Gang Gang

JP47

ਗੈਂਗ ਗੈਂਗ ਸਾਡੇ ਕੁੜੇ ਵੱਖਰੇ slang
ਗੈਂਗ ਗੈਂਗ ਵੈਰੀ ਸਾਰੇ ਕਿੱਤੇ ਹੋਏ ਆ hang
ਗੈਂਗ ਗੈਂਗ ਕਾਲੀ ਕਾਲੀ ਰੱਖੀ mustang
ਗੈਂਗ ਗੈਂਗ ਸਾਡੇ ਕੁੜੇ ਵੱਖਰੇ slang
ਦੇਖੀ ਇਕ ਪਿੱਛੇ ਪਿੱਛੇ ਉੱਡ ਦੀ ਕਬੂਤਰੀ
ਜਿਹੜੀ ਥੱਲੇ ਗੱਡੀ ਉਹ ਵੀ ਦੇਖ ਕਿੰਨੀ ਭੂਤਰੀ
ਸ਼ੌਂਕ ਕੁੜੇ ਅੜੇ ਅੱੜੇ ਅੜੀਆਂ ਪਗਾਉਣ ਦਾ
ਧੌਣ ਚ ਨੀ ਕਿੱਲਾ ਓਦਾਂ ਕਿੱਲੇ ਉੱਤੇ ਨੁਕਰੀ
Tyre ਆ ਕਸਾਏ ਪਏ ਸਿੰਗ ਆ ਫਸਾਏ ਪਏ
Speed ਹੋਲੀ ਰੱਖਾਂ ਸਾਲੇ ਮਿਨਤਾਂ ਤੇ ਆਏ ਪਏ
ਕਈ ਤਾਂ ਅਕਾਏ ਪਏ ਕਰਦੇ ਨੇ bye bye
ਦੇਖ ਤਾਂ ਨੀ ਬੈਠਾ ਕਾਲੇ ਸ਼ੀਸ਼ੇ ਆ ਚੜਾਏ ਪਏ
ਤੂੰ ਪੱਕੀਆਂ ਪਕਾਵੇਂ ਕੁੜੇ ਦੇਖ ਦੇਖ ਜਟ ਨੁੰ
ਸਵਾਰ ਕੇ ਤੂੰ ਰੱਖਦੀ ਐ ਮੱਥੇ ਵਾਲੀ ਲੱਟ ਨੁੰ
ਕਿੱਥੇ ਗਿਆ ਕਿਥੋਂ ਆਇਆ ਮੰਗਦੀ ਰਿਪੋਰਟਾਂ ਨੀ
ਚੋਰੀ ਚੋਰੀ ਤੱਕਦੀ ਐ body ਵਾਲੇ ਨੱਕ ਨੁੰ
ਗੈਂਗ ਗੈਂਗ ਜਗਹ ਜਗਹ ਚੱਲਦੇ ਨੇ sign
ਗੈਂਗ ਗੈਂਗ ਜਟ ਕੁੜੇ ਮਾਫੀਆ ਦਾ man
ਗੈਂਗ ਗੈਂਗ ਜਿਦੇ ਪਿੱਛੇ ਹੁੰਦੀ ਫਿਰੇ tan
ਗੈਂਗ ਗੈਂਗ ਸਾਡੇ ਕੁੜੇ ਵੱਖਰੇ slang

ਤਾਰੇ ਰੱਖੇ ਦੁਨੀਆ ਦੀਵਾਨੀ ਬਿੱਲੋ fact ਐ
ਡੱਬ ਵਾਲਾ ਰੱਖੇ ਨਿਗਰਾਨੀ ਬਿੱਲੋ fact ਐ
ਟੌਰ ਦੇਖ ਬੋਲਦੀ ਜਵਾਨੀ ਬਿੱਲੋ fact ਐ
ਗੁੱਟ ਉੱਤੇ ਪਿਆਰ ਦੀ ਨਿਸ਼ਾਨੀ ਬਿੱਲੋ fact ਐ
ਹੋ ਕਈ ਆ ਘੁਮਾਏ ਪਏ ਲੀਹ ਤੋਂ ਆ ਲਾਏ ਪਏ
ਜਟ ਦੀ ਚੜ੍ਹਾਈ ਨੇ ਕੀ ਸੌਣ ਤੋਂ ਹਟਾਏ ਪਏ
ਹਿੱਕ ਨਾਲ ਖੈਜੀ ਕੁੜੇ ਘਰੇ ਆ ਕੇ ਲੈਜੀ
ਮੁਲਤਾਨ ਤੋਂ ਆ ਝੁਮਕੇ ਵੀ ਤੇਰੇ ਲਈ ਮੰਗਾਏ ਪਏ
ਦੇਖਣੇ ਨੁੰ ਕਹਿੰਦੀ gippy chill ਲੱਗਦਾ
Day one ਤੋਂ ਹੀ ਜੱਟਾ kill ਲੱਗਦਾ
JP ਹੁਰਾਂ ਨਾਲ ਹੁਣਾ ਤੂੰ ਸੈਰਾਂ ਤੇ
ਮੈਨੂੰ ਵੀ ਜੇ ਲੈਜੇ ਕਿਹੜਾ ਬਿੱਲ ਲੱਗਦਾ
ਗੈਂਗ ਗੈਂਗ ਸ਼ਹਿਰ ਤੇਰੇ ਚਲਦਾ ਮੈਂ ban
ਗੈਂਗ ਗੈਂਗ ਅਲੜਾਂ ਦਾ ਲੁੱਟਦਾ ਮੈਂ ਚੈਨ
ਗੈਂਗ ਗੈਂਗ ਦੱਸ ਜੇ ਕੋਈ ਹੈਗਾ ਐ plan
ਗੈਂਗ ਗੈਂਗ ਸਾਡੇ ਕੁੜੇ ਵੱਖਰੇ slang

Curiosidades sobre a música Gang Gang de Gippy Grewal

De quem é a composição da música “Gang Gang” de Gippy Grewal?
A música “Gang Gang” de Gippy Grewal foi composta por JP47.

Músicas mais populares de Gippy Grewal

Outros artistas de Film score