Angreji Beat [Extended mix]

Veer Baljit

Extended mix

ਅੰਗਰੇਜ਼ੀ beat ਤੇ ਏ ਏ ਏ

Yo yo Honey Singh
Gippy

ਮੁੰਡੇਆਂ ਨੂ ਚੜਦੀ ਠਾਰੀ ਠਾਰੀ ਠਾਰੀ ਓਦੀ heat ਤੇ
ਮਰਜਾਨੀ ਪੌਂਦੀ ਭੰਗੜਾ
ਅੰਗਰੇਜ਼ੀ beat ਤੇ ਏ ਏ ਏ
ਅੰਗਰੇਜ਼ੀ beat ਤੇ ਏ ਏ ਏ
ਅੰਗਰੇਜ਼ੀ beat ਤੇ ਏ ਏ ਏ
ਅੰਗਰੇਜ਼ੀ beat ਤੇ ਏ ਏ ਏ
ਓਹਦੇ silky silky ਵਾਲ, ਨਸਲ ਦੀ ਗੋਰੀ ਆ
ਓ ਛੇ ਫੁੱਟੀ ਮੂਟੀਯਾਰ , ਗੰਨੇ ਦੀ ਪੋਰੀ ਆ
ਖਫਾ ਰਤਾ ਨੀ ਹੁੰਦੀ, ਕਿਸੇ ਦੀ cheat ਤੇ
ਮਰਜਾਨੀ ਪੌਂਦੀ ਭੰਗੜਾ
ਅੰਗਰੇਜ਼ੀ beat ਤੇ ਏ ਏ ਏ
ਅੰਗਰੇਜ਼ੀ beat ਤੇ ਏ ਏ ਏ
ਅੰਗਰੇਜ਼ੀ beat ਤੇ ਏ ਏ ਏ
ਅੰਗਰੇਜ਼ੀ beat ਤੇ ਏ ਏ ਏ

ਓ ਖੜ ਤਾਂ ਜਾ, ਤੂ ਨੇੜੇ ਆ
ਬਈ ਇੱਦਾ ਨਾ ਤੂ ਗੇੜੇ ਖਾ
ਓ ਕਾਹਤੋਂ ਏਨੀ desperate, ਸਾਨੂ ਦਸਦੇ ਕੇ ਆ rate
Shoe ਤੇਰੀ ਦਾ, dress ਤੇਰੀ ਦਾ, ਘੜੀ ਜੋ ਪਾਯੀ, guess ਤੇਰੀ ਦਾ
ਚਾਰੋ ਪਾਸੇ ਵੇਖ ਲ ਕੁੜੀਏ, ਚਰਚਾ hotness ਤੇਰੀ ਦਾ
ਨਚਦੀ ਮੈਨੂ ਲਗਦੀ ਸ਼ੁਡੈਂ, ਸਚੀ ਮੈਂ ਤਾਂ ਹੋ ਗਯਾ fan
ਮਚਦੀ ਹਿਕ ਨੂ ਸਾਂਭ ਕੂੜੇ, ਨੀ ਤੇਨੁ government ਨੇ ਕਰ ਦੇਣਾ ban
That is why ਸਲਾਹ ਇਕ ਲੈਲਾ, ਮੈਂ ਤੇਰਾ ਮਜਨੂ ਬੰਨ ਮੇਰੀ ਲੈਲਾ
ਮੈਂ ਤੇਰੀ ਲੈਲਾ, ਓ ਮੇਰੀ ਲੈਲਾ
ਖੜ ਜਾ ਪਿਹਲਾ ਸਾਹ ਤਾਂ ਲੈਲਾ

ਮਰਜਾਨੀ ਪੌਂਦੀ ਭੰਗੜਾ
ਅੰਗਰੇਜ਼ੀ beat ਤੇ ਏ ਏ ਏ
ਅੰਗਰੇਜ਼ੀ beat ਤੇ ਏ ਏ ਏ
ਅੰਗਰੇਜ਼ੀ beat ਤੇ ਏ ਏ ਏ
ਅੰਗਰੇਜ਼ੀ beat ਤੇ ਏ ਏ ਏ

Yo yo Honey Singh , Gippy

Curiosidades sobre a música Angreji Beat [Extended mix] de Gippy Grewal

De quem é a composição da música “Angreji Beat [Extended mix]” de Gippy Grewal?
A música “Angreji Beat [Extended mix]” de Gippy Grewal foi composta por Veer Baljit.

Músicas mais populares de Gippy Grewal

Outros artistas de Film score