Jhanjraan

Kabal Saroopwalia

Desi Crew Desi Crew Desi Crew

ਹੋ ਜੱਟੀ ਅਣਭੋਲ ਮੈਂ ਜਵਾਨ ਹੁੰਦੀ ਜਾਨੀ ਆ
ਦਿਨੋਂ ਦਿਨ ਹੋਰ ਵੀ ਸ਼ੈਤਾਨ ਹੁੰਦੀ ਜਾਨੀ ਆ
ਓ ਜੱਟੀ ਅਣਭੋਲ ਮੈਂ ਜਵਾਨ ਹੁੰਦੀ ਜਾਨੀ ਆ
ਦਿਨੋਂ ਦਿਨ ਹੋਰ ਵੀ ਸ਼ੈਤਾਨ ਹੁੰਦੀ ਜਾਨੀ ਆ
ਵੇ ਬਾਠਾਂ ਵਾਲੇ ਬਾਠਾਂ ਤੇਰੀ ਜਾਨ ਹੁੰਦੀ ਜਾਨੀ ਆ
ਵੇ ਯਾਰੀ ਦਾ ਸਰੂਰ ਵੱਖਰਾ ਮੇਰੀ ਨੀਂਦਰਾ ਨਾ ਹੋ ਗਈ ਅਣਬਣ ਜਹੀ
ਹੋ ਜੱਟ ਨੇ ਦਿਵਾਈਆਂ ਝਾਂਜਰਾਂ
ਮੈਂ ਜਾਣ ਜਾਣ ਕੇ ਕਰਾਉਂਦੀ ਛਣ ਛਣ ਜਹੀ
ਜੱਟ ਨੇ ਦਿਵਾਈਆਂ ਝਾਂਜਰਾਂ
ਮੈਂ ਜਾਣ ਜਾਣ ਕੇ ਕਰਾਉਂਦੀ ਛਣ ਛਣ ਜਹੀ
ਮੈਂ ਜਾਣ ਜਾਣ ਕੇ ਕਰਾਉਂਦੀ ਛਣ ਛਣ ਜਹੀ

ਬਿਨਾਂ ਗੱਲੋਂ ਆਈ ਜਾਂਦਾ ਹਾਸਾ ਸੋਚ ਸੋਚ ਕੇ
ਜੱਟ ਨੇ ਫੜਾਈਆਂ ਸਿਟਕੋ ਤੇ ਗੱਡੀ ਰੋਕ ਕੇ
ਯਾਰ ਦੀ ਨਿਸ਼ਾਨੀ ਨੂੰ ਸਵਾਦ ਆਉਂਦਾ ਐ ਸਾਂਭ ਕੇ
ਅੱਡੀਆਂ ਗੁਲਾਬੀ ਧਰਦੀ ਆ ਬੋਚ ਬੋਚ ਕੇ
ਓ ਸ਼ੀਸ਼ੇ ਨੂੰ ਵੀ ਚਾਅ ਚੜਦਾ ਐ ਮੂਹਰੇ ਖੜ ਦੀ ਜਦੋ ਮੈਂ ਬਣ ਥਣ ਜਹੀ
ਹੋ ਜੱਟ ਨੇ ਦਿਵਾਈਆਂ ਝਾਂਜਰਾਂ
ਮੈਂ ਜਾਣ ਜਾਣ ਕੇ ਕਰਾਉਂਦੀ ਛਣ ਛਣ ਜਹੀ
ਜੱਟ ਨੇ ਦਿਵਾਈਆਂ ਝਾਂਜਰਾਂ
ਮੈਂ ਜਾਣ ਜਾਣ ਕੇ ਕਰਾਉਂਦੀ ਛਣ ਛਣ ਜਹੀ
ਮੈਂ ਜਾਣ ਜਾਣ ਕੇ ਕਰਾਉਂਦੀ ਛਣ ਛਣ ਜਹੀ

ਸਹੇਲੀਆਂ ਦੀ company ਤੋਂ ਹੋ ਗੀ ਜੱਟੀ bor ਵੇ
ਮਾਂ ਦੇ ਸ਼ੌਕੀਨਾ ਤੇਰੀ ਗੱਲਬਾਤ ਹੋਰ ਵੇ
ਪਹਿਲਾ ਤੋਂ ਨਸ਼ੀਲੀ ਹੋ ਗਈ ਅੱਖ ਮੁਟਿਆਰ ਦੀ
ਸਾਰਾ ਦਿਨ ਉਤਰੇ ਨਾ ਇਸ਼ਕੇ ਦੀ ਲੋਰ ਵੇ
ਖੌਰੇ ਕਾਹਦਾ ਮਾਣ ਹੋ ਗਿਆ ਵੇ ਮੈਂ ਲੰਘਦੀ ਗਲੀ ਚੋਂ ਤਣ ਤਣ ਜਹੀ
ਹੋ ਜੱਟ ਨੇ ਦਿਵਾਈਆਂ ਝਾਂਜਰਾਂ
ਮੈਂ ਜਾਣ ਜਾਣ ਕੇ ਕਰਾਉਂਦੀ ਛਣ ਛਣ ਜਹੀ
ਜੱਟ ਨੇ ਦਿਵਾਈਆਂ ਝਾਂਜਰਾਂ
ਮੈਂ ਜਾਣ ਜਾਣ ਕੇ ਕਰਾਉਂਦੀ ਛਣ ਛਣ ਜਹੀ
ਮੈਂ ਜਾਣ ਜਾਣ ਕੇ ਕਰਾਉਂਦੀ ਛਣ ਛਣ ਜਹੀ

ਓ ਸੂਟਾ ਦੇ design ਸੌਖੇ ਆਉਂਦੇ ਨਾ ਪਸੰਦ ਵੇ
ਮੇਰੇ ਮੂਹਰੇ average ਲੱਗਦਾ ਐ ਚੰਦ ਵੇ
ਜ਼ੁਲਫ਼ਾਂ ਦੇ ਛੱਲੇ ਤੇਰਾ ਨਾਮ ਲੈ ਲੈ ਛੇੜ ਦੇ
ਨਿਗਾ ਬਾਹਲੀ ਰੱਖ ਦੀ ਕੱਲੀ ਕੱਲੀ ਵੰਗ ਵੇ
ਓ ਗੋਰਾ ਰੰਗ ਛੱਡੇ ਲਾਲੀਆਂ ਰੂਪ ਚੜਿਆ ਜੱਟੀ ਤੇ ਮਣ ਮਣ ਜਹੀ
ਹੋ ਜੱਟ ਨੇ ਦਿਵਾਈਆਂ ਝਾਂਜਰਾਂ
ਮੈਂ ਜਾਣ ਜਾਣ ਕੇ ਕਰਾਉਂਦੀ ਛਣ ਛਣ ਜਹੀ
ਜੱਟ ਨੇ ਦਿਵਾਈਆਂ ਝਾਂਜਰਾਂ
ਮੈਂ ਜਾਣ ਜਾਣ ਕੇ ਕਰਾਉਂਦੀ ਛਣ ਛਣ ਜਹੀ
ਮੈਂ ਜਾਣ ਜਾਣ ਕੇ ਕਰਾਉਂਦੀ ਛਣ ਛਣ ਜਹੀ

Curiosidades sobre a música Jhanjraan de Dilpreet Dhillon

Quando a música “Jhanjraan” foi lançada por Dilpreet Dhillon?
A música Jhanjraan foi lançada em 2021, no álbum “Next Chapter”.
De quem é a composição da música “Jhanjraan” de Dilpreet Dhillon?
A música “Jhanjraan” de Dilpreet Dhillon foi composta por Kabal Saroopwalia.

Músicas mais populares de Dilpreet Dhillon

Outros artistas de Asiatic music