Jehri Ve [Lofi]

Raj Ranjodh

ਅੰਖੀਆਂ ਜ਼ਹਿਰੀ ਵੇ ਰੂਪ ਕੁੜੀ ਦਾ ਕੋਕਾ
ਵੇ ਕੋਠੇ ਜਿਡਾ ਕਦ ਹੋ ਗਿਆ
ਰੰਗ ਚੜ੍ਹਿਆ ਐ ਚੌਖਾ
ਅੰਖੀਆਂ ਜ਼ਹਿਰੀ ਵੇ ਰੂਪ ਕੁੜੀ ਦਾ ਕੋਕਾ
ਵੇ ਕੋਠੇ ਜਿਡਾ ਕਦ ਹੋ ਗਿਆ
ਰੰਗ ਚੜ੍ਹਿਆ ਐ ਚੌਖਾ
ਹੋ ਕਤਰਾ ਕਤਰਾ ਜੁੜਦੀ ਵੇ ਮੈਂ
ਭਰ ਜੋਬਨ ਮੁਟਿਆਰ ਹੋਈ
ਭਰ ਜੋਬਨ ਮੁਟਿਆਰ ਹੋਈ
ਅੱਗ ਹੁਸਨ ਦੀ ਬਲਦੀ ਗੱਲ ਵੇ
ਮੁੰਡਿਆਂ ਵੱਸੋਂ ਬਾਹਰ ਹੋਈ
ਮੁੰਡਿਆਂ ਵੱਸੋਂ ਬਾਹਰ ਹੋਈ
ਹੋ ਕਤਰਾ ਕਤਰਾ ਜੁੜਦੀ ਵੇ ਮੈਂ
ਭਰ ਜੋਬਨ ਮੁਟਿਆਰ ਹੋਈ
ਅੱਗ ਹੁਸਨ ਦੀ ਬਲਦੀ ਗੱਲ ਵੇ
ਮੁੰਡਿਆਂ ਵੱਸੋਂ ਬਾਹਰ ਹੋਈ
ਜੱਟਾ ਤੇਰੀ ਕੌੜੀ ਤੱਕਣੀ
ਨਾਰ ਦੇ ਸੀਨੇਂਯੋ ਪਾਰ ਹੋਈ
ਮੂੰਹ ਤੇ ਕਰ ਜੋ conversation
ਅੰਖਾਂ ਦੇ ਵਿਚਕਾਰ ਹੋਈ

ਹੋ ਸੋਹਣੀ ਆਂ dress ਤੇਰੀ ਬਾਹਰ ਲੀ
ਪਰ ਸੂਟਾ ਵਿਚ ਤੋੜਦੀ record ਨੀਂ
Label blue ਨਾਲ ਕਿੱਥੇ ਸਰਦਾ
ਤੇਰੇ ਨਸ਼ੇ ਆਲਾ ਪੈ ਗਿਆ ਸਵਾਦ ਨੀਂ
ਸੋਹਣੀ ਆਂ dress ਤੇਰੀ ਬਾਹਰ ਲੀ
ਪਰ ਸੂਟਾ ਵਿਚ ਤੋੜਦੀ record ਨੀਂ
Label blue ਨਾਲ ਕਿੱਥੇ ਸਰਦਾ
ਤੇਰੇ ਨਸ਼ੇ ਆਲਾ ਪੈ ਗਿਆ ਸਵਾਦ ਨੀਂ
ਹੋ ਭੀੜਾ ਭੀੜਾ ਭੀੜਾ
ਭੀੜਾ ਭੀੜਾ ਭੀੜਾ
ਨੀਂ Gippy ਨਾਲ ਰਾਜ ਫਿਰਦਾ
Gippy ਨਾਲ ਰਾਜ ਫਿਰਦਾ
ਅੱਜ ਦਾਰੂ ਵਾਲਾ ਲੜਦਾ ਕੀੜਾ
ਨੀਂ Gippy ਨਾਲ ਰਾਜ ਫਿਰਦਾ
ਹੋ Gippy ਨਾਲ ਰਾਜ ਫਿਰਦਾ
ਅੱਜ ਦਾਰੂ ਵਾਲਾ ਲੜਦਾ ਕੀੜਾ, ਹਾਏ

ਆਖੀ, ਆਖੀ, ਆਖੀ
ਆਖੀ, ਆਖੀ, ਆਖੀ
ਵੇ ਦਿਲ ਮੇਰਾ ਲੈਣ ਨੂੰ ਫਿਰੇ
ਜਿਹਦੀ ਹੁਣ ਤੱਕ ਕਿੱਤੀ ਰਾਖੀ

ਹੋ ਲੱਕ ਪਤਲਾ ਪੱਟਾਂ ਤੋਂ ਭਾਰੀ
ਸੀਨੇਂ ਲੜ ਗਈ ਕੁੜੀ ਕੁਵਾਰੀ
ਹੋ ਫਸੀ ਜੱਟ ਦੀ bad ਗਰਾਰੀ ਨੀਂ
ਤੇਰੇ ਹੁਸਣ ਚ ਲਾਉਣੀ ਤਾਰੀ
ਹਾਏ ਖਾਰਾ ਖਾਰਾ ਖਾਰਾ
ਖਾਰਾ ਖਾਰਾ ਖਾਰਾ
ਨੀਂ ਟੁੱਟਦਾ ਸ਼ਰੀਰ ਕੁੜੀਏ
ਹੋ ਤੇਰਾ ਇਸ਼ਕ ਹੱਡਾਂ ਨੂੰ ਪਾਰਾ
ਨੀਂ ਟੁੱਟਦਾ ਸ਼ਰੀਰ ਕੁੜੀਏ
ਹੋ ਤੇਰਾ ਇਸ਼ਕ ਹੱਡਾਂ ਨੂੰ ਪਾਰਾ
ਨੀਂ ਟੁੱਟਦਾ ਸ਼ਰੀਰ ਕੁੜੀਏ

ਹੋ ਕਹਿ ਕੇ ਚੋਬਰਾਂ ਸੀਨੇਂ ਨਾਲ ਅੱਗ ਲਾ ਲੀ
ਹੋ ਜੱਟੀ ਦਾਰੂ ਆ ਖਜੂਰਾਂ ਵਾਲੀ
ਮੇਰੀ ਅਖ ਵੇ ਅਫੀਮ ਤੋਂ ਕਾਲੀ
ਵੇ ਉਹ ਨਈ ਬਚਦਾ ਜਿਹਨੇ ਵੀ ਖਾ ਲਈ
ਹੋ ਕਹਿ ਕੇ ਚੋਬਰਾਂ ਸੀਨੇਂ ਨਾਲ ਅੱਗ ਲਾ ਲਈ
ਹੋ ਜੱਟੀ ਦਾਰੂ ਆ ਖਜੂਰਾਂ ਵਾਲੀ
ਮੇਰੀ ਅਖ ਵੇ ਅਫੀਮ ਤੋਂ ਕਾਲੀ
ਵੇ ਉਹ ਨਈ ਬਚਦਾ ਜਿਹਨੇ ਵੀ ਖਾ ਲਈ
ਹੋ ਖੋ ਗੀ ਖੋ ਗੀ ਖੋ ਗੀ
ਖੋ ਗੀ ਖੋ ਗੀ ਖੋ ਗੀ
ਜਿਹਦੇ ਉੱਤੇ ਅਖ ਰੱਖ ਲਈ
ਜਿਹਦੇ ਉੱਤੇ ਅਖ ਰੱਖ ਲਈ
ਉਹ ਚੀਜ਼ ਜੱਟੀ ਦੀ ਹੋ ਗਈ

ਹੋ ਲੀੜਾ ਲੀੜਾ ਲੀੜਾ
ਲੀੜਾ ਲੀੜਾ ਲੀੜਾ
ਨੀਂ ਲੱਕ ਕੋਲੋਂ ਖੁੱਲ੍ਹਾ ਹੋ ਗਿਆ
ਨੀਂ ਲੱਕ ਕੋਲੋਂ ਖੁੱਲ੍ਹਾ ਹੋ ਗਿਆ
ਨੀਂ ਸੂਟ ਹੋ ਗਿਆ ਪੱਟਾਂ ਤੋਂ ਭੀੜਾ
ਨੀਂ ਲੱਕ ਕੋਲੋਂ ਖੁੱਲ੍ਹਾ ਹੋ ਗਿਆ
ਨੀਂ ਸੂਟ ਹੋ ਗਿਆ ਪੱਟਾਂ ਤੋਂ ਭੀੜਾ

ਜਿਹਦੇ ਉੱਤੇ ਅਖ ਰੱਖ ਲਈ
ਜਿਹਦੇ ਉੱਤੇ ਅਖ ਰੱਖ ਲਈ
ਉਹ ਚੀਜ਼ ਜੱਟੀ ਦੀ ਹੋ ਗਈ

ਸੂਟ ਹੋ ਗਿਆ ਪੱਟਾਂ ਤੋਂ ਭੀੜਾ
ਜਿਹਦੇ ਉੱਤੇ ਅਖ ਰੱਖ ਲਈ
ਉਹ ਚੀਜ਼ ਜੱਟੀ ਦੀ ਹੋ ਗਈ, yup

Curiosidades sobre a música Jehri Ve [Lofi] de Gippy Grewal

De quem é a composição da música “Jehri Ve [Lofi]” de Gippy Grewal?
A música “Jehri Ve [Lofi]” de Gippy Grewal foi composta por Raj Ranjodh.

Músicas mais populares de Gippy Grewal

Outros artistas de Film score