Shraab Wargi

Narinder Baath

Desi crew, Desi crew

ਹੋ ਮਿੱਤਰਾਂ ਤੇ ਡੁੱਲ ਗੀ ਸ਼ਰਾਬ ਵਰਗੀ ਹੋ ਪੈਰ ਚੱਕ ਹੋ ਜੇ ਨਾ(ਚੱਕ ਹੋ ਜੇ ਨਾ)
ਵੇ ਤੂੰ ਬੇਬੇ ਨੂੰ ਜਵਾਨਾਂ ਜਾ ਕੇ ਦੇਂਦੇ Warning ਮੁੰਡਾ ਪੱਟ ਹੋ ਜੇ ਨਾ(ਪੱਟ ਹੋ ਜੇ ਨਾ)
ਹੋ ਮਿੱਤਰਾਂ ਤੇ ਡੁੱਲ ਗੀ ਸ਼ਰਾਬ ਵਰਗੀ ਹੋ ਪੈਰ ਚੱਕ ਹੋ ਜੇ ਨਾ(ਚੱਕ ਹੋ ਜੇ ਨਾ)
ਤੂੰ ਬੇਬੇ ਨੂੰ ਜਵਾਨਾਂ ਜਾ ਕੇ ਦੇਂਦੇ warning ਮੁੰਡਾ ਪੱਟ ਹੋ ਜੇ ਨਾ

ਹੋ ਚੰਨ ਥੱਲੇ ਲਾ ਲਿਆਜੱਟਾਂ ਦੇ ਪੁੱਤ ਨੇ
ਨੀ ਪੱਟ ਤਾ ਸ਼ੌਕੀਨ ਸਿਲਕੀ ਜਿਹੀ ਗੁੱਤ ਨੇ
ਹੋ ਆਸ਼ਿਕਾਂ ਦੀ ਟੋਲੀ ਅਸਤੀਫਾ ਦੇ ਗਈ
ਹੋ ਜਦੋਂ ਫੈਸਲੇ ਸੁਣਾਏ ਗੱਭਰੂ ਦੀ ਚੁੱਪ ਨੇ
ਹੋ ਦਰਸ਼ਨ ਖੋਏ ਨਾਲੋ ਵੱਧ ਨੇ ਜਵਾਨਾ ਪਿੰਨੀ ਵੱਟ ਹੋ ਜੇ ਨਾ
ਹੋ ਮਿੱਤਰਾਂ ਤੇ ਡੁੱਲ ਗੀ ਸ਼ਰਾਬ ਵਰਗੀ ਹੋ ਪੈਰ ਚੱਕ ਹੋ ਜੇ ਨਾ(ਚੱਕ ਹੋ ਜੇ ਨਾ)
ਵੇ ਤੂੰ ਬੇਬੇ ਨੂੰ ਜਵਾਨਾਂ ਜਾ ਕੇ ਦੇਂਦੇ warning ਮੁੰਡਾ ਪੱਟ ਹੋ ਜੇ ਨਾ(ਪੱਟ ਹੋ ਜੇ ਨਾ)

ਵੈਲੀ ਬੰਦੇ ਫੈਨ ਮੇਰੀ ਬਿੱਲੀ ਅੱਖ ਦੇ
ਜੱਟ ਰੌਂਦਾ ਨਾਲ ਰਫਲਾਂ ਰਜਾ ਕੇ ਰੱਖਦੇ
ਵੇ ਲਾਲਿਆ ਨੇ double story ਛੱਤ ਲੀ
ਤੂੰ ਸੂਟ ਜੀਹਨਾ ਤੋਂ ਖਰੀਦੇ half half ਲੱਕ ਦੇ
ਓ ਬਾਠਾਂ ਵਾਲੇ ਬਾਠ ਨਾਲ ਛੱਡ ਦੇ ਯਰਾਨਾ ਕਿਤੇ ਅੱਤ ਹੋ ਜੇ ਨਾ(ਕਿਤੇ ਅੱਤ ਹੋ ਜੇ ਨਾ)
ਹੋ ਮਿੱਤਰਾਂ ਤੇ ਡੁੱਲ ਗੀ ਸ਼ਰਾਬ ਵਰਗੀ ਹੋ ਪੈਰ ਚੱਕ ਹੋ ਜੇ ਨਾ
ਤੂੰ ਬੇਬੇ ਨੂੰ ਜਵਾਨਾਂ ਜਾ ਕੇ ਦੇਂਦੇ warning
ਮੁੰਡਾ ਪੱਟ ਹੋ ਜੇ ਨਾ

ਨੀ ਗੋਤ ਮੇਰਾ ਢਿੱਲੋਂ ਸ਼ੋਕ ਰਖਾ ਗੌਣ ਦਾ
ਵੇ ਚੜਿਆ ਜੁਨੂਨ ਤੇਨੁ ਪੋਨ ਦਾ
ਬਾਰ ਦਾ ਟ੍ਰਿਪ ਕੋਈ ਪ੍ਲੈਨ ਕਰਿਏ
ਆ ਆਜੂ ਗਾ ਸਵਾਦ ਜਿੰਦਗੀ ਜੇਓੰਨ ਦਾ
ਭੋਤਾ ਹਵਾ ਵਿਚ ਓਡ ਨਾ ਨੀ ਪਤੰਗ ਰੰਗੀ ਏ ਨੀ ਡੋਰ ਕਟ ਹੋਜੇ ਨਾ(ਡੋਰ ਕਟ ਹੋਜੇ ਨਾ)
ਹੋ ਮਿੱਤਰਾਂ ਤੇ ਡੁੱਲ ਗੀ ਸ਼ਰਾਬ ਵਰਗੀ ਹੋ ਪੈਰ ਚੱਕ ਹੋ ਜੇ ਨਾ( ਪੈਰ ਚੱਕ ਹੋ ਜੇ ਨਾ)
ਵੇ ਤੂੰ ਬੇਬੇ ਨੂੰ ਜਵਾਨਾਂ ਜਾ ਕੇ ਦੇਂਦੇ warning ਮੁੰਡਾ ਪੱਟ ਹੋ ਜੇ ਨਾ

Curiosidades sobre a música Shraab Wargi de Dilpreet Dhillon

Quando a música “Shraab Wargi” foi lançada por Dilpreet Dhillon?
A música Shraab Wargi foi lançada em 2021, no álbum “Next Chapter”.
De quem é a composição da música “Shraab Wargi” de Dilpreet Dhillon?
A música “Shraab Wargi” de Dilpreet Dhillon foi composta por Narinder Baath.

Músicas mais populares de Dilpreet Dhillon

Outros artistas de Asiatic music