JATT ON TOP

Dalvir Sarobad

ਇਹੋ ਚੰਦਰੇ black ਦੀ ਨੇ ਦਸਦੇ
ਮੇਰੀ ਮਿਹਨਤਾਂ ਨਾ ਕਿੱਟੀ ਹੋਯੀ ਕਮਾਯੀ ਨੂ
ਇਹੋ ਚੰਦਰੇ black ਦੀ ਨੇ ਦਸਦੇ
ਮੇਰੀ ਮਿਹਨਤਾਂ ਨਾ ਕਿੱਟੀ ਹੋਯੀ ਕਮਾਯੀ ਨੂ
ਹਥ ਸੇਰ ਉੱਤੇ ਰਖੀ ਮੇਰੇ ਮਾਲਕਾ
ਲੋਕ ਜ਼ੱਰਦੇ ਨਾ…
ਹੋ ਜੱਟ ਦੀ ਚੜਾਈ ਦਾ
ਹਥ ਸੇਰ ਉੱਤੇ ਰਖੀ ਮੇਰੇ ਮਾਲਕਾ
ਲੋਕ ਜ਼ੱਰਦੇ ਨਾ ਹੋ ਜੱਟ ਦੀ ਚੜਾਈ ਦਾ
ਹਥ ਸੇਰ ਉੱਤੇ ਰਖੀ ਮੇਰੇ ਮਾਲਕਾ
ਲੋਕ ਜ਼ੱਰਦੇ ਨਾ..
ਹੋ… ਹੋਏ..
ਪੱਕੇ ਘਰਾਂ ਵਿਚ ਕਾਹਦੇ ਰਿਹਣ ਲਗ ਪਏ
ਸ਼ਰੀਕ ਭੈੜੀਆਂ ਨੂ ਜੈਸ਼ ਪੈਣ ਲਗ ਪਏ
ਪੱਕੇ ਘਰਾਂ ਵਿਚ ਕਾਹਦੇ ਰਿਹਣ ਲਗ ਪਏ
ਸ਼ਰੀਕ ਭੈੜੀਆਂ ਨੂ ਜੈਸ਼ ਪੈਣ ਲਗ ਪਏ
ਮੋਧਵਾਰ ਬਾੰਡੇਯਨ ਨਾਲ ਬੇਹਨੀ ਉਤਨੀ
ਕੰਧਾਂ ਨਾਲ ਕੰਧ ਜਡ ਰਿਹਣ ਲਗ ਪਏ
ਹੋ ਗਲ ਕਰੀਏ ਨਾ ਕਿੱਸੇ ਦੇ ਖਿਲਾਫ ਜੀ
ਮੁਖ ਰਖਦੇ ਆਂ ਸਬਦੀ ਭਲਾਯੀ ਨੂ
ਹਥ ਸੇਰ ਉੱਤੇ ਰਖੀ ਮੇਰੇ ਮਾਲਕਾ
ਲੋਕ ਜ਼ੱਰਦੇ ਨਾ…
ਹੋ ਜੱਟ ਦੀ ਚੜਾਈ ਦਾ
ਹਥ ਸੇਰ ਉੱਤੇ ਰਖੀ ਮੇਰੇ ਮਾਲਕਾ
ਲੋਕ ਜ਼ੱਰਦੇ ਨਾ ਹੋ ਜੱਟ ਦੀ ਚੜਾਈ ਦਾ
ਹਥ ਸੇਰ ਉੱਤੇ ਰਖੀ ਮੇਰੇ ਮਾਲਕਾ
ਲੋਕ ਜ਼ੱਰਦੇ ਨਾ..

ਹੋ ਚੰਦ ਗਿਣੇ ਯਾਰ ਗਿਪੀ ਨਾਲ ਖੜ ਦੇ
ਬਾਕੀ ਸਾਰੇ ਦੇਖ ਕੇ ਤਰਕੀ ਸੜ ਦੇ
ਹੋ ਚੰਦ ਗਿਣੇ ਯਾਰ ਗਿਪੀ ਨਾਲ ਖੜ ਦੇ
ਬਾਕੀ ਸਾਰੇ ਦੇਖ ਕੇ ਤਰਕੀ ਸੜ ਦੇ
ਕਿਹੰਦੇ ਆਏ ਤਾਂ ਦੁਨਿਯਾ ਤੋਂ ਨਾ ਮਿੱਟਜੇ
ਦਿਨ ਰਾਤ ਰਿਹਿੰਦੇ ਨੇ ਸ੍ਚੇਮੇਅਂ ਘਾਦ’ਦੇ
ਦਲਵੀਰ ਸਾਰੋਬਾਦ ਕਰੇ ਅਰਜ਼ਾਂ
ਦਾਤਾ ਹਰ ਮਾਡੀ ਸ਼ੇ ਤੋਂ ਬਚਾਯੀ ਤੂ
ਹਥ ਸੇਰ ਉੱਤੇ ਰਖੀ ਮੇਰੇ ਮਾਲਕਾ
ਹਨ… ਹੋ… (ਜੱਟ ਦੀ ਚੜਾਈ ਦਾ)
ਹਥ ਸੇਰ ਉੱਤੇ ਰਖੀ ਮੇਰੇ ਮਾਲਕਾ
ਲੋਕ ਜ਼ੱਰਦੇ ਨਾ…
ਹੋ ਜੱਟ ਦੀ ਚੜਾਈ ਦਾ
ਹਥ ਸੇਰ ਉੱਤੇ ਰਖੀ ਮੇਰੇ ਮਾਲਕਾ
ਲੋਕ ਜ਼ੱਰਦੇ ਨਾ ਹੋ ਜੱਟ ਦੀ ਚੜਾਈ ਦਾ
ਹਥ ਸੇਰ ਉੱਤੇ ਰਖੀ ਮੇਰੇ ਮਾਲਕਾ
ਲੋਕ ਜ਼ੱਰਦੇ ਨਾ..

JK

Curiosidades sobre a música JATT ON TOP de Gippy Grewal

De quem é a composição da música “JATT ON TOP” de Gippy Grewal?
A música “JATT ON TOP” de Gippy Grewal foi composta por Dalvir Sarobad.

Músicas mais populares de Gippy Grewal

Outros artistas de Film score