Sawa Sawa Lakh
ਹੋ ਸਵਾ ਸਵਾ ਲਖ
ਹੀਰੇਯਾ ਤੋਂ ਮਿਹਂਗੀ ਆ
ਹੋ ਸਵਾ ਸਵਾ ਲਖ
ਹੀਰੇਯਾ ਤੋਂ ਮਿਹਂਗੀ ਆ
ਨੀ ਏਕ ਤੇਰੀ ਅੱਖ ਹਾਣਨੇ
ਹੋ ਅੱਖ ਭੜਕੇ
ਜਦੋਂ ਦਾ ਤੈਨੂ ਟੱਕੇਯਾ
ਰਿਹਾ ਨਾ ਪੱਲੇ ਕਖ ਹਾਣਨੇ
ਹੋ ਅੱਖ ਭੜਕੇ
ਜਦੋਂ ਦਾ ਤੈਨੂ ਟੱਕੇਯਾ
ਰਿਹਾ ਨਾ ਪੱਲੇ ਕਖ ਹਾਣਨੇ
ਹੋ ਸਵਾ ਸਵਾ ਲਖ
ਹੀਰੇਯਾ ਤੋਂ ਮਿਹਂਗੀ ਆ
ਹੋ ਪਿਹਲੀ ਤੱਕਣੀ ਚੀ
ਉੱਡੀ ਮੇਰੀ ਹੋਸ਼ ਨੀ
ਹਾਲ ਚਾਲ ਮੁੱਕੀ
ਹੋ ਗਯਾ ਖਾਮੋਸ਼ ਨੀ
ਪੱਟ ਹੋਣਿਏ ਤੂ
ਮੁੰਡਾ ਪੱਟ ਸੁੱਟੇਯਾ
ਖਾਯੀ ਬੈਠ ਕਦੇ
ਦਿਲ ਤੇ ਖਰੋਚ ਨੀ
ਹੋ ਕਮ ਕਰਦੀ ਨਾ
ਗਬਰੂ ਸਕੀਂ ਤੇ
ਹੋ ਕਮ ਕਰਦੀ ਨਾ
ਗਬਰੂ ਸਕੀਂ ਤੇ
ਹੋ ਡੋਰੇ ਬੰਨੀ ਰਖ ਹਾਣਨੇ
ਹੋ ਅੱਖ ਭੜਕੇ
ਜਦੋਂ ਦਾ ਤੈਨੂ ਟੱਕੇਯਾ
ਰਿਹਾ ਨਾ ਪੱਲੇ ਕਖ ਹਾਣਨੇ
ਹੋ ਅੱਖ ਭੜਕੇ
ਜਦੋਂ ਦਾ ਤੈਨੂ ਟੱਕੇਯਾ
ਰਿਹਾ ਨਾ ਪੱਲੇ ਕਖ ਹਾਣਨੇ
ਹੋ ਸਵਾ ਸਵਾ ਲਖ
ਹੀਰੇਯਾ ਤੋਂ ਮਿਹਂਗੀ ਆ
ਹੋ ਮਾਰ ਸੁਟੀਯਾ ਨੀ
ਸੰਟਵੇਂ ਸ਼ਰੀਰ ਮੀਨ
ਕਬਾਦਾ ਵਿਚ ਕਢੇ ਜਿਹਦੇ ਚਿਰ ਨੇ
ਹੋ ਮਾਰ ਸੁਟੀਯਾ ਨੀ
ਸੰਟਵੇਂ ਸ਼ਰੀਰ ਮੀਨ
ਕਬਾਦਾ ਵਿਚ ਕਢੇ ਜਿਹਦੇ ਚਿਰ ਨੇ
ਹੋ ਮੈਨੂ ਭੂਖ ਤੇ
ਪ੍ਯਸ ਵੀ ਨੀ ਲਗਦੀ
ਛੁਰੀ ਚੋਰੀ ਕਿ ਖਾਵਾਦੀ ਮੈਨੂ ਹੀਰ ਨੇ
ਸਾਰੇ ਦਿੰਦੇ ਆ
ਗਵਾਹੀ ਹੁਣ ਪ੍ਯਾਰ ਦੀ
ਹੋ ਸਾਰੇ ਦਿੰਦੇ ਆ
ਗਵਾਹੀ ਹੁਣ ਪ੍ਯਾਰ ਦੀ
ਨੀ ਬੇਲੀਯਨ ਦੇ ਪੱਟ ਹਾਣਨੇ
ਹੋ ਅੱਖ ਭੜਕੇ
ਜਦੋਂ ਦਾ ਤੈਨੂ ਟੱਕੇਯਾ
ਰਿਹਾ ਨਾ ਪੱਲੇ ਕਖ ਹਾਣਨੇ
ਹੋ ਅੱਖ ਭੜਕੇ
ਜਦੋਂ ਦਾ ਤੈਨੂ ਟੱਕੇਯਾ
ਰਿਹਾ ਨਾ ਪੱਲੇ ਕਖ ਹਾਣਨੇ
ਹੋ ਸਵਾ ਸਵਾ ਲਖ
ਹੀਰੇਯਾ ਤੋਂ ਮਿਹਂਗੀ ਆ
ਹੋ ਚੱਕੀ ਜਾਣੇ ਆ
ਨੀ ਸ਼ਿਖਰੇ ਦੋਪਹਰ ਨੂ
ਘਾਟਾ ਪਾਣੀ ਦਾ ਕਿ ਨੀਲ
ਰੰਗੀ ਨਿਹਾਰ ਨੂ
ਹੋ ਚੱਕੀ ਜਾਣੇ ਆ
ਨੀ ਸ਼ਿਖਰੇ ਦੋਪਹਰ ਨੂ
ਘਾਟਾ ਪਾਣੀ ਦਾ ਕਿ ਨੀਲ
ਰੰਗੀ ਨਿਹਾਰ ਨੂ
ਤੂ ਰੇਹਯਾ ਕਰ ਬਾਰਿਯਾ ਚੋ
ਸੰਨੂ ਤੱਕ ਦੀ
ਔਂਦੇ ਜਾਂਦੇ ਰਿਹਨਾ
ਬਿੱਲੋ ਤੇਰੇ ਸ਼ਿਰ ਨੂ
ਸੱਦੇ ਨੀਤ ਤੇ ਆ
ਗੇਹਦੇ ਆ ਤੋਂ ਹੋ ਗਯਾ
ਹੋ ਸੱਦੇ ਨੀਤ ਤੇ ਆ
ਗੇਹਦੇ ਆ ਤੋਂ ਹੋ ਗਯਾ
ਨੀ ਤੇਰੇਯਾ ਨੂ ਸ਼ੱਕ ਹਾਣਨੇ
ਹੋ ਅੱਖ ਭੜਕੇ
ਜਦੋਂ ਦਾ ਤੈਨੂ ਟੱਕੇਯਾ
ਰਿਹਾ ਨਾ ਪੱਲੇ ਕਖ ਹਾਣਨੇ
ਹੋ ਅੱਖ ਭੜਕੇ
ਜਦੋਂ ਦਾ ਤੈਨੂ ਟੱਕੇਯਾ
ਰਿਹਾ ਨਾ ਪੱਲੇ ਕਖ ਹਾਣਨੇ
ਹੋ ਸਵਾ ਸਵਾ ਲਖ
ਹੀਰੇਯਾ ਤੋਂ ਮਿਹਂਗੀ ਆ