Ferrari

JATINDER SHAH, VEET BALJIT

ਉਹ ਆਕੜ ਆ ਗਈ ਮਾਰਨੋ ਹੱਟ ਗਈ
ਮਾਰਨੋ ਹੱਟ ਗਈ, ਮਾਰਨੋ ਹੱਟ ਗਈ
ਹਾ ਆਕੜ ਆ ਗਈ ਮਾਰਨੋ ਹੱਟ ਗਈ
ਹੱਟ ਗਈ ਜੱਟ ਦੀ ਯਾਰੀ ਤੇ
ਸੀ ਜਿਹਨੂੰ ਕੈਂਚੀ ਨਾ cycle ਅਉਂਦਾ (ਅਉਂਦਾ ਅਉਂਦਾ)
ਜੁਗਨੀ ਰੱਖਦੀ ਅੱਖ Ferrari ਤੇ

ਬੁਰਰੱਰ Ferrari ਤੇ Ferrari ਤੇ Ferrari ਤੇ

ਸੀ ਜਿਹਨੂੰ ਕੈਂਚੀ ਨਾ cycle ਅਉਂਦਾ
ਜੁਗਨੀ ਰੱਖਦੀ ਅੱਖ Ferrari ਤੇ
ਹੋ ਜੁਗਨੀ ਰੱਖਦੀ ਅੱਖ Ferrari ਤੇ

ਬੁਰਰੱਰ Ferrari ਤੇ Ferrari ਤੇ Ferrari ਤੇ

ਹੋ low waist ਹੁਣ ਪਾਉਂਦੀ ਜੀਣਾ
ਲੱਕ ਲੱਚਕਾ ਕੇ ਤੁਰਦੀ ਆ

ਬੁਰਰੱਰ ਤੁਰਦੀ ਆ ਤੁਰਦੀ ਆ ਤੁਰਦੀ ਆ

ਹੋ low waist ਹੁਣ ਪਾਉਂਦੀ ਜੀਣਾ
ਲੱਕ ਲੱਚਕਾ ਕੇ ਤੁਰਦੀ ਆ
ਪਾ ਕੇ ਨੱਕ ਵਿਚ ਮੇਖ਼ ਸੋਨੇ ਦੀ
ਮੋੜ ਕਸੂਤੇ ਮੁੜਦੀ ਆ
ਲੰਘ ਕੇ ਡੰਗ ਸੀ ਚਡ ਦੀ ਓਏ

ਚਡ ਦੀ ਓਏ ਚਡ ਦੀ ਓਏ ਚਡ ਦੀ ਓਏ

ਹੋ ਲੰਘ ਕੇ ਡੰਗ ਸੀ ਚਡ ਦੀ ਓਏ
ਜੇਹੜੀ roadways ਦੀ ਲਾਰੀ ਤੇ

ਬੁਰਰੱਰ ਲਾਰੀ ਤੇ ਲਾਰੀ ਤੇ ਲਾਰੀ ਤੇ

ਸੀ ਜਿਹਨੂੰ ਕੈਂਚੀ ਨਾਲ cycle ਅਉਂਦਾ
ਜੁਗਨੀ ਰੱਖਦੀ ਅੱਖ Ferrari ਤੇ
ਹੋ ਜੁਗਨੀ ਰੱਖਦੀ ਅੱਖ Ferrari ਤੇ

ਬੁਰਰੱਰ ਹੋ

ਹੋ ਰੰਗ ਵੱਟਾ ਗਈ ਕਨਕਾ ਵਾਂਗੂ
ਕਾਹਦੇ ਜੱਫੇ ਪਾਏ ਸ਼ਤੀਰਾ ਨੂ

ਬੁਰਰੱਰ ਸ਼ਤੀਰਾ ਨੂ ਸ਼ਤੀਰਾ ਨੂ ਹੋ ਹੋ

ਹੋ ਰੰਗ ਵੱਟਾ ਗਈ ਕਨਕਾ ਵਾਂਗੂ
ਕਾਹਦੇ ਜੱਫੇ ਪਾਏ ਸ਼ਤੀਰਾ ਨੂ
ਸਾਡੇ ਵਾਲ ਹੁਣ ਟੇਡੀ ਚਾਕੇ
ਮੰਨ ਗਾਏ ਉਹਦਿਆਂ ਤੀਰਾ ਨੂ
ਹੋ ਅੱਖ ਬਚਾ ਕੇ ਹੱਥੋਂ ਨਿਕਲੀ

ਹੋਏ ਹੱਥੋਂ ਨਿਕਲੀ ਹੱਥੋਂ ਨਿਕਲੀ

ਹੋ ਅੱਖ ਬਚਾ ਕੇ ਹੱਥੋਂ ਨਿਕਲੀ
ਹੋਏ ਸਦਕੇ ਗਯਾ ਉਡਾਰੀ ਤੇ

ਬੁਰਰੱਰ ਉਡਾਰੀ ਤੇ ਉਡਾਰੀ ਤੇ ਹੋ ਹੋ

ਸੀ ਜਿਹਨੂੰ ਕੈਂਚੀ ਨਾ cycle ਅਉਂਦਾ
ਜੁਗਨੀ ਰੱਖਦੀ ਅੱਖ Ferrari ਤੇ
ਹੋ ਜੁਗਨੀ ਰੱਖਦੀ ਅੱਖ Ferrari ਤੇ

ਬੁਰਰੱਰ Ferrari ਤੇ Ferrari ਤੇ Ferrari ਤੇ

ਹੋਏ ਵੀਤ ਕੋਨਕੇਯਾ ਵਾਲਿਆਂ ਤੇਰੀਆਂ
ਸੱਤ ਜੂਦ ਵਰਗਿਯਾ ਗੱਲਾਂ ਨੇ

ਬੁਰਰੱਰ ਗੱਲਾਂ ਨੇ ਗੱਲਾਂ ਨੇ ਹੋ

ਹੋਏ ਵੀਤ ਕੋਨਕੇਯਾ ਵਾਲਿਆਂ ਤੇਰੀਆਂ
ਸੱਤ ਜੂਦ ਵਰਗਿਯਾ ਗੱਲਾਂ ਨੇ
ਕਲ ਜੁਗ ਵਾਲ ਨੂ ਮੂਹ ਕੁਮਾ ਲਏ
ਗੰਦੋ ਟੱਪਿਆਂ ਬੱਲਾ ਨੇ
ਗਿਪੀ ਕਿਹੰਦਾ ਕੌਣ ਖਡ਼ਾ ਓਏ (ਕੌਣ ਖਡ਼ਾ ਓਏ )
ਹੋ ਗਿਪੀ ਕਿਹੰਦਾ ਕੌਣ ਖਡ਼ਾ ਓਏ
ਅੰਦਰੋ ਦਸ ਸਰਦਾਰੀ ਤੇ

ਬੁਰਰੱਰ ਸਰਦਾਰੀ ਤੇ ਸਰਦਾਰੀ ਤੇ ਸਰਦਾਰੀ ਤੇ ਹੋ

ਸੀ ਜਿਹਨੂੰ ਕੈਂਚੀ ਨਾ cycle ਅਉਂਦਾ
ਜੁਗਨੀ ਰੱਖਦੀ ਅੱਖ Ferrari ਤੇ
ਹੋ ਜੁਗਨੀ ਰੱਖਦੀ ਅੱਖ Ferrari ਤੇ

ਬੁਰਰੱਰ Ferrari ਤੇ Ferrari ਤੇ Ferrari ਤੇ

Curiosidades sobre a música Ferrari de Gippy Grewal

De quem é a composição da música “Ferrari” de Gippy Grewal?
A música “Ferrari” de Gippy Grewal foi composta por JATINDER SHAH, VEET BALJIT.

Músicas mais populares de Gippy Grewal

Outros artistas de Film score