Chitta Kukkad - Male Version
ਚਿੱਟਾ ਕੁਕੜ ਬਨੇਰੇ ਤੇ
ਚਿੱਟਾ ਕੁਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲ਼ੀਏ
ਮੁੰਡਾ ਸਦਕੇ ਤੇਰੇ ਤੇ
ਕਾਸ਼ਨੀ ਦੁਪੱਟੇ ਵਾਲ਼ੀਏ
ਮੁੰਡਾ ਸਦਕੇ ਤੇਰੇ ਤੇ
ਚਿੱਟਾ ਕੁਕੜ ਬਨੇਰੇ ਤੇ
ਢੋਲ ਤੇ ਜਦ ਦੁਲਹਨ ਹਿਲਾਂਦੀ hip ਜ਼ਰਾ
ਢੋਲ ਤੇ ਜਦ ਦੁਲਹਨ ਹਿਲਾਂਦੀ hip ਜ਼ਰਾ
ਦੁਲਹਾ ਕਿਹੰਦਾ ਹਟ ਜਾਓ
ਇਹਨੂੰ ਘਰ ਹੁਣ ਲੈ ਜਾਵਾ
ਬਾਂਗ ਦੇਂਦੇ ਕੁੱਕੜ
ਤੇ ਮੇਮਾਂ ਕਿਹੰਦੀ ਵਾਹ
ਬਾਂਗ ਦੇਂਦੇ ਕੁੱਕੜ
ਤੇ ਮੇਮਾਂ ਕਿਹੰਦੀ ਵਾਹ
ਦੁਲਹਾ ਕਿਹੰਦਾ ਹਟ ਜਾਓ
ਇਹਨੂੰ ਘਰ ਹੁਣ ਲੈ ਜਾਵਾ
ਢੋਲ ਤੇ ਜਦ ਦੁਲਹਨ ਹਿਲਾਂਦੀ hip ਜ਼ਰਾ
ਬਾਂਗ ਦੇਂਦੇ ਕੁੱਕੜ
ਤੇ ਮੇਮਾਂ ਕਿਹੰਦੀ ਵਾਹ
ਚਿੱਟਾ ਕੁਕੜ ਬਨੇਰੇ ਤੇ ਤੇ
ਚਿੱਟਾ ਕੁਕੜ ਬਨੇਰੇ ਤੇ
ਹੋ ਦੁਲਹਨ ਇਹਨੀ ਚਮਕੇ ਜਿਵੇਂ ਤਾਰੇ ਪਾਈ ਝੱਪਿਆ
ਨਿੱਕੇ ਨਿੱਕੇ ਮੁੰਡੇ ਵੀ ਤੈਨੂੰ ਦੇ ਕੇ ਜਾਏ ਪਪਿਆ
Like oh my god she is so pretty
ਇਸ ਕੁੱਕੜ ਦੀ ਮੁਰਗੀ ਚਿੱਟੀ
ਕੁੱਕੜ ਨੂੰ flying kiss ਦਿੱਤੀ
Aunty ਆ ਸਬ ਕਿਹੰਦੀ 'ਅਵਵ '
ਦੁਲਹਾ ਕਿਹੰਦਾ ਹਟ ਜਾਓ
ਇਹਨੂੰ ਘਰ ਹੁਣ ਲੈ ਜਾਵਾ
ਢੋਲ ਤੇ ਜਦ ਦੁਲਹਨ ਹਿਲਾਂਦੀ hip ਜ਼ਰਾ
ਬਾਂਗ ਦੇਂਦੇ ਕੁੱਕੜ
ਤੇ ਮੇਮਾਂ ਕਿਹੰਦੀ ਵਾਹ
ਦੁਲਹਾ ਕਿਹੰਦਾ ਹਟ ਜਾਓ
ਇਹਨੂੰ ਘਰ ਹੁਣ ਲੈ ਜਾਵਾ
ਚਿੱਟਾ ਕੁੱਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲ਼ੀਏ
ਮੁੰਡਾ ਸਦਕੇ ਤੇਰੇ ਤੇ
ਤੇਰੇ ਤੇ, ਤੇਰੇ ਤੇ
ਹੋ ਜਦ ਆਏ song ਵਜੇਗਾ
ਹਰ ਕੂਕੜ ਨਚੇਗਾ
ਹਰ ਮੁਰਗੀ ਜਚੇਗੀ
ਕਰੇਗੀ show stop ਨੀ
ਦੁਲਹਾ cake ਕਟੇਗਾ
ਪਰ share ਨੀ ਕਰੇਗਾ
Vanilla flavour ਦੁਲਹਨ
With cherry ਤੇ top ਨੀ
Lovely couple ਨੇ ਸਬ ਦੇ ਦਿਲਾਂ ਤੋਂ
ਸ਼ਰ੍ਮ ਕੱਢ ਦੀ ਵੇ
Rap ਕਰਦੇ ਨੇ uncle ਤੇ aunty ਆ ਦੀ booty ਮਟਕਦੀ ਵੇ
ਸਬ ਤੋ ਵਧਿਆ wedding
ਸਬ ਤੋ ਸੋਹਣੀ ਜੋੜੀ, ਮਨ ਲੋ
ਖਾ ਲੋ, ਪੀ ਲੋ, ਨਚ ਲੋ
ਜੋੜੀ ਨੂ ਬਸ ਘਰ ਜਾਣ ਦੋ
ਚਿੱਟਾ ਕੁੱਕੜ floor ਤੇ
ਨੱਚਦਾ, ਟਪਦਾ, ਗੌਂਦਾ ਗਾਣਾ
ਸੋਹਣੀ ਦੁਲਹਨ ਚੁਕ ਕੇ
ਮੁੰਡੇ ਨੇ honeymoon ਤੇ ਜਾਣਾ
ਚਿੱਟਾ ਕੁੱਕੜ floor ਤੇ
ਇਹਨੂੰ ਤੁੱਸੀ ਡੇਲੇ ਨਾ ਕਰਾਨਾ
ਸੋਹਣੀ ਦੁਲਹਨ ਨਾਲ ਹੁਣ
ਮੁੰਡੇ ਨੇ honeymoon ਮਨਾਨਾ
Wedding ਚਲ ਰਹੀ ਸਵੇਰੇ ਸੇ
ਹੋ ਨਾ handle ਅਬ ਮੇਰੇ ਸੇ
ਰਸਮੋਂ ਸੇ total ਪਕ ਗਯਾ
ਅਬ ਕਰ ਲੇਈਨ ਰਾਸਾਂ ਅਬ ਅੰਧੇਰੇ ਮੇਂ
ਅੰਧੇਰੇ ਮੇਂ