Darji

Ricky Khan

ਲੋ ਜੀ ਪੇਸ਼ ਕਰਨ ਲਗੇ ਹਾਂ ਜੀ
ਪੇਸ਼ ਨੂੰ ਮਾਰੋ ਗੋਲੀ ਇਹਦੀ ਭੈਣ ਨੂੰ
ਲਾ ਦਿਓ ਗਾਣਾ ਖਿਲਾਰਾ ਪੈ ਜਾ

ਹੋ ਸੂਟ ਤੰਗ ਪਾਵੇ ਲੱਗੇ
ਕੱਚ ਵਰਗੀ
ਤੇਰੇ ਮੈਲ ਦੀ ਰਕਾਨੇ
ਸੱਪ ਵਰਗੀ
ਕਾਤੋਂ ਨਿਕਲੇ ਨਾ ਬਾਹਰ
ਵੇ ਮੈਂ ਡਰਦੀ
ਓ ਕਰੇ ਆਂਖਾ ਨਾ ਸ਼ਿਕਾਰ ਦਿੱਤੇ ਗਬਰੂ ਤੂ ਮਾਰ
ਵੇ ਸਾਚੀ ਕੋਈ ਨਾ ਕਸੂਰ ਚੰਨਾ ਮੇਰਾ
ਵੇ ਜਾ ਤਾ ਬੂਹੇ ਬੰਦ ਕਰਲੇ
ਜਾ ਤੂ ਦਰਜੀ ਬਦਲ ਲੇ ਤੇਰਾ
ਨੀ ਜਾ ਤਾ ਬੂਹੇ ਬੰਦ ਕਰਲੇ
ਜਾ ਤੂ ਦਰਜੀ ਬਦਲ ਲੇ ਤੇਰਾ
ਨੀ ਜਾ ਤਾ ਬੂਹੇ ਬੰਦ ਕਰਲੇ

ਅਛਾ ਜੀ, ਲੇ ਸੁਨ੍ਣ ਫੇਰ
ਵੇ ਮੈਂ ਟੱਪ ਗਈ18 ਲੱਗਾ
ਕੇਹਰ ਦੀ
ਆਂਖ ਮੇਰੇ ਤੇ ਟਿਕੀ ਈ
ਸਾਰੇ ਸ਼ਿਅਰ ਦੀ
ਓ ਮੁੰਡੇ ਆਖ ਕੇ ਬੁਲਾਉਂਦੇ
ਕੁੜੀ ਜ਼ਹਿਰ ਦੀ
ਵੇ ਮੇਰਾ ਗੋਰਾ ਗੋਰਾ ਰੰਗ ਲੱਕ ਪਤਲਾ ਪਤੰਗ
ਉੱਤੋ ਗੁੰਨੀ ਵਿਚ ਰਖੇ ਬਾਲੀ ਜੜ ਕੇ
ਵੇ ਦਸ ਕਿਵੇਂ change ਕਰਲਾ
ਕੱਮ ਦਰਜੀ ਦਾ ਚੱਲੇ ਮੇਰੇ ਕਰਕੇ
ਵੇ ਦਸ ਕਿਵੇਂ change ਕਰਲਾ
ਕੱਮ ਦਰਜੀ ਦਾ ਚੱਲੇ ਮੇਰੇ ਕਰਕੇ
ਵੇ ਦਸ ਕਿਵੇਂ change ਕਰਲਾ

ਹੋ ਮੁੰਡੇ ਮਾਰਕੇ ਮੁਕਾਤੇ
ਮੇਰਾ ਦੋਸ਼ ਨਾ
ਕਿੰਨੇ ਪਟਿਆ
ਕਿਸੇ ਦੀ approach ਨਾ
ਮੈਲ ਕਿਦੇ ਨਾ ਲਾਏਗੀ
ਵੇ ਹਲੇ ਸੋਚ ਨਾ
ਓ ਜੱਟ ਅੱਥਰੇ ਬੜੇਆ ਤੇਰੇ ਰਾਹਾ ਚ ਖੜੇ ਆ
ਵੇ ਲਾਈ ਰਖਦੇ ਆ ਘਰ ਮੂਹਰੇ ਡੇਰਾ
ਨੀ ਜਾ ਤਾ ਬੂਹੇ ਬੰਦ ਕਰਲੇ
ਜਾ ਤੂ ਦਰਜੀ ਬਦਲ ਲੇ ਤੇਰਾ
ਨੀ ਜਾ ਤਾ ਬੂਹੇ ਬੰਦ ਕਰਲੇ
ਜਾ ਤੂ ਦਰਜੀ ਬਦਲ ਲੇ ਤੇਰਾ
ਨੀ ਜਾ ਤਾ ਬੂਹੇ ਬੰਦ ਕਰਲੇ

ਓ ਮੇਰਾ ਨਾਮ ਰਖੀ ਫਿਰਦੇ ਆ
ਮੋਰਨੀ
ਵੇ ਮੈਂ ਮੋਰਾਂ ਤੋ ਵੀ ਸੋਹਣੀ ਤੁਰਾ
ਤੋਰ ਨੀ
ਓ ਰਿਕੀ ਖਾਨ ਲੌਂਦਾ ਫਿਰੇ
ਜ਼ੋਰ ਨੀ
ਓਨੂ ਰਖਦਾ ਈ ਨਾਲ ਜਿਹੜਾ ਗਿਪੀ ਗ੍ਰੇਵਲ
ਕੋਕੇ ਛੱਡ ਦਾ ਸਵਾਦ ਵਾਲਾ ਜੜ ਕ
ਵੇ ਦਸ ਕਿਵੇਂ change ਕਰਲਾ
ਕੱਮ ਦਾਰਜੀ ਦਾ ਚੱਲੇ ਮੇਰੇ ਕਰਕੇ
ਵੇ ਦਸ ਕਿਵੇਂ change ਕਰਲਾ
ਕੱਮ ਦਾਰਜੀ ਦਾ ਚੱਲੇ ਮੇਰੇ ਕਰਕੇ
ਵੇ ਦਸ ਕਿਵੇਂ change ਕਰਲਾ
ਆਹ
ਉਹ ਚੱਕ ਲੈ ਦਰਜੀ ਨੂੰ
ਉਹ ਆਹ ਲੈ ਲੈ ਚੱਕ ਕੇ ਸ਼ਰਾਬੀਆਂ ਨੂੰ ਟ੍ਰੈਕ ਚ ਪਾਈ

Curiosidades sobre a música Darji de Gippy Grewal

De quem é a composição da música “Darji” de Gippy Grewal?
A música “Darji” de Gippy Grewal foi composta por Ricky Khan.

Músicas mais populares de Gippy Grewal

Outros artistas de Film score