Kuljeete

Veet Baljit

ਹੋ ਵਿਆਹ ਸਾਡੇ ਵਿਚ band ਬਜੁੰਗਾ
ਹੋ ਵਿਆਹ ਸਾਡੇ ਵਿਚ band ਬਜੁੰਗਾ
ਯਾਰ ਬਜੌ ਪੀਪੇ ਨੀ ਕੁਲਜੀਤੇ
ਹਾਏ ਮਾਪੇਆ ਦੀ ਤੂ ਧੀ ਸੁਨਕੀ
ਹੋਏ ਓਏ ਓਏ ਮਾਪੇਯਾ ਦੀ ਤੂ ਧੀ ਸੁਨਕੀ
ਯਾਰ ਮੇਰੇ ਆ ਪੀਤੇ ਨੀ ਕੁਲਜੀਤੇ

ਹੋ ਧਰਤੀ ਸਾਰੀ ਵਾਹ ਕੇ ਅਲਦੇ
ਸੁਪਨੇ ਤੇਰੇ ਬੀਜਾ
ਤੂ ਲੇ ਆਵਈ ਪੱਤਾ ਮੇਰਾ ਮੈਂ ਪੁਗਾਵਾ ਰੀਜਾ
ਮੈਂ ਤਾ ਆਪਣੇ ਦਿਲ ਦੇ ਤੇਰੇ
ਓਏ ਓਏ ਓਏ ਮੈਂ ਤਾ ਆਪਣੇ ਦਿਲ ਦੇ ਤੇਰੇ
ਕਾਗਜ਼ ਨਾਮੇ ਕਿੱਤੇ ਨੀ ਕੁਲਜੀਤੇ
ਹੋ ਵਿਆਹ ਸਾਡੇ ਵਿਚ band ਬਜੁੰਗਾ
ਵਿਆਹ ਸਾਡੇ ਵਿਚ band ਬਜੁੰਗਾ
ਯਾਰ ਬਜੌ ਪੀਪੇ ਨੀ ਕੁਲਜੀਤੇ

ਗਿਰਧਾਰੀ ਲਾਲ ਨੂ ਬਲਿਏ
ਨੀ ਤੂ ਨਿੱਤ ਦੀ ਲਾਗੇ ਦੀਵਾਲੀ
ਤੇਰੇ ਪੀਛੇ ਮਿਤਰਾਂ ਉੱਤੇ
ਪਰਚੇ ਚਾਲਦੇ ਚਾਲੀ
ਪਿੰਡ ਤੇਰੇ ਤੇ ਮੋਡ ਤੇ ਖੜ ਕੇ
ਹੋ ਪਿੰਡ ਤੇਰੇ ਤੇ ਮੋਡ ਤੇ ਖੜ ਕੇ
ਫਿਰੇ ਯਾਰ ਨੇ ਕੀਤੇ ਨੀ ਕੁਲਜੀਤੇ
ਹੋ ਪਿੰਡ ਤੇਰੇ ਤੇ ਮੋਡ ਤੇ ਖੜ ਕੇ
ਫਿਰੇ ਯਾਰ ਨੇ ਕੀਤੇ ਨੀ ਕੁਲਜੀਤੇ

ਹੋ ਕਹਿ ਦਿਨ ਹੋਗੇ ਨੀਂਦ ਨੀ ਔਂਦੀ
ਸੱਤ ਵੀ ਲਾਗਨੋ ਹੱਟ ਗਯੀ
ਕਹਿ ਸਾਲਾ ਤੋਹ ਪੱਤੇ ਗਏ ਨਾ
ਨੀਵੀ ਪਾਕੇ ਪੱਟ ਗਯੀ
ਆਜ ਤੋਹ ਪਿਹਲਾ ਕਿਸੇ ਨਾਲ ਨੀ
ਹੋਏ ਓਏ ਓਏ ਆਜ ਤੋਹ ਪਿਹਲਾ ਕਿਸੇ ਨਾਲ ਨੀ
ਜ਼ਿੱਦੀ ਵਾਦੇ ਕੀਤੇ ਨੀ ਕੁਲਜੀਤੇ
ਹੋ ਵਿਆਹ ਸਾਡੇ ਵਿਚ band ਬਜੁੰਗਾ
ਵਿਆਹ ਸਾਡੇ ਵਿਚ band ਬਜੁੰਗਾ
ਯਾਰ ਬਜੌ ਪੀਪੇ ਨੀ ਕੁਲਜੀਤੇ ਨੀ ਕੁਲਜੀਤੇ ਨੀ ਕੁਲਜੀਤੇ ਨੀ ਕੁਲਜੀਤੇ

Curiosidades sobre a música Kuljeete de Gippy Grewal

De quem é a composição da música “Kuljeete” de Gippy Grewal?
A música “Kuljeete” de Gippy Grewal foi composta por Veet Baljit.

Músicas mais populares de Gippy Grewal

Outros artistas de Film score