Terian Mohabbtan
ਹੋ ਤੇਰਾ ਮਾਰ ਗਿਆ ਗੋਰਾ ਚਿੱਟਾ ਰੰਗ ਨੀ
ਰੰਗ ਨੇ ਦਿਖਾਤੇ ਦੁਨੀਆ ਦੇ ਰੰਗ ਨੀ
ਹੋ ਤੇਰਾ ਮਾਰ ਗਿਆ ਗੋਰਾ ਚਿੱਟਾ ਰੰਗ ਨੀ
ਰੰਗ ਨੇ ਦਿਖਾਤੇ ਦੁਨੀਆ ਦੇ ਰੰਗ ਨੀ
ਭੁੱਖ ਲੱਗਦੀ ਨਾ ਕਿਤੇ ਪਿਆਸ ਲੱਗਦੀ
ਜ਼ਿੰਦਗੀ ਹੀ ਸਾਨੂੰ ਤਾਂ ਉਦਾਸ ਲੱਗਦੀ
ਕੀ ਦਸਾਂ ਕੀ ਦੱਸਾਂ ਇਸ਼ਕ਼ੇ 'ਚ ਕੀ ਖਟਿਆ ਦੱਸ ਕੀ ਕਰਾਂ
ਤੇਰਿਆਂ ਮੋਹੱਬਤਾਂ ਨੇ ਮਾਰ ਸੁੱਟਿਆ ਦੱਸ ਕੀ ਕਰਾਂ
ਤੇਰਿਆਂ ਮੋਹੱਬਤਾਂ ਨੇ ਮਾਰ ਸੁੱਟਿਆ ਦੱਸ ਕੀ ਕਰਾਂ
ਤੇਰਿਆਂ
ਵੇ ਪੱਟ ਹੋਣਿਆ ਤੂੰ ਸਾਨੂੰ ਇੰਝ ਪੱਟਿਆ
ਤੇਰੇ ਬਿਨਾ ਜਾਂਦਾ ਨਹੀਂਉ ਪਲ ਕੱਟਿਆ
ਵੇ ਪੱਟ ਹੋਣਿਆ ਤੂੰ ਸਾਨੂੰ ਇੰਝ ਪੱਟਿਆ
ਤੇਰੇ ਬਿਨਾ ਜਾਂਦਾ ਨਹੀਂਉ ਪਲ ਕੱਟਿਆ
ਵੇ ਦੀਦੇਆਂ 'ਚ ਖਿੱਚ ਰਹਿੰਦੀ ਤੇਰੀ ਦੀਦ ਦੀ
ਦੀਦੇਆਂ 'ਚ ਖਿੱਚ ਰਹਿੰਦੀ ਤੇਰੀ ਦੀਦ ਦੀ
ਹਾਲਤ ਹੈ ਹੋਲੀ ਤੇਰੀ ਵੇ ਮੁਰੀਦ ਦੀ
ਕੇ ਤੂੰ ਵੀ ਸਾਨੂੰ
ਕੇ ਤੂੰ ਵੀ ਸਾਨੂੰ ਪੋਟਾ ਪੋਟਾ ਹੱਸ ਕੱਟਿਆ ਦੱਸ ਕੀ ਕਰਾਂ
ਤੇਰਿਆਂ ਮੋਹੱਬਤਾਂ ਨੇ ਮਾਰ ਸੁੱਟਿਆ ਦੱਸ ਕੀ ਕਰਾਂ
ਤੇਰਿਆਂ
ਹੋ ਦੀਵੇ ਵਾਂਗੂ ਬਲਾ ਮੈਂ ਤੁਹਾਡੇ ਵਸਤੇ
ਤੁਸੀਂ ਯਾਰਾਂ ਤੋਂ ਲੁਕਾਉਂਦੇ ਮੁੱਖ ਕੀਹਦੇ ਵਾਸਤੇ
ਝੂਠ ਦੋਵੇ ਬਾਹਾਂ ਚ ਪਘੂੰੜੇ ਸੋਹਣੀਏ
ਇਸ਼ਕੇ ਦੇ ਰੰਗ ਮਾਂ ਗੁੜੇ ਸੋਹਣੀਏ
ਤੌਬਾ ਤੌਬਾ ਹਾਏ ਤੌਬਾ ਤੌਬਾ
ਤੌਬਾ ਤੇਰਾ ਬੁੱਲਿਆ ਤੇ ਨਾ ਰਟੇਆ ਦੱਸ ਕੀ ਕਰਾਂ ਤੇਰੀਆਂ
ਤੇਰਿਆਂ
ਤੇਰਿਆਂ ਮੋਹੱਬਤਾਂ ਨੇ ਮਾਰ ਸੁੱਟਿਆ ਦੱਸ ਕੀ ਕਰਾਂ ਤੇਰਿਆਂ
ਤੇਰਿਆਂ ਮੋਹੱਬਤਾਂ ਨੇ ਮਾਰ ਸੁੱਟਿਆ ਦੱਸ ਕੀ ਕਰਾਂ ਤੇਰਿਆਂ
ਮੈ ਤੇਰੀ ਸ਼ਮਾ ਤੇ ਤੂੰ ਹੋਇਓ ਮੇਰੀ ਲੋ ਵੇ
ਵਾਸਤਾ ਵੇ ਨਾ ਜਾਵੀ ਕਦੇ ਨੇਹਰਿਆਂ ਚ ਖੋ ਵੇ
ਮੈ ਤੇਰੀ ਸ਼ਮਾ ਤੇ ਤੂੰ ਹੋਇਓ ਮੇਰੀ ਲੋ ਵੇ
ਵਾਸਤਾ ਵੇ ਨਾ ਜਾਵੀ ਕਦੇ ਨੇਹਰਿਆਂ ਚ ਖੋ ਵੇ
ਬਚ ਦੀ ਤਾ ਸੋਹਣਿਆਂ ਬੱਚਾ ਲੈ ਮੇਰੀ ਜਿੰਦ ਨੂੰ
ਬਚ ਦੀ ਤਾ ਸੋਹਣਿਆਂ ਬੱਚਾ ਲੈ ਮੇਰੀ ਜਿੰਦ ਨੂੰ
ਨਿਕਲ ਜੁ ਨਹੀਂ ਤਾ ਇਹ ਸਾਹਾਂ ਵਿਚੋਂ ਬਿੰਦ ਨੂੰ
ਵੇ ਅਸੀਂ ਇਸ
ਵੇ ਅਸੀਂ ਇਸ ਜੱਗ ਵਿਚੋਂ ਕੀ ਖਟਿਆ ਦੱਸ ਕੀ ਕਰਾਂ ਤੇਰਿਆਂ
ਤੇਰਿਆਂ ਮੋਹੱਬਤਾਂ ਨੇ ਮਾਰ ਸੁੱਟਿਆ ਦੱਸ ਕੀ ਕਰਾਂ ਤੇਰਿਆਂ
ਤੇਰਿਆਂ ਮੋਹੱਬਤਾਂ ਨੇ ਮਾਰ ਸੁੱਟਿਆ ਦੱਸ ਕੀ ਕਰਾਂ ਤੇਰਿਆਂ
ਤੇਰਿਆਂ ਮੋਹੱਬਤਾਂ ਨੇ ਮਾਰ ਸੁੱਟਿਆ ਦੱਸ ਕੀ ਕਰਾਂ ਤੇਰਿਆਂ
ਤੇਰਿਆਂ