਹੁੰਦਾ ਤੂੰ ਵੀ ਲੱਭ ਲੈਣਾ ਸੀ
ਨੀਂ ਤੂੰ ਜਾਣਦੀ ਐ ਸਾਡੇ ਜੇਹਾ ਹੋਰ ਨੀਂ ਕੋਈ
ਹੋ ਯਾਰੀ ਕਦੇ ਵੀ ਨਾ
ਅੱਧ ਵਿਚਕਾਰ ਛੱੜਾਂ ਮੈਂ
ਰੜਕੇ ਆ ਕੱਚ ਨਾ
ਸ਼ਿਕਾਰ ਛੱਡਾਂ ਮੈਂ
ਤਿੰਨ ਪੰਜ ਜਿਹੜਾ ਬਿੱਲੋ ਕਰੇ ਆਣਕੇ
ਰਹੁ ਤੇਰੇ ਕੰਨ ਤਾੜ ਤਾਂ ਛੱਡਾਂ ਮੈਂ
ਹੋ ਯਾਰੀ ਕਦੇ ਵੀ ਨਾ
ਅੱਧ ਵਿਚਕਾਰ ਛੱੜਾਂ ਮੈਂ
ਰੜਕੇ ਆ ਕੱਚ ਨਾ
ਸ਼ਿਕਾਰ ਛੱਡਾਂ ਮੈਂ
ਤਿੰਨ ਪੰਜ ਜਿਹੜਾ ਬਿੱਲੋ ਕਰੇ ਆਣਕੇ
ਰਹੁ ਤੇਰੇ ਕੰਨ ਤਾੜ ਤਾਂ ਛੱਡਾਂ ਮੈਂ
ਹੋ ਟਾਟ ਦੀਆਂ Bettiyan ਦਾ ਨਸ਼ਾ ਵੱਖਰਾ
ਓਹਦੇ ਨਾਮ ਜਿਹੀ ਹੋਰ ਕਿੱਤੇ ਲੋਰ ਨੀਂ ਕੋਈ
ਜਿਹੜੇ ਆਖਦੇ ਆਂ ਮਿੱਤਰਾਂ ਨੀਂ ਲੋੜ ਨੀਂ ਕੋਈ
ਜਾਣਦੇ ਆ ਗੱਬਰੂ ਦਾ ਤੋੜ ਨੀਂ ਕੋਈ
ਸਾਡੇ ਜੇਹਾ ਹੁੰਦਾ ਤੂੰ ਵੀ ਲੱਭ ਲੈਣਾ ਸੀ
ਨੀਂ ਤੂੰ ਜਾਣਦੀ ਐ ਸਾਡੇ ਜੇਹਾ ਹੋਰ ਨੀਂ ਕੋਈ
ਹੋ ਦੇਵਾ ਨਾ ਜਾਵਾਬ ਐਵੇਂ ਬੋਲ ਬੋਲ ਕੇ
ਕਰਤਾ ਐ ਗੱਲ ਜੱਟ ਤੋਲ ਤੋਲ ਕੇ
ਹੋ ਦੇਵਾ ਨਾ ਜਾਵਾਬ ਐਵੇਂ ਬੋਲ ਬੋਲ ਕੇ
ਕਰਤਾ ਐ ਗੱਲ ਜੱਟ ਤੋਲ ਤੋਲ ਕੇ
ਜ਼ਿਆਦਾ ਦੇਵਾਂ ਪਲਵਾਨੀ ਗਹਿੜਾ ਸ਼ਹਿਰ ਵਿਚ ਨੀਂ
ਤੱਕਦੀ ਆ ਨਾਰਾਂ ਤਾਕੀ ਖੋਲ ਖੋਲ ਕੇ
ਹੋ Gippy ਗਾਣੇ ਗਾਉਂਦਾ ਗੋਂਨਿਆਣੇ ਆਲੇ ਦੇ
ਹੋ Gippy ਗਾਣੇ ਗਾਉਂਦਾ ਗੋਂਨਿਆਣੇ ਆਲੇ ਦੇ
ਜਿਹਨਾਂ ਪਹਿਲੀਆਂ ਚ ਨਾਮ ਐਵੇਂ ਸ਼ੋਰ ਨੀਂ ਕੋਈ
ਜਿਹੜੇ ਆਖਦੇ ਆਂ ਮਿੱਤਰਾਂ ਨੀਂ ਲੋੜ ਨੀਂ ਕੋਈ
ਜਾਣਦੇ ਆ ਗੱਬਰੂ ਦਾ ਤੋੜ ਨੀਂ ਕੋਈ
ਸਾਡੇ ਜੇਹਾ ਹੁੰਦਾ ਤੂੰ ਵੀ ਲੱਭ ਲੈਣਾ ਸੀ
ਨੀਂ ਤੂੰ ਜਾਣਦੀ ਐ ਸਾਡੇ ਜੇਹਾ ਹੋਰ ਨੀਂ ਕੋਈ
ਜਿਹੜੇ ਆਖਦੇ ਆਂ ਮਿੱਤਰਾਂ ਨੀਂ ਲੋੜ ਨੀਂ ਕੋਈ
ਜਾਣਦੇ ਆ ਗੱਬਰੂ ਦਾ ਤੋੜ ਨੀਂ ਕੋਈ
ਸਾਡੇ ਜੇਹਾ ਹੁੰਦਾ ਤੂੰ ਵੀ ਲੱਭ ਲੈਣਾ ਸੀ
ਨੀਂ ਤੂੰ ਜਾਣਦੀ ਐ ਸਾਡੇ ਜੇਹਾ ਹੋਰ ਨੀਂ ਕੋਈ