Yaar Graribaaz
ਅਫਗਾਨ ਦੀ ਨੀ ਅਫੀਮ ਚਿਤ evergreen
ਅੱਖ ਖੜੀ ਤੇ ਹੁਲਾਰੇ ਆਉਂਦੇ ਲੋਰ ਚ
Desi Crew , Desi Crew , Desi Crew , Desi Crew
ਅਫਗਾਨ ਦੀ ਨੀ ਅਫੀਮ ਚਿਤ evergreen
ਅੱਖ ਖੜੀ ਤੇ ਹੁਲਾਰੇ ਆਉਂਦੇ ਲੋਰ ਚ
ਸਡੀਆਂ ਤਾਹੀਂ ਨਾ ਬੀਬਾ ਜਾਣ ਗਏ ਨੀ ਪੱਟੇ
ਕਿਲ ਲਾ ਤੇ ਜਿਹੜੇ ਵੈਲੀਆਂ ਦੇ ਦੌਰ ਚ
ਕਲ ਵੀ ਸੀ end , ਅੱਜ ਵੀ ਏ ਕਾਇਮ
Hit ਰਹਿਣਗੇ ਨੀ ਜਿੰਨਾ ਚਿਰ ਯਾਰ ਖੜੇ ਨੇ
ਓ ਗੱਡੀਆਂ ਤੇ ਕੜੇ ਨੇ ਵਿੱਚ ਪਏ ਘੜੇ ਨੇ
ਯਾਰ ਸਾਰੇ ਟੁੱਨ ਨੀ ਗਰਾਰੀਬਾਜ ਬਡ਼ੇ ਨੇ
ਗੱਡੀਆਂ ਤੇ ਕੜੇ ਨੇ ਵਿੱਚ ਪਏ ਘੜੇ ਨੇ
ਯਾਰ ਸਾਰੇ ਟੁੱਨ ਨੀ ਗਰਾਰੀਬਾਜ ਬਡ਼ੇ ਨੇ
ਯਾਰ ਸਾਰੇ ਟੁੱਨ ਨੀ ਗਰਾਰੀਬਾਜ ਬਡ਼ੇ ਨੇ
ਹੋ ਕਿੰਨੀਆਂ ਕਤੀੜਾ ਸਾਡੇ ਅੱਗੇ ਅੱਗੇ ਦੌੜੀਆਂ
ਨਿਆਣਿਆਂ ਚ ਹਿੱਕਾਂ ਕਦੇ ਕੀਤੀਆਂ ਨੀ ਚੌੜੀਆਂ
ਐਸੇ ਬੰਦੇ ਜੱਟ ਦੇ ਗਰੁੱਪ ਚ ਨਾ ਭਰਤੀ
ਵਿਹੜੇ ਉੱਤੇ ਚਾੜ ਪਿਛੋਂ ਚੱਕ ਲੈਂਦੇ ਪਉੜੀਆਂ
ਹੋ ਗੱਡੀ ਚ facility ਹੈ ਦਾਰੂ ਨਾਲ gun ਨਾਂ ਦੀ
ਮੇਰੀ ਅੱਖ ਵੈਰੀਆਂ ਤੇ ਮੇਰੇ ਉੱਤੇ ਰੰਨਾਂ ਦੀ
Age ਉੁਤੇ ਜਾਂਦੇ ਜਿਹੜੇ ਕਰੀ ਦੀ ਕਟਾਈ ਏ
Meeting ਕਰਾ ਦੀਏ ਨੀ ਹੱਥਾਂ ਨਾਲ ਕੰਨਾ ਦੀ
ਨਾ hit ਕਰਦੇ stunt ਛੋਟੇ ਚਾਹਹਦਾ ਕਰੰਟ
ਐਵੇਂ ਹਵਾ ਚ ਨੀ ਕੋਕੇ ਲਾਈ ਦੇ ਤੇਰੇ ਜਿਹੇ ਕੁੱਤੇ ਬਿੱਲੇ
ਬਡ਼ੇ ਚੰਡੀਗੜ੍ਹ ਛੀਲੇ ਪੁੱਤ ਨਿਤ ਹੀ ਨੇ ਲੰਮੇ ਪਾਈ ਦੇ
Age ਤੇ ਨਾ ਜਾਈਂ ਤੂੰ ਰਿਕਾਰਡ ਦੇਖ ਲਈ
ਕਿਥੋਂ ਕਿਥੋਂ ਆ ਲੰਘਾਉਂਦੇ ਅਸੀਂ ਰਾਡ ਦੇਖ ਲਈ
Check ਗੂਗਲ ਤੇ ਕਰੀ ਖਰਚਾ ਤੂੰ week ਦਾ
ਫੇਰ ਕਾਕਾ ਆਪਣਾ ਜੁਗਾੜ ਦੇਖ ਲਈ
Belong 31 ਦਾ ਸ਼ੌਂਕੀ ਜੱਟ gun ਦਾ
ਅਮਰੀਕਨ ਅਸਲਾਂ ਲਾਇਸੈਂਸ ਇਹ ਤੇ ਚੜ੍ਹੇ ਨੇ
ਓ ਗੱਡੀਆਂ ਤੇ ਕੜੇ ਨੇ ਵਿੱਚ ਪਏ ਘੜੇ ਨੇ
ਯਾਰ ਸਾਰੇ ਟੁੱਨ ਨੀ ਗਰਾਰੀਬਾਜ ਬਡ਼ੇ ਨੇ
ਓ ਗੱਡੀਆਂ ਤੇ ਕੜੇ ਨੇ ਵਿੱਚ ਪਏ ਘੜੇ ਨੇ
ਯਾਰ ਸਾਰੇ ਟੁੱਨ ਨੀ ਗਰਾਰੀਬਾਜ ਬਡ਼ੇ ਨੇ
ਹੋ rip ਨਾਲ ਮ੍ਦੇ ਪਿਸਤੋਲ ਦੱਬਣ ਚ,
ਬਣ’ਦੇ ਆ ਜੱਟਾਂ ਦੇ ਸ਼ਿੰਗਾਰ ਨੀ
ਹੋ ਗੱਡਿਆ ਚ ਆਪ ਬਾਦ ਪੈਰ ਦਰੀਦਾ ਏ
ਪਿਹਲਾਂ ਚੜਦੇ ਆਂ ਸੱਦੇ ਹਥ੍ਯਾਰ ਨੀ
Classic ਜੇ ਬੰਦੇ ਨਹੀਓ ਤੋਡ਼ ਕਰਨ ਨਾਰਾਂ ਦੀ
ਸ਼ੇਹਰ ਤੇਰੇ ਬੋਲਦੀ ਏ ਥੁੱਕ ਸਰਦਾਰਾਂ ਦੀ
ਚੋਰੀ ਚੋਰੀ ਸੁਣਦੇ ਬਲਿਏ ਸ੍ਟਾਰ ਨੇ
ਗੀਤ ਕਾਹਦੇ ਨਿਰੀ ਅੱਗੇ ਤੇਰੇ ਸ਼੍ਰੀ ਬ੍ਰਾੜ ਦੇ
ਹੋ ਪੀਣ-ਖਾਨ ਦੇ ਸ਼ੋਕੀਂ ਜੱਟ ਜੱਟੀ ਏ
ਗੇਡੀ ਰੂਟ ਤੇ ਲੌਂਦੇ ਆ ਨਿਤ ਮਿਹਫੀਲਾਂ
ਦੱਬਣ ਵਿਚ ਜੋਡ਼ੇ ਮੈਗਜ਼ੀਨ ਆਂ ਦੇ
Seat ਆਂ ਥੱਲੇ ਨਚਦਿਆ ਬੈਰਲ ਆਂ
ਹੋ ਪੀਣ-ਖਾਨ ਦੇ ਸ਼ੋਕੀਂ ਜੱਟ ਜੱਟੀ ਏ
ਗੇਡੀ ਰੂਟ ਤੇ ਲੌਂਦੇ ਆ ਨਿਤ ਮਿਹਫੀਲਾਂ
ਦੱਬਾ ਵਿਚ ਜੋਡ਼ੇ ਮੈਗਜ਼ੀਨ ਆਂ ਦੇ
Seat ਆਂ ਥੱਲੇ ਨਚਦਿਆ ਬੈਰਲ ਆਂ
ਹੋ ਕੂਡਿਯਾ ਨੀ ਛੇੜ ਦੇ
ਖੱਬੀ-ਖਾਨ ਡੇਢ ਦੇ
ਜੱਟਾਂ ਦੇ ਨੀ ਪੁਰ ਤਾਂ ਅਸੂਲ ਖੜੇ ਆਏ
ਓ ਗੱਡੀਆਂ ਤੇ ਕੜੇ ਨੇ ਵਿੱਚ ਪਏ ਘੜੇ ਨੇ
ਯਾਰ ਸਾਰੇ ਟੁੱਨ ਨੀ ਗਰਾਰੀਬਾਜ ਬਡ਼ੇ ਨੇ
ਗੱਡੀਆਂ ਤੇ ਕੜੇ ਨੇ ਵਿੱਚ ਪਏ ਘੜੇ ਨੇ
ਯਾਰ ਸਾਰੇ ਟੁੱਨ ਨੀ ਗਰਾਰੀਬਾਜ ਬਡ਼ੇ ਨੇ
ਗੱਡੀਆਂ ਤੇ ਕੜੇ ਨੇ ਵਿੱਚ ਪਏ ਘੜੇ ਨੇ
ਯਾਰ ਸਾਰੇ ਟੁੱਨ ਨੀ ਗਰਾਰੀਬਾਜ ਬਡ਼ੇ ਨੇ
ਗੱਡੀਆਂ ਤੇ ਕੜੇ ਨੇ ਵਿੱਚ ਪਏ ਘੜੇ ਨੇ
ਯਾਰ ਸਾਰੇ ਟੁੱਨ ਨੀ ਗਰਾਰੀਬਾਜ ਬਡ਼ੇ ਨੇ