Jung
ਦੋ ਧੜ੍ਹੇ ਖੜ੍ਹੇ ਨੇਂ ਅੜ੍ਹੇ ਖੜ੍ਹੇ ਨੇਂ
ਹਾਏ ਅੱਖ ਤੇਰੀ ਤੇ ਮੇਰੀ ਵੇ
ਤੂੰ ਟੌਰ ਦਿਖਾ ਕੇ ਲੰਘ ਗਈ
ਵੇ ਤੂੰ ਵੀ ਲਉਣੇ ਗੇੜੀ ਵੇ
ਆਹ ਤਿੱਖਾ ਮੇਰਾ ਨੱਕ ਜਿਵੇੰ ਤਲਵਾਰ ਵੇ
ਵੇ ਜੰਗ ਸ਼ੁਰੂ ਹੋਊ
ਨਖਰੋ ਨੇਂ ਕਰਲੀ ਅੱਖ ਤਿਆਰ
ਵੇ ਜੰਗ ਸ਼ੁਰੂ ਹੋਊ
ਭਨਣ ਨੁੰ ਅਡੀਆਂ ਮੈਂ ਵੀ ਮਾਹੀਰ
ਵੇ ਜੰਗ ਸ਼ੁਰੂ ਹੋਊ
ਨਖਰੋ ਨੇਂ ਕਰਲੀ ਅੱਖ ਤਿਆਰ ਵੇ ਜੰਗ ਸ਼ੁਰੂ ਹੋਊ
ਭਨਣ ਨੁੰ ਅਡੀਆਂ ਮੈਂ ਵੀ ਮਾਹੀਰ
ਜੇ ਜੰਗ ਸ਼ੁਰੂ ਹੋਊ
ਉਹ ਬਣੀ ਬਨਾਈ ਕਿੰਨੀ ਐ ਲੈ ਦੇਖ ਚੜ੍ਹਾਈ ਕਿੰਨੀ ਐ
ਹਾਂ ਨਖਰੇ ਮੇਰੇ ਦੇ ਵਿਚ ਮੁੰਡਿਆਂ
ਦੇਖ ਤਬਾਹੀ ਕਿੰਨੀ ਐ
ਤੇਰੇ ਤੋਂ ਬਚ ਨੀ ਹੋਣਾ
ਵੇ ਤੈਥੋਂ touch ਨੀ ਹੋਣਾ
ਨੀ ਤੈਥੋਂ ਬਚ ਨੀ ਹੋਣਾ
ਹਾਂ ਤੈਥੋਂ touch ਨੀ ਹੋਣਾ
ਸਰਦੀ ਦੇ ਮਹੀਨੇ ਲੱਗਦੀ ਹਾੜ
ਵੇ ਜੰਗ ਸ਼ੁਰੂ ਹੋਊ
ਨਖਰੋ ਨੇਂ ਕਰਲੀ ਅੱਖ ਤਿਆਰ ਵੇ ਜੰਗ ਸ਼ੁਰੂ ਹੋਊ
ਭਨਣ ਨੁੰ ਅਡੀਆਂ ਮੈਂ ਵੀ ਮਾਹੀਰ
ਜੇ ਜੰਗ ਸ਼ੁਰੂ ਹੋਊ
ਨਖਰੋ ਨੇਂ ਕਰਲੀ ਅੱਖ ਤਿਆਰ ਵੇ ਜੰਗ ਸ਼ੁਰੂ ਹੋਊ
ਭਨਣ ਨੁੰ ਅਡੀਆਂ ਮੈਂ ਵੀ ਮਾਹੀਰ
ਜੇ ਜੰਗ ਸ਼ੁਰੂ ਹੋਊ
2900 ਮੇਰੇ ਪਿੱਛੇ ਫਿਰਦੇ
ਤੂੰ ਵੀ ਬਚ ਜਾ ਚੰਗਾ ਐ
ਉਹ ਕੋਮ ਕਲਾਂ ਦੇ Gippy ਨਾ ਤੇਰਾ
ਹੁਣ ਪੈ ਗਿਆ ਪੰਗਾ ਐ
ਉਹ ਯਾਰੀ ਤੇਰੀ ਅਮਰ ਬੱਲੇ ਨਾਲ
ਹੋਰ ਤੇਰੇ ਕੱਖ ਪੱਲੇ ਨਾ
ਤੇਰੇ ਸਭ ਕੱਢ ਦੁ ਵਹਿਮ ਜਹੇ ਬਾਹਰ
ਵੇ ਜੰਗ ਸ਼ੁਰੂ ਹੋਊ
ਨਖਰੋ ਨੇਂ ਕਰਲੀ ਅੱਖ ਤਿਆਰ
ਵੇ ਜੰਗ ਸ਼ੁਰੂ ਹੋਊ
ਭਨਣ ਨੁੰ ਅਡੀਆਂ ਮੈਂ ਵੀ ਮਾਹੀਰ
ਜੇ ਜੰਗ ਸ਼ੁਰੂ ਹੋਊ