Prohna

Desi Crew, Jaggi Sanghera

Desi Crew, Desi Crew, Desi Crew, Desi Crew

ਨਾ ਪੁੱਤ ਛੇੜ ਤੇਰੇ ਬਾਪੂ ਹੋਰੀ ਸੁਤੇ ਆ
ਰੋਬ ਸ਼ੇਰ ਦਾ ਤਾ ਕੁੱਤੇਆਂ ਤੋਂ ਉੱਤੇ ਆ
ਪਿੱਛੋਂ ਮੰਗਦਾ ਫਿਰੇਂਗਾ ਐਵੇਂ ਮਾਫੀਆਂ
ਤੇਥੋਂ ਲੱਤਾਂ ਦੇ ਜਾਣਾ ਨੀ ਭਾਰ ਉੱਠੇਆ
ਹੋ ਵੱਡ ਟੁੱਕਦੇ ਨੇ ਐਨੇ ਕੇਸ ਬੋਲਦੇ
ਗੁਣਾ ਕਰ ਲਈ 11 ਨਾਲ 8 ਨੂੰ
ਓਹ ਚਾਲ!
ਆਹ ਜਿਹੜੇ ਜਿਹੜੇ ਵੈਲੀਆਂ ਦੇ ਨਾਮ ਜੇ ਗਿਣਾਵੇ
ਸਾਰੇ ਪੂਜਦੇ ਪ੍ਰੋਹਣੇ ਵਾਂਗ ਜੱਟ ਨੂੰ
ਆਹ ਜਿਹੜੇ ਜਿਹੜੇ ਵੈਲੀਆਂ ਦੇ ਨਾਮ ਜੇ ਗਿਣਾਵੇ
ਸਾਰੇ ਪੂਜਦੇ ਪ੍ਰੋਹਣੇ ਵਾਂਗ ਜੱਟ ਨੂੰ

ਓਹ ਪ੍ਰੋਹਣੇ ਦੇ ਪੈਰੀ ਹਥ ਲੈਈਦੇ ਆ
ਧਮਕੀਆਂ ਨੀ ਦੇਈ ਦਿਆਂ

ਓ ਫੋਨ 'ਤੇ ਧਮਕੀਆਂ ਚੋਂਚਲੇ ਨੀ ਹੁੰਦੇ
ਗੱਲ ਕਰਦੇ ਆਂ ਅਸੀਂ ਆਰ ਪਾਰ ਦੀ
You-tube ਦੇਖ ਲਈ ਫੇਰੋਲ ਕੇ ਕਦੇ
Live ਪਾਉਂਦੇ video ਆ ਕੁੱਟ ਮਾਰ ਦੀ
ਓਏ ਥੱਪੜਾਂ ਦੀ ਦਿਨੇ ਆ ਦਵਾਈ ਸੋਹਣੇਯਾ
ਓ ਅਸੀਂ ਵੈਰਿਆਂ ਨੂੰ ਚੜੇ ਹੋਏ ਬੁਖਾਰ ਦੀ
ਓਏ ਪਲੇ ਆਨ ਬੰਦੂਕਾਂ 'ਚ ਖੇਡ ਕੇ
ਮਹਿਕ ਰੌੰਦਾ ਦੀ ਪਸੰਦ ਬੜੀ ਨੱਕ ਨੂੰ
ਆਹ ਜਿਹੜੇ ਜਿਹੜੇ ਵੈਲੀਆਂ ਦੇ ਨਾਮ ਜੇ ਗਿਣਾਵੇ
ਸਾਰੇ ਪੂਜਦੇ ਪ੍ਰੋਹਣੇ ਵਾਂਗ ਜੱਟ ਨੂੰ
ਆਹ ਜਿਹੜੇ ਜਿਹੜੇ ਵੈਲੀਆਂ ਦੇ ਨਾਮ ਜੇ ਗਿਣਾਵੇ
ਸਾਰੇ ਪੂਜਦੇ ਪ੍ਰੋਹਣੇ ਵਾਂਗ ਜੱਟ ਨੂੰ

ਹੋ ਗੁੰਡਾ ਗੁੰਡਾ ਨਾਮ ਤੋਂ ਹੀ ਹੋਏ ਆਂ ਮਸ਼ਹੂਰ
ਇਹੀ ਮੇਡਲ ਮਿਲੇ ਨੇ ਬਦਮਾਸ਼ੀ 'ਚ
ਹੋ ਗੋਦੀ ਵਿੱਚ ਰੱਖੇ ਜੱਟ ਰਫਲ ਦਾ ਬੱਚਾ
ਵੱਡੇ ਕਾਂਡ ਲਿਖੇ ਹੋਏ ਸਾਡੀ ਰਾਸ਼ੀ 'ਚ
ਓਏ ਸ਼ੱਕ ਤੈਨੂੰ ਕੱਢ ਲਈ ਤੂੰ ਵੇਹਮ ਮਿਠੇਆ
ਸੰਦ ਬਾਹਰ ਲੈ ਹੀ ਮਿਲਣੇ ਤਲਾਸ਼ੀ 'ਚ
ਓਹ ਉੱਤੋਂ ਯਾਰ ਵੀ ਖੜੇ ਜੋ ਸਾਰੇ ਬੰਬ ਨੇ
ਕਿਹਡਾ ਰੋਕ ਲੂਂਗਾ ਛੋਟੂ ਪਿੱਛੇ ਹੱਥ ਤੂੰ
ਓਹ ਚਵਲ
ਆਹ ਜਿਹੜੇ ਜਿਹੜੇ ਵੈਲੀਆਂ ਦੇ ਨਾਮ ਜੇ ਗਿਣਾਵੇ
ਸਾਰੇ ਪੂਜਦੇ ਪ੍ਰੋਹਣੇ ਵਾਂਗ ਜੱਟ ਨੂੰ
ਜਿਹੜੇ ਜਿਹੜੇ ਵੈਲੀਆਂ ਦੇ ਨਾਮ ਜੇ ਗਿਣਾਵੇ
ਸਾਰੇ ਪੂਜਦੇ ਪ੍ਰੋਹਣੇ ਵਾਂਗ ਜੱਟ ਨੂੰ

100 ਚੋਂ 98 ਕਰਾਈ ਦੇ ਨੇ ਫੋਨ 'ਤੇ
ਹੋ ਕੰਮ ਅੜੇ ਤੋਂ ਅੜੇ ਵੀ ਕੱਢ ਦਿੰਨੇ ਆਂ
ਯਾਰੀ ਜੱਗੀ ਨਾਲ ਢਿੱਲੁਆਂ ਦੇ ਮੁੰਡੇ ਦੀ
ਹੋ ਡਾਂਗ /*$# ਉਹਦੇ ਡੱਕ ਦਿੰਨੇ ਆ
ਓਹ ਜੇ ਕੋਈ ਅੜਾ ਸੰਘੇੜੇ ਪਿੰਡ ਆਲੇ ਨਾ
ਬੰਦਾ ਧਰਤੀ 'ਚ ਪਾਉਣਾ ਗੱਡ ਦਿੰਨੇ ਆ
ਹੋ ਟੈਟੂ ਸ਼ੇਰ ਦਾ ਲਿਕਾਉਂਦਾ ਸੁਣ ਬੱਲੇਯਾ
ਵੱਜੇ ਡੋਲੇ ਤੇ ਗੰਡਾਸੇ ਵਾਲੇ ਟੱਕ ਨੂੰ
ਜਿਹੜੇ ਜਿਹੜੇ ਵੈਲੀਆਂ ਦੇ ਨਾਮ ਜੇ ਗਿਣਾਵੇ
ਸਾਰੇ ਪੂਜਦੇ ਪ੍ਰੋਹਣੇ ਵਾਂਗ ਜੱਟ ਨੂੰ
ਜਿਹੜੇ ਜਿਹੜੇ ਵੈਲੀਆਂ ਦੇ ਨਾਮ ਜੇ ਗਿਣਾਵੇ
ਸਾਰੇ ਪੂਜਦੇ ਪ੍ਰੋਹਣੇ ਵਾਂਗ ਜੱਟ ਨੂੰ

Curiosidades sobre a música Prohna de Dilpreet Dhillon

De quem é a composição da música “Prohna” de Dilpreet Dhillon?
A música “Prohna” de Dilpreet Dhillon foi composta por Desi Crew, Jaggi Sanghera.

Músicas mais populares de Dilpreet Dhillon

Outros artistas de Asiatic music