Karza
ਤੈਨੂੰ ਚੜੀ ਜਵਾਨੀ ਜੋ ਕਣਕਾਂ ਰੰਗ ਵਟਾ ਲੇਯਾ ਨੀ
ਲਗਦਾ ਸੂਰਜ ਨੂ ਜਿਵੇ ਅਰਸ਼ੋਂ ਫਰਸ਼ ਬਿਠਾ ਲੇਯਾ ਨੀ

ਤੈਨੂੰ ਬੁੱਕਲ ਦੇ ਵਿਚ ਭੜਕੇ ਐਡਾ ਚਾਹ ਚੜ ਦਾ
ਹੋ ਜਿਵੇਂ ਜੱਟ ਨੇ ਸਿਰ ਤੋਂ bank ਦਾ ਕਰਜ਼ਾ ਲਾ ਲੇਯਾ ਨੀ

ਨੀ ਤੂ ਸੌਣ ਮਹੀਨੇ ਫਿਰੇ ਮੇਲਦੀ ਨਾਗਣੀਏ
ਹਾਏ ਨੀ ਤੇਰੀ ਅੱਖ ਨੇ
ਕਿਹਦੀ ਹਿੱਕ ਵਿਚ ਗੋਲੀ ਦਾਗਣੀਏ
ਨੀ ਤੂ ਸੌਣ ਮਹੀਨੇ ਫਿਰੇ ਮੇਲਦੀ ਨਾਗਣੀਏ
ਹਾਏ ਨੀ ਤੇਰੀ ਅੱਖ ਨੇ
ਕਿਹਦੀ ਹਿੱਕ ਵਿਚ ਗੋਲੀ ਦਾਗਣੀਏ
ਹੋ ਤੇਰੇ ਪੱਟ ਦਾ ਸਰਾਹਨਾ ਲਾਕੇ ਸੋਜਾ ਹਾਂਡੀਏ
ਮੈਨੂ ਇੰਝ ਲਗਦਾ ਜਿਵੇਂ ਤਖ੍ਤ ਲਾਹੋਰੀ ਦਾ ਲੇਯਾ ਨੀ
ਤੈਨੂੰ ਬੁੱਕਲ ਦੇ ਵਿਚ ਭੜਕੇ ਐਡਾ ਚਾਹ ਚੜ ਦਾ
ਹੋ ਜਿਵੇਂ ਜੱਟ ਨੇ ਸਿਰ ਤੋਂ bank ਦਾ ਕਰਜ਼ਾ ਲਾ ਲੇਯਾ ਨੀ
ਹੋ ਜਿਵੇਂ ਜੱਟ ਨੇ ਸਿਰ ਤੋਂ bank ਦਾ ਕਰਜ਼ਾ ਲਾ ਲੇਯਾ ਨੀ
Luck ਕਿਹੜਾਂ ਧੌਣ ਸੁਰਾਹੀ ਕਾਰੇ ਕਰਗੀ ਨੀ
ਨੀ ਤੂ ਆਦਟੀਏ ਦੀ ਬਹਿ ਵਾਂਗੜਾ ਵਰਗੀ ਨੀ
ਲੱਕ ਕਿਹੜਾਂ ਧੌਣ ਸੁਰਾਹੀ ਕਾਰੇ ਕਰਗੀ ਨੀ
ਨੀ ਤੂ ਆਦਟੀਏ ਦੀ ਬਹਿ ਵਾਂਗੜਾ ਵਰਗੀ ਨੀ
ਹਾਏ ਨੀ ਬਣਗਿਏ ਹੁਣ bottle ਦੇਸੀ ਦਾਰੂ ਦੀ
ਸੋਫੀ ਗਿਪੀ ਨੇ ਆ ਵੈਲ ਕਿਹੋ ਜੇਯਾ ਲਾ ਲੇਯਾ ਨੀ
ਤੈਨੂੰ ਬੁੱਕਲ ਦੇ ਵਿਚ ਭੜਕੇ ਐਡਾ ਚਾਹ ਚਢ ਦਾ
ਹੋ ਜਿਵੇਂ ਜੱਟ ਨੇ ਸਿਰ ਤੋਂ bank ਦਾ ਕਰਜ਼ਾ ਲਾ ਲੇਯਾ ਨੀ
ਹੋ ਜਿਵੇਂ ਜੱਟ ਨੇ ਸਿਰ ਤੋਂ bank ਦਾ ਕਰਜ਼ਾ ਲਾ ਲੇਯਾ ਨੀ
ਤੇਰਾ ਕੁੜ੍ਤਾ ਅੜੀਏ ਸਰੁਆ ਨੂ ਰੰਗ ਚਾਡ਼ ਗੇਯਾ
ਹਾਏ ਨੀ ਤੇਰਾ ਹਾਸਾ ਅੜੀਏ ਮਚਦਾ ਸੀਨਾ ਠਾਰ ਗੇਯਾ

ਹੋ ਤੇਰਾ ਪਿੰਡ ਕਿਯੂ ਸੱਦ’ਦਾ, ਜੱਟ ਜੇ ਬਾਜ਼ੀ ਮਾਰ ਗਯਾ
ਕਾਹਦਾ ਨਾ ਮੇਰਾ, ਤੂ ਵੀਣੀ ਤੇ ਖੁਨਵਾ ਲੇਯਾ ਨੀ