Phulkari [Daaka]
ਹੋ ਇਕ ਤੇਰੇ ਹੁਸਨਾਂ ਦੇ ਚਰਚੇ ਬੜੇ
ਦੂਜਾ ਤੇਰੇ ਗੋਰੀਏ ਨੀ ਖਰਚੇ ਬੜੇ
ਹੋ ਇਕ ਤੇਰੇ ਹੁਸਨਾਂ ਦੇ ਚਰਚੇ ਬੜੇ
ਦੂਜਾ ਤੇਰੇ ਗੋਰੀਏ ਨੀ ਖਰਚੇ ਬੜੇ
ਹੋ ਮਿੱਤਰਾਂ ਦੀ ਜਾਵੇ ਨੀ ਤੂੰ ਜਾਨ ਕੱਢ ਦੀ
ਚਕ ਚਕ ਅੱਡਿਆਂ ਜੋ ਛਤ ਤੇ ਚੜ੍ਹੇ
ਉੱਤੋਂ ਕਰਦੀ ਸ਼ੁਦਾਈ ਤੇਰੀ ਤੌਰ ਨੀ
ਹੋ ਪਾਵੇ ਫੁਲਕਾਰੀ ਉੱਤੇ ਬੇਲ ਬੂਟਿਆਂ
ਮਿੱਤਰਾ ਦੇ ਚਾਦਰੇ ਤੇ ਪਾਵੇ ਮੂਰਨੀ
ਪਾਵੇ ਫੁਲਕਾਰੀ ਉੱਤੇ ਬੇਲ ਬੂਟਿਆਂ
ਮਿੱਤਰਾਂ ਦੇ ਚਾਦਰੇ ਤੇ ਪਾਵੇ ਮੂਰਨੀ..
ਅੱਤ ਨੀ ਤੂੰ ਅੱਤ ਜਯੂੰ ਸਿਆਲਾਂ ਵਾਲੀ ਹੀਰ
ਗੱਬਰੂ ਨੂੰ ਅੱਖ ਤੇਰੀ ਕਰਗੀ ਫ਼ਕੀਰ
ਅੱਤ ਨੀ ਤੂੰ ਅੱਤ ਜਯੂੰ ਸਿਆਲਾਂ ਵਾਲੀ ਹੀਰ
ਗਬਰੂ ਨੂੰ ਅੱਖ ਤੇਰੀ ਕਰਗੀ ਫ਼ਕੀਰ
ਹੋ ਲਾਕੇ ਵੇਖ ਸਾਡੇ ਨਾਲ ਪੱਕੀ ਯਾਰੀਆਂ
ਜੀਜਾ ਜੀਜਾ ਕਹਿਣਗੇ ਨੀ ਮੇਨੂ ਤੇਰੇ ਵੀਰ
ਹੋ ਬਿੱਲੋ ਜਿੰਦ ਸਾਡੇ ਨਾਲ ਆਜਾ ਜੋੜ ਨੀ
ਹੋ ਪਾਵੇ ਫੁਲਕਾਰੀ ਉੱਤੇ ਬੇਲ ਬੂਟਿਆਂ
ਮਿੱਤਰਾ ਦੇ ਚਾਦਰੇ ਤੇ ਪਾਵੇ ਮੂਰਨੀ
ਪਾਵੇ ਫੁਲਕਾਰੀ ਉੱਤੇ ਬੇਲ ਬੂਟਿਆਂ
ਮਿੱਤਰਾਂ ਦੇ ਚਾਦਰੇ ਤੇ ਪਾਵੇ ਮੂਰਨੀ..
ਹੋ ਇਕ ਤੇਰੇ ਹੁਸਨਾਂ ਦੇ ਚਰਚੇ ਬੜੇ
ਦੂਜਾ ਤੇਰੇ ਗੋਰੀਏ ਨੀ ਖਰਚੇ ਬੜੇ
ਹੋ ਮਿੱਤਰਾਂ ਦੀ ਜਾਵੇ ਨੀ ਤੂੰ ਜਾਨ ਕੱਢ ਦੀ
ਚਕ ਚਕ ਅੱਡਿਆਂ ਜੋ ਛਤ ਤੇ ਚੜ੍ਹੇ
ਉੱਤੋਂ ਕਰਦੀ ਸ਼ੁਦਾਈ ਤੇਰੀ ਤੌਰ ਨੀ
ਹੋ ਪਾਵੇ ਫੁਲਕਾਰੀ ਉੱਤੇ ਬੇਲ ਬੂਟਿਆਂ
ਮਿੱਤਰਾ ਦੇ ਚਾਦਰੇ ਤੇ ਪਾਵੇ ਮੋਰਨੀ
ਪਾਵੇ ਫੁਲਕਾਰੀ ਉੱਤੇ ਬੇਲ ਬੂਟਿਆਂ
ਮਿੱਤਰਾਂ ਦੇ ਚਾਦਰੇ ਤੇ ਪਾਵੇ ਮੋਰਨੀ